ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ

ਭਾਰਤੀ ਦਲ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ; ਖੇਡ ਢਾਂਚੇ ਨੂੰ ਹੋਰ ਬਿਹਤਰ ਕਰਨ ’ਤੇ ਦਿੱਤਾ ਜ਼ੋਰਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ

Read More

ਸ਼ਾਹ ਤੇ ਨੱਢਾ ਨੇ ਆਪਣੇ ਘਰਾਂ ’ਤੇ ਤਿਰੰਗੇ ਲਗਾਏ

ਭਾਜਪਾ ਆਗੂ ‘ਹਰ ਘਰ ਤਿਰੰਗਾ’ ਮੁਹਿੰਮ ’ਚ ਜ਼ੋਰ-ਸ਼ੋਰ ਨਾਲ ਲੈ ਰਹੇ ਨੇ ਹਿੱਸਾਨਵੀਂ ਦਿੱਲੀ – ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ’ਚ ਕੇਂਦਰੀ ਮੰਤਰੀਆਂ ਸਮੇਤ

Read More

ਹਿਮਾਚਲ ਵਿਧਾਨ ਸਭਾ ’ਚ ਜਬਰੀ ਸਮੂਹਿਕ ਧਰਮ ਪਰਿਵਰਤਨ ਖ਼ਿਲਾਫ਼ ਬਿੱਲ ਪਾਸ

ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਜਬਰੀ ਸਮੂਹਿਕ ਧਰਮ ਪਰਿਵਰਤਨ ਖ਼ਿਲਾਫ਼ ਬਿੱਲ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਹਿਮਾਚਲ ਪ੍ਰਦੇਸ਼ ਧਰਮ ਦੀ ਆਜ਼ਾਦੀ (ਸੋਧ)

Read More

ਦਰਬਾਰ ਸਾਹਿਬ ਘਟਨਾ: ਮਾਂ ਨੇ ਸਾਥੀ ਨਾਲ ਮਿਲ ਕੇ ਕੀਤੀ ਸੀ ਧੀ ਦੀ ਹੱਤਿਆ

ਬੱਚੀ ਦੇ ਭਰਾ ਨੇ ਦੱਸੀ ਸਾਰੀ ਕਹਾਣੀ; ਰਾਜਪੁਰਾ ਥਾਣੇ ’ਚ ਰਿਪੋਰਟ ਲਿਖਾਉਣ ਗਈ ਔਰਤ ਆਈ ਪੁਲੀਸ ਅੜਿੱਕੇ ਯਮੁਨਾਨਗਰ – ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ

Read More

ਕੌਮੀ ਝੰਡੇ ਵੇਚਣਾ ਆਜ਼ਾਦ ਭਾਰਤ ਦਾ ਅਪਮਾਨ: ਰਾਜਾ ਵੜਿੰਗ

ਭਾਜਪਾ ’ਤੇ ਲਾਏ ਦੋਹਰੀ ਸਿਆਸਤ ਕਰਨ ਦੇ ਦੋਸ਼ਮਾਨਸਾ/ਗਿੱਦੜਬਾਹਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇਥੇ ਕਿਹਾ ਕਿ ਕੇਂਦਰ

Read More

ਸਾਰਕ ਦੀ ਪੁਨਰ-ਸੁਰਜੀਤੀ ਨਾਲ ਭਾਰਤ-ਪਾਕਿ ਸਬੰਧ ਬਿਹਤਰ ਹੋਣਗੇ: ਮਨੀਸ਼ੰਕਰ ਅਈਅਰ

ਚੰਡੀਗੜ੍ਹ – ਸਾਬਕਾ ਕੇਂਦਰੀ ਮੰਤਰੀ ਮਨੀਸ਼ੰਕਰ ਅਈਅਰ ਨੇ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਦੀ ਕੁੰਜੀ ਵਜੋਂ ਸਾਰਕ ਦੇ ਖੇਤਰੀ ਪਲੈਟਫਾਰਮ ਨੂੰ ਮੁੜ ਸਰਗਰਮ ਕਰਨ ਦਾ

Read More

ਕਰੋਨਾ: ਪੰਜਾਬ ’ਚ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਲਾਜ਼ਮੀ

ਚੰਡੀਗੜ੍ਹ – ਪੰਜਾਬ ਵਿੱਚ ਕਰੋਨਾ ਮਹਾਮਾਰੀ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਲੋਕਾਂ ਨੂੰ ਚੌਕਸੀ ਵਰਤਣ ਅਤੇ ਜਨਤਕ ਥਾਵਾਂ ’ਤੇ ਮਾਸਕ ਪਹਿਨਣ

Read More

ਸਲਮਾਨ ਰਸ਼ਦੀ ਵੈਂਟੀਲੇਟਰ ’ਤੇ; ਜਿਗਰ ਦਾ ਨੁਕਸਾਨ

ਅੱਖ ਦੀ ਰੋਸ਼ਨੀ ਜਾਣ ਦਾ ਖਦਸ਼ਾ; ਗਲੇ ਤੇ ਢਿੱਡ ’ਚ ਵੱਜੇ ਚਾਕੂਆਂ ਕਾਰਨ ਹਾਲਤ ਗੰਭੀਰਨਿਊਯਾਰਕ/ਤਹਿਰਾਨ – ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਬੀਤੇ ਦਿਨ ਇੱਕ ਸਮਾਗਮ

Read More

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਰੋਸ ਮਾਰਚ

ਦੇਸ਼ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹੈ: ਧਾਮੀਅੰਮ੍ਰਿਤਸਰ – ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮੌਕੇ ਬੰਦੀ

Read More

ਪੰਜਾਬ: ਇਕ ਵਿਧਾਇਕ-ਇਕ ਪੈਨਸ਼ਨ ਲਾਗੂ

ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਨੋਟੀਫਿਕੇਸ਼ਨ ਜਾਰੀਚੰਡੀਗੜ੍ਹ – ਪੰਜਾਬ ਵਿਧਾਨ ਸਭਾ ਵੱਲੋਂ ‘ਇਕ ਵਿਧਾਇਕ-ਇਕ ਪੈਨਸ਼ਨ’ ਸਬੰਧੀ ਕਾਨੂੰਨੀ ਪ੍ਰਬੰਧ ਕਰਨ ਵਾਲੇ ਬਿੱਲ ਨੂੰ ਸੂਬੇ ਦੇ ਰਾਜਪਾਲ

Read More

1 79 80 81 82 83 107