ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਸ਼ਾਂਤਮਈ ਰੋਸ ਮੁਜ਼ਾਹਰਾ1984 ਵਿੱਚ ਇਸ ਤੋਂ ਕਿਤੇ ਵੱਧ ਸਿੱਖਾਂ ਨਾਲ ਤਿੰਨ ਦਿਨ ਪੂਰੇ ਭਾਰਤ ਦੀ ਗਲੀ-ਗਲੀ ’ਚ ਹੋਇਆ ਸੀ
Category: What’s New
ਧਾਰਮਿਕ ਯਾਤਰਾ ’ਤੇ ਹਮਲੇ ਨਾਲ ਸੜ ਉਠਿਆ ਹਰਿਆਣਾ
r ਪੁਲਿਸ ਅਫ਼ਸਰ ਸਮੇਤ ਛੇ ਲੋਕਾਂ ਦੀ ਮੌਤ, ਅਣਗਿਣਤ ਜ਼ਖ਼ਮੀ ਗੁਰੂਗ੍ਰਾਮ : ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਬੀਤੇ ਦਿਨ ਸ਼ੁਰੂ ਹੋਈ ਹਿੰਸਾ ਦਾ ਸੇਕ ਗੁਰੂਗ੍ਰਾਮ
ਸਿੱਖ ਸ਼ਸਤਰ ਵਿੱਦਿਆ ਕੌਮ ਦੀ ਅਮਾਨਤ ਬੱਚਿਆਂ ਨੂੰ ਗਤਕਾ ਸਿੱਖ ਮਾਰਸ਼ਲ ਨਾਲ ਜੋੜਨਾ ਸਾਡਾ ਮੁੱਖ ਨਿਸ਼ਾਨਾ : ਉਸਤਾਦ ਸ੍ਰ. ਲਖਵੀਰ ਸਿੰਘ ਖਾਲਸਾ
ਨਿਊਯਾਰਕ/ਅਮਰੀਕਾ : ਸਿੱਖ ਸ਼ਸਤਰ ਵਿੱਦਿਆ ਹੀ ਨਹੀਂ ਬਲਕਿ ਇਹ ਇਕ ਮੀਰੀ ਅਤੇ ਪੀਰੀ ਦਾ ਸਿਧਾਂਤ ਹੈ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ। ਗੱਤਕਾ
ਸਿੱਖ ਨਸਲਕੁਸ਼ੀ ’ਚ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਕੀਤਾ ਤਲਬ,ਹੋ ਸਕਦੀ ਹੈ ਗ੍ਰਿਫ਼ਤਾਰੀ
ਜੇ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਨਾ ਹੁੰਦਾ ਤਾਂ ਇਨ੍ਹਾਂ ਬੁਚੜਾਂ ਨੂੰ ਕੋਈ ਵੀ ਹੱਥ ਨਾ ਪਾਉਂਦਾ ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ
ਸਿੱਖ ਸਪੋਰਟਸ ਐਸੋਸੀਏਸ਼ਨ ਦਾ 15ਵਾਂ ਖੇਡ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ
ਦੋ ਦਿਨ ਵਿੱਚ ਸੈਂਕੜੇ ਖਿਡਾਰੀਆਂ ਨੇ ਲਿਆ ਹਿੱਸਾ ਯੂਨੀਅਨ ਸਿਟੀ/ਕੈਲੀਫੋਰਨੀਆ : ਅਮਰੀਕਾ ਵਿੱਚ ਸਿੱਖਾਂ ਦੀ ਜਾਣ ਪਹਿਚਾਣ ਅਤੇ ਆਪਣੀ ਅਗਲੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ
ਮਨੀਪੁਰ ਦੀ ਘਟਨਾ ਨਾਲ ਹਿੰਦੋਸਤਾਨ ਕੰਬ ਉਠਿਆ
ਮਨੀਪੁਰ ਦੀ ਘਟਨਾ ਨਾਲ ਹਿੰਦੋਸਤਾਨ ਕੰਬ ਉਠਿਆ – ਔਰਤਾਂ ਵਿਰੁੱਧ ਹੋਏ ਹੌਲਨਾਕ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦਿਓ – ਹਿੰਸਾ ਦੀ ਅੱਗ ’ਚ ਸੁਲਘ ਰਿਹਾ
15ਵੀਆਂ ਸਲਾਨਾ ਖੇਡਾਂ 22-23 ਜੁਲਾਈ 2023 ਨੂੰ
ਕੈਲੀਫੋਰਨੀਆ : ਸਿੱਖ ਸਪੋਰਟਸ ਐਸੋਸੀਏਸ਼ਨ ਅਮਰੀਕਾ ਵਲੋਂ ਜੇਮਸ ਲੋਗਨ ਹਿੰਗ ਸਕੂਲ, 1800 ਐਚ ਸੇਂਟ ਯੂਨੀਅਨ ਸਿਟੀ 31 94587 ਵਿਖੇ 15ਵੀਆਂ ਸਲਾਨਾ ਖੇਡਾਂ 22-24 ਜੁਲਾਈ 2023
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੜ੍ਹ ਪੀੜਤਾਂ ਲਈ ਦਿਨ ਰਾਤ ਕਰ ਦਿੱਤਾ ਇੱਕ
ਲੋਹੀਆਂ ਖਾਸ : ਲੋਹੀਆਂ ਇਲਾਕੇ ਵਿਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿਚ ਪਏ ਦੋ ਪਾੜਾਂ ’ਚੋਂ ਦੂਜੇ 925 ਫੁੱਟ ਚੌੜੇ ਪਾੜ ਨੂੰ ਪੂਰਨ ਵਿੱਚ ਲੱਗੇ
Mississippi. ਦੇ ਸਿੱਖਾਂ ਵਲੋਂ 4th July Independence 4ay ਬੜੀ ਧੂਮ ਧਾਮ ਨਾਲ ਮਨਾਇਆ ਗਿਆ
ਹਟਿੰਗਟਨ ਬੀਚ/ ਕੈਲੀਫੋਰਨੀਆ : Huntington Beach California ਵਿੱਚ 4 ਜੁਲਾਈ ਨੂੰ ਮਨਾਏ ਗਏ ਸਮਾਗਮ ਵਿੱਚ ਸਿੱਖਾਂ ਨੇ ਸ਼ਿਰਕਤ ਕੀਤੀ। ਇਸ ਦਾ ਇੰਤਜ਼ਾਮ ਡਾ: ਅੰਮ੍ਰਿਤ ਸਿੰਘ
ਪੰਜਾਬ ’ਚ 14 ਜ਼ਿਲਿਆਂ ਦੇ 1179 ਪਿੰਡ ਹੜ੍ਹ ਦੀ ਲਪੇਟ ’ਚ
22 ਹਜ਼ਾਰ ਤੋਂ ਵੱਧ ਲੋਕਾਂ ਨੂੰ ਛੱਡਣਾ ਪਿਆ ਘਰਚੰਡੀਗੜ੍ਹ : ਪੰਜਾਬ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਹੁਣ ਤੱਕ 22 ਹਜ਼ਾਰ ਲੋਕਾਂ ਨੂੰ ਆਪਣਾ ਘਰ