ਦੇੇਸ਼ ਵਿਦੇਸ਼ ਤੋਂ ਮੰਗਵਾਏ ਗਏ ਨੇ ਰੰਗ-ਬਿਰੰਗੇ ਫੁੱਲ; ਭਲਕੇ ਮੁਕੰਮਲ ਹੋਵੇਗਾ ਸਜਾਵਟ ਦਾ ਕੰਮਅੰਮ੍ਰਿਤਸਰ – ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ
Category: What’s New
ਟੈਂਡਰ ਘਪਲਾ: ਵਿਜੀਲੈਂਸ ਦੇ ਦਫ਼ਤਰ ਅੱਗੇ ਠੇਕੇਦਾਰ ਤੇ ਆਸ਼ੂ ਦੇ ਸਮਰਥਕ ਖਹਿਬੜੇ
ਸਥਿਤੀ ਤਣਾਅਪੂਰਨ ਬਣੀ; ਕਾਂਗਰਸੀ ਆਗੂ ’ਤੇ ਧਮਕਾਉਣ ਦੇ ਦੋਸ਼ਲੁਧਿਆਣਾ – ਸਥਾਨਕ ਵਿਜੀਲੈਂਸ ਦਫ਼ਤਰ ਦੇ ਬਾਹਰ ਵੀਰਵਾਰ ਦੁਪਹਿਰ ਨੂੰ ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਸ਼ਿਕਾਇਤਕਰਤਾ
‘ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਛੋਟ ਦੇਣ ਸਮੇਂ ਕੀ ਦਿਮਾਗ ਵਰਤਿਆ ਗਿਆ’
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ
ਫੋਨਾਂ ’ਚ ਪੈਗਾਸਸ ਸਪਾਈਵੇਅਰ ਦੀ ਵਰਤੋਂ ਬਾਰੇ ਕੋਈ ਠੋਸ ਸਬੂਤ ਨਹੀਂ: ਸੁਪਰੀਮ ਕੋਰਟ
ਕਮੇਟੀਆਂ ਨੂੰ ਜਾਂਚ ’ਚ ਕੇਂਦਰ ਸਰਕਾਰ ਵੱਲੋਂ ਸਹਿਯੋਗ ਨਾ ਮਿਲਣ ਦਾ ਦਾਅਵਾਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਜਾਸੂਸੀ ਸਾਫ਼ਟਵੇਅਰ ਪੈਗਾਸਸ ਦੀ ਅਣਅਧਿਕਾਰਤ
ਸੌਂਫ ਖਾ ਕੇ ਸਭ ਖਾਧਾ-ਪੀਤਾ ਹਜ਼ਮ
ਸੌਂਫ ਦਾ ਨਾਂਅ ਲੈਦਿਆਂ ਹੀ ਮੈਨੂੰ ਬਚਪਨ ਯਾਦ ਆ ਗਿਆ। ਨਿੱਕੇ ਹੁੰਦੇ ਜਦੋਂ ਅਸੀਂ ਬਾਪੂ ਦੇ ਨਾਲ ਖੇਤੋਂ ਬਰਸੀਣ ਲੈਣ ਜਾਂਦੇ ਸਾਂ ਤਾਂ ਗਾਜਰਾਂ, ਮੂਲੀਆਂ
ਇੱਕ ਮਹੀਨੇ ਤੱਕ 2 ਟਮਾਟਰ ਖਾਣ ਨਾਲ ਦੂਰ ਹੁੰਦੀਆਂ ਨੇ ਕਈ ਬਿਮਾਰੀਆਂ
ਟਮਾਟਰ ਦਾ ਜ਼ਿਆਾਤਰ ਇਸਤੇਮਾਲ ਸਬਜ਼ੀ ਅਤੇ ਸਲਾਦ ਵਿਚ ਕੀਤਾ ਜਾਂਦਾ। ਟਮਾਟਰ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ। ਜੋ ਸਾਡੇ ਸਰੀਰ ਨੂੰ ਮਜ਼ਬੂਤ ਰਖਦੇ ਹਨ।
ਗੁਣਕਾਰੀ ਫਲ ਐ ਅਮਰੂਦ
ਅਮਰੂਦ ਬਹੁਤ ਹੀ ਗੁਣਕਾਰੀ ਫਲ ਹੈ। ਇਸ ਦੇ ਛਿਲਕੇ ’ਚ ਵਿਟਾਮਿਨ ਸੀ ਹੁੰਦਾ ਹੈ, ਤੇ ਜਿਵੇਂ ਜਿਵੇਂ ਇਹ ਪੱਕਦਾ ਹੈ ਵਿਟਾਮਿਨ ਦੀ ਮਾਤਰਾ ਲਗਾਤਾਰ ਵਧਦੀ
ਬਜਟ ਅਤੇ ਔਰਤਾਂ ਦੇ ਮਸਲੇ
ਕੰਵਲਜੀਤ ਕੌਰ ਗਿੱਲ ਬਜਟ ਦੇ ਆਮ ਤੌਰ ’ਤੇ ਦੋ ਭਾਗ ਹੁੰਦੇ ਹਨ। ਇੱਕ ਵਿੱਚ ਖ਼ਰਚੇ ਤੇ ਦੂਜੇ ਵਿੱਚ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਹੋਣ ਵਾਲੀ ਸੰਭਾਵੀ
ਪੰਜਾਬ ਸਿਰ ਚੜ੍ਹਿਆ ਕਰਜ਼ਾ ਕਿਵੇਂ ਉੱਤਰੇ ?
ਡਾ. ਕੇਸਰ ਸਿੰਘ ਭੰਗੂ ਆਮ ਆਦਮੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਿਛਲੀਆਂ ਅਕਾਲੀ-ਬੀਜੇਪੀ ਅਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਹੋਏ ਆਰਥਿਕ ਅਤੇ ਵਿੱਤੀ ਕੁ-ਪ੍ਰਬੰਧ, ਖ਼ਾਸਕਰ
ਪੈਰਾਗੁਏ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ
ਦੱਖਣੀ ਅਮਰੀਕਾ ਦੇ ਦੌਰੇ ’ਤੇ ਹਨ ਭਾਰਤ ਦੇ ਵਿਦੇਸ਼ ਮੰਤਰੀਏਸੁਨਸਿਓਨ (ਪੈਰਾਗੁਏ) – ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਪੈਰਾਗੁਏ ਵਿੱਚ ਮਹਾਤਮਾ ਗਾਂਧੀ ਦੇ