ਸਿੱਖ ਹੋਣ ਕਾਰਨ ਕੁਝ ਰਿਪਬਲਿਕਨ ਮੈਨੂੰ ਨਿਸ਼ਾਨਾ ਬਣਾ ਰਹੇ ਹਨ : ਹਰਮੀਤ ਕੌਰ

‘ਮੈਂ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੀ ਹਾਂ’ਵਾਸ਼ਿੰਗਟਨ : ਅਟਾਰਨੀ ਹਰਮੀਤ ਕੌਰ ਢਿੱਲੋਂ, ਜੋ ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐਨ.ਸੀ.) ਦੇ ਚੇਅਰਮੈਨ

Read More

ਸਿੱਖ ਫੌਜੀਆਂ ਲਈ ‘ਵੀਰ ਹੈਲਮਟ’ ਲਾਜ਼ਮੀ ਕਰਨਾ ਸਿੱਖਾਂ ਦੀ ਪਹਿਚਾਣ ਖਤਮ ਕਰਨ ਦਾ ਯਤਨ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਰਤਸਰ : ਭਾਰਤ ਸਰਕਾਰ ਵਲੋਂ ਸਿੱਖ ਫੌਜੀਆਂ ਲਈ ਹੈਲਮਟ ਪਾਉਣਾ ਲਾਜ਼ਮੀ ਕਰਨ ਦੀ ਚੱਲ ਰਹੀ ਚਰਚਾ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ

Read More

ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ’ਤੇ ਹਮਲਾ

ਮੁਹਾਲੀ : ਐਸਜੀਪੀਸੀ ਪ੍ਰਧਾਨ ਹਰਮਿੰਦਰ ਸਿੰਘ ਧਾਮੀ ਬੁੱਧਵਾਰ ਨੂੰ ਮੋਹਾਲੀ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦਾ ਵਿਰੋਧ ਕਰਨ ਪੁੱਜੇ ਸਨ ਪਰ ਇੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ

Read More

ਭਗਵੰਤ ਮਾਨ ਵਲੋਂ ਜ਼ੀਰਾ ਦੀ ਸ਼ਰਾਬ ਫ਼ੈਕਟਰੀ ਬੰਦ ਕਰਨ ਦਾ ਹੁਕਮ

ਅੰਦੋਲਨਕਾਰੀ ਜਥੇਬੰਦੀਆਂ ਲਿਖਤੀ ਹੁਕਮ ਮਿਲਣ ਤੱਕ ਧਰਨਾ ਜਾਰੀ ਰੱਖਣਗੀਆਂਮੁੱਖ ਮੰਤਰੀ ਦਾ ਫੈਸਲਾ ਲੋਕ ਘੋਲ ਦੀ ਵੱਡੀ ਜਿੱਤ ਕਰਾਰਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੇ ਮੋਰਚੇ ਦੇ

Read More

ਗੁਰਦੁਆਰਾ ਸਾਹਿਬ ਖਾਲਸਾ ਦਰਬਾਰ (Charlotte) ਦੀ ਅਣਪਛਾਤੇ ਨਫਰਤਪ੍ਰਸਤਾਂ ਵਲੋਂ ਭਾਰੀ ਭੰਨਤੋੜ

Charlotte/ਨਾਰਥ ਕਰੋਲੀਨਾ : ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਸ਼ਾਰਲਟ ਨਾਰਥ ਕਰੋਲੀਨਾ ਵਿਖੇ ਕਿਸੇ ਅਣਪਛਾਤੇ ਨਫਰਤਪ੍ਰਸਤਾਂ ਵਲੋਂ ਗੁਰੂਘਰ ਦੀ ਭਾਰੀ ਤੋੜ ਭੰਨ ਕੀਤੀ ਗਈ। ਕਈ ਬੂਹੇ ਬਾਰੀਆਂ

Read More

ਕਾਂਗਰਸਮੈਨ ਕੈਵਿਨ ਮੱਕਾਰਥੀ ( Kevin McCarthy) ਨੇ ਅਮਰੀਕੀ ਹਾਊਸ ਦੇ 55ਵੇਂ ਸਪੀਰਕ ਵਜੋਂ ਸੌਂਹ ਚੁੱਕੀ

ਕਾਂਗਰਸਮੈਨ ਕੈਵਿਨ ਮੱਕਾਰਥੀ ਇਕ ਬਹੁਤ ਸਮਝਦਾਰ, ਤਜ਼ਰਬੇਕਾਰ, ਚੰਗੇ ਇਨਸਾਨ ਹਨ ਅਤੇ ਇਹਨਾਂ ਦਾ ਸਪੀਕਰ ਚੁਣੇ ਜਾਣਾ, ਅਮਰੀਕਾ ਲਈ ਬਹੁਤ ਲਾਭਦਾਇਕ : ਕਾਂਗਰਸਮੈਨ ਡੇਵਿਡ ਵਾਲਾਡਿਓਸਿੱਖਾਂ ਦੇ

Read More

ਜਿਸ ਪਰਿਵਾਰ ਦੇ ਮੁਖੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਤੇ ਟੈਂਕਾਂ ਨਾਲ ਢਹਿ-ਢੇਰੀ ਕੀਤਾ – ਉਸੇ ਪਰਿਵਾਰ ਦੇ ਵਾਰਸ ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਅੰਮਿ੍ਰਤਸਰ : ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿੱਚ ਦਾਖਲ ਹੋ ਗਈ। ਇਸ ਦੌਰਾਨ ਅੱਜ ਸਭ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ

Read More

ਸਰਬੰਸਦਾਨੀ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਸ਼ਰਧਾ ਸੇਵਾ ਨਾਲ ਮਨਾਇਆ

ਕੌੰਮ ਦੀ ਅਣਖ ਅਤੇ ਆਬਰੂ ਲਈ ਹੱਸਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਅਤੇ ਸਾਰੀ ਜ਼ਿੰਦਗੀ ਗੁਰੂ ਅਤੇ ਪੰਥ ਦੀ ਸੇਵਾ

Read More

ਵਾਸ਼ਿੰਗਟਨ ਅਮਰੀਕਾ ਦੇ ਭਾਰਤੀ ਦੂਤਾਵਾਸ ’ਚ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਇਆ

ਵਾਸ਼ਿੰਗਟਨ, (ਸਾਡੇ ਲੋਕ ਬਿਊਰੋ/ਰਾਜ ਗੋਗਨਾ) : ਵਾਸ਼ਿੰਗਟਨ ਡੀ.ਸੀ. ਅਮਰੀਕਾ ’ਚ ਸਥਿਤ ਭਾਰਤੀ ਦੂਤਾਵਾਸ ’ਚ ਭਾਰਤ ਸਰਕਾਰ ਦਿਆਂ ਨਿਰਦੇਸਾਂ ’ਤੇ ਦਸਮੇਸ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ

Read More

ਭਾਰਤ ਨੇ ਸਿੱਖਾਂ ਉਪਰ ਮੁਗਲਾਂ ਤੋਂ ਵੀ ਵੱਧ ਜੁਲਮ ਕੀਤਾ :
ਸ੍ਰ. ਹਰਮਿੰਦਰ ਸਿੰਘ ਸਮਾਣਾ

ਸਟਾਕਟਨ ਕੈਲੀਫੋਰਨੀਆ:- ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਮੌਜੂਦਾ ਦੌਰ ਦੇ ਮਹਾਨ ਸ਼ਹੀਦ ਜਥੇਦਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਸ਼ਹੀਦੀ

Read More

1 34 35 36 37 38 107