ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

ਮੁੰਬਈ ਦੀ ਸੰਗਤ ਨੇ ਕਾਰੀਗਰਾਂ ਦੀ ਮਦਦ ਨਾਲ 30 ਟਨ ਦੇਸੀ-ਵਿਦੇਸ਼ੀ ਫੁੱਲਾਂ ਨਾਲ ਸਜਾਇਆ ਦਰਬਾਰ ਸਾਹਿਬਅੰਮ੍ਰਿਤਸਰ-ਚੌਥੀ ਪਾਤਸ਼ਾਹੀ ਅਤੇ ਸ਼ਹਿਰ ਦੇ ਬਾਨੀ ਗੁਰੂ ਰਾਮਦਾਸ ਜੀ ਦੇ

Read More

ਜ਼ਾਪੋਰਿਜ਼ੀਆ: ਰੂਸ ਦੇ ਹਮਲੇ ’ਚ 17 ਵਿਅਕਤੀ ਹਲਾਕ

ਜ਼ਾਪੋਰਿਜ਼ੀਆ-ਰੂਸ ਨੇ ਯੂਕਰੇਨੀ ਸ਼ਹਿਰ ਜ਼ਾਪੋਰਿਜ਼ੀਆ ਦੇ ਅਪਾਰਟਮੈਂਟਾਂ ਅਤੇ ਹੋਰ ਟਿਕਾਣਿਆਂ ’ਤੇ ਜ਼ੋਰਦਾਰ ਗੋਲਾਬਾਰੀ ਕੀਤੀ ਜਿਸ ’ਚ 17 ਵਿਅਕਤੀ ਹਲਾਕ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।

Read More

ਗੁਜਰਾਤ ਦੇ ਲੋਕਾਂ ਨੇ ਮੇਰੀ ਜਾਤ ਦੇਖੇ ਬਿਨਾਂ ਮੈਨੂੰ ਚੋਣਾਂ ਜਿਤਵਾਈਆਂ: ਮੋਦੀ

ਮੋਢੇਰਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ’ਚ ਵਿਧਾਨ ਸਭਾ ਚੋਣਾਂ ਦਾ ਅਖਾੜਾ ਭਖਾਉਂਦਿਆਂ ਅੱਜ ਕਿਹਾ ਕਿ ਸੂਬੇ ਦੇ ਲੋਕਾਂ ਨੇ ਬੀਤੇ ਦੋ ਦਹਾਕਿਆਂ ਤੋਂ ਜਾਤ

Read More

ਲਾਲੂ ਪ੍ਰਸਾਦ ਸਰਬਸੰਮਤੀ ਨਾਲ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਬਣੇ

ਕੌਮੀ ਕਨਵੈਨਸ਼ਨ ਨੇ ਸਾਬਕਾ ਮੁੱਖ ਮੰਤਰੀ ਦੇ ਨਾਂ ’ਤੇ ਮੋਹਰ ਲਾਈ; 2024 ’ਚ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਦਾ ਦਾਅਵਾਨਵੀਂ ਦਿੱਲੀ- ਰਾਸ਼ਟਰੀ ਜਨਤਾ ਦਲ

Read More

ਮੂਸੇਵਾਲਾ ਕੇਸ: ਫ਼ਰਾਰ ਗੈਂਗਸਟਰ ਟੀਨੂ ਦੀ ਪ੍ਰੇਮਿਕਾ ਗ੍ਰਿਫ਼ਤਾਰ

ਮਾਨਸਾ-ਸਿੱਧੂ ਮੂਸੇਵਾਲਾ ਕਤਲ ਕੇਸ ਦੇ ਫ਼ਰਾਰ ਹੋਏ ਮੁਲਜ਼ਮ ਦੀਪਕ ਟੀਨੂ ਦੀ ਪ੍ਰੇਮਿਕਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਟੀਨੂ

Read More

ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਗੁਜਰਾਤ ਵਿੱਚ ਲਾਏ ਡੇਰੇ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੌਰਾਨ ਪਿੰਡਾਂ ’ਚ ‘ਆਪ’ ਦੇ ਵੰਡ ਰਹੇ ਨੇ ‘ਗਾਰੰਟੀ ਕਾਰਡ’ ਚੰਡੀਗੜ੍ਹ-ਪੰਜਾਬ ਦੇ ਵੱਡੀ ਗਿਣਤੀ ਵਿਚ ‘ਆਪ’ ਵਿਧਾਇਕਾਂ ਨੇ ਗੁਜਰਾਤ

Read More

ਹੁਣ ਮਨਰੇਗਾ ਤਹਿਤ ਪਰਾਲੀ ਇਕੱਠੀ ਕੀਤੀ ਜਾਵੇਗੀ: ਧਾਲੀਵਾਲ

ਖੇਤੀਬਾੜੀ ਵਿਭਾਗ ਵੱਲੋਂ ਅਜਨਾਲਾ ’ਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀਅਜਨਾਲਾ-ਹਾੜੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ

Read More

ਦਰਬਾਰ ਸਾਹਿਬ ’ਚ ਜਿੰਦਾ ਤੇ ਸੁੱਖਾ ਦੀ ਬਰਸੀ ਮਨਾਈ

ਵਧੀਕ ਮੁੱਖ ਗ੍ਰੰਥੀ ਵੱਲੋਂ ਪਰਿਵਾਰਕ ਮੈਂਬਰਾਂ ਦਾ ਸਨਮਾਨ ਅੰਮ੍ਰਿਤਸਰ- ਸਾਕਾ ਨੀਲਾ ਤਾਰਾ ਦੇ ਸਬੰਧ ਵਿਚ ਭਾਰਤੀ ਫੌਜ ਦੇ ਜਨਰਲ ਏਐੱਸ ਵੈਦਿਆ ਨੂੰ ਕਤਲ ਕਰਨ ਵਾਲੇ

Read More

ਰਾਮ ਤੀਰਥ ’ਤੇ ਵਾਲਮੀਕਿ ਜੈਅੰਤੀ ਉਤਸ਼ਾਹ ਨਾਲ ਮਨਾਈ

ਪੰਜਾਬ ਸਰਕਾਰ ਨੇ ਰਾਜ ਪੱਧਰੀ ਸਮਾਗਮ ਕਰਵਾਇਆ; ਸੰਸਕ੍ਰਿਤ ਦੇ ਪਿਤਾਮਾ ਸਨ ਭਗਵਾਨ ਵਾਲਮੀਕਿ: ਮੀਤ ਹੇਅਰਅੰਮ੍ਰਿਤਸਰ – ਭਗਵਾਨ ਵਾਲਮੀਕਿ ਦੀ ਜੈਅੰਤੀ ਅੱਜ ਇੱਥੇ ਇਤਿਹਾਸਕ ਰਾਮ ਤੀਰਥ

Read More

ਸੁਖਬੀਰ ਨੇ ਸਿਆਸੀ ਰਕੀਬ ਨੂੰ ਗਲ ਲਾਇਆ

ਪਰਮਜੀਤ ਸਰਨਾ ਨੂੰ ਦਿੱਲੀ ਇਕਾਈ ਦਾ ਪ੍ਰਧਾਨ ਥਾਪਿਆਨਵੀਂ ਦਿੱਲੀ-ਸਿੱਖ ਰਾਜਨੀਤੀ ਵਿੱਚ ਲਗਪਗ 20 ਸਾਲ ਸਿਆਸੀ ਸ਼ਰੀਕ ਰਹੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਬਣਾ ਕੇ ਬਾਦਲਾਂ ਨੂੰ

Read More

1 51 52 53 54 55 107