ਬਾਸਕਟਬਾਲ: ਤਾਮਿਲਨਾਡੂ ਤੇ ਇੰਡੀਅਨ ਰੇਲਵੇ ਚੈਂਪੀਅਨ

ਲੁਧਿਆਣਾ- ਇੱਥੋਂ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੀ 73ਵੀਂ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਅੱਜ ਦੇਰ ਸ਼ਾਮ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਫਾਈਨਲ ਮੁਕਾਬਲਿਆਂ

Read More

ਅੰਡਰ-19 ਏਸ਼ੀਆ ਕੱਪ: ਪਾਕਿਸਤਾਨ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ

ਦੁਬਈ- ਅਜ਼ਾਨ ਅਵਾਇਸ ਦੇ ਨਾਬਾਦ ਸੈਂਕੜੇ ਸਦਕਾ ਪਾਕਿਸਤਾਨ ਨੇ ਅੱਜ ਇੱਥੇ ਅੰਡਰ-19 ਏਸ਼ੀਆ ਕੱਪ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ। ਆਖ਼ਰੀ ਓਵਰਾਂ ਵਿੱਚ ਸਚਿਨ

Read More

ਤੀਜਾ ਟੀ20: ਭਾਰਤੀ ਮਹਿਲਾ ਟੀਮ ਨੇ ਪੰਜ ਵਿਕਟਾਂ ਨਾਲ ਜਿੱਤਿਆ ਮੈਚ

ਇੰਗਲੈਂਡ ਨੇ 2-1 ਨਾਲ ਆਪਣੇ ਨਾਂ ਕੀਤੀ ਤਿੰਨ ਮੈਚਾਂ ਦੀ ਲੜੀਮੁੰਬਈ- ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ 48 ਦੌੜਾਂ ਦੀ

Read More

ਨਿਸ਼ਾਨੇਬਾਜ਼ੀ: ਪੁਰਸ਼ ਰੈਪਿਡ ਫਾਇਰ ਕੌਮੀ ਚੈਂਪੀਅਨ ਬਣਿਆ ਅਭਿਨਵ ਚੌਧਰੀ

ਭੋਪਾਲ- ਰਾਜਸਥਾਨ ਦੇ ਅਭਿਨਵ ਚੌਧਰੀ ਨੇ ਅੱਜ ਇੱਥੇ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਦਾ ਖ਼ਿਤਾਬ ਜਿੱਤਿਆ। ਅਭਿਨਵ ਨੇ ਐੱਮਪੀ ਸਟੇਟ

Read More

ਟੈਨਿਸ: ਰਾਮਕੁਮਾਰ ਨੂੰ ਆਈਟੀਐੱਫ ਕਲਬੁਰਗੀ ਓਪਨ ਦਾ ਖਿਤਾਬ

ਕਲਬੁਰਗੀ- ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਇੱਕਤਰਫ਼ਾ ਫਾਈਨਲ ਵਿੱਚ ਆਸਟਰੀਆ ਦੇ ਡੇਵਿਡ ਪਿਚਲਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਕਲਬੁਰਗੀ

Read More

ਕ੍ਰਿਕਟ ਟੀ20: ਭਾਰਤ ਨੇ 4-1 ਨਾਲ ਜਿੱਤੀ ਲੜੀ

ਆਖਰੀ ਮੈਚ ’ਚ ਆਸਟਰੇਲੀਆ ਨੂੰ ਛੇ ਦੌੜਾਂ ਨਾਲ ਹਰਾਇਆ; ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 53 ਦੌੜਾਂ ਦਾ ਯੋਗਦਾਨ ਦਿੱਤਾਬੰਗਲੂਰੂ- ਭਾਰਤ ਤੇ ਆਸਟਰੇਲੀਆ ਵਿਚਾਲੇ ਅੱਜ

Read More

ਵਿਰਾਟ ਨੂੰ ਆਊਟ ਕਰ ਕੇ ਦਰਸ਼ਕਾਂ ਨੂੰ ਚੁੱਪ ਕਰਾਉਣਾ ਸਭ ਤੋਂ ਤਸੱਲੀ ਵਾਲਾ ਪਲ: ਕਮਿਨਸ

ਅਹਿਮਦਾਬਾਦ: ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਲਈ ਵਿਸ਼ਵ ਕੱਪ ਫਾਈਨਲ ਵਿੱਚ ਵਿਰਾਟ ਕੋਹਲੀ ਨੂੰ ਆਊਟ ਕਰਕੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੌਜੂਦ 90 ਹਜ਼ਾਰ ਦਰਸ਼ਕਾਂ ਨੂੰ

Read More

ਰੋਹਿਤ ਸ਼ਰਮਾ ਨੂੰ ਆਈਸੀਸੀ ਟੀਮ ਦੀ ਕਮਾਨ

ਆਈਸੀਸੀ ਇਲੈਵਨ ’ਚ ਕੋਹਲੀ, ਰਾਹੁਲ, ਸ਼ਮੀ ਤੇ ਬੁਮਰਾਹ ਸਣੇ ਛੇ ਭਾਰਤੀ ਸ਼ਾਮਲਦੁਬਈ- ਰੋਹਿਤ ਸ਼ਰਮਾ ਨੂੰ ਵਿਸ਼ਵ ਕੱਪ ਦੀ ਸਮਾਪਤੀ ਮਗਰੋਂ ਅੱਜ ਟੂਰਨਾਮੈਂਟ ਦੀ ਆਈਸੀਸੀ ਦੀ

Read More

ਸੋਵੀਅਤ ਰੂਸ ਦਾ ਵੇਟਲਿਫਟਰ ਯੂਰੀ ਵਲਾਸੋਵ

ਪ੍ਰਿੰ. ਸਰਵਣ ਸਿੰਘ ਯੂਰੀ ਵਲਾਸੋਵ ਇਸ ਧਰਤੀ ਦਾ ਪਹਿਲਾ ਭਾਰਚੁਕਾਵਾ ਸੀ ਜਿਸ ਨੇ ਦੋ ਕੁਇੰਟਲ ਤੋਂ ਵੱਧ ਵਜ਼ਨ ਦਾ ਬਾਲਾ ਕੱਢਿਆ। 1960 ਦੀਆਂ ਓਲੰਪਿਕ ਖੇਡਾਂ

Read More

ਕ੍ਰਿਕਟ ਵਿਸ਼ਵ ਕੱਪ: ਮੋਦੀ ਤੇ ਰਿਚਰਡ ਮਾਰਲਸ ਦੇੇਖਣਗੇ ਖ਼ਿਤਾਬੀ ਮੁਕਾਬਲਾ

ਗੁਜਰਾਤ ਦੇ ਮੁੱਖ ਮੰਤਰੀ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ: ਆਸਟਰੇਲਿਆਈ ਟੀਮ ਅਹਿਮਦਾਬਾਦ ਪੁੱਜੀਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ

Read More