ਫੀਫਾ ਵਿਸ਼ਵ ਕੱਪ-ਅਰਜਨਟੀਨਾ ਟੀਮ ਦਾ ਦੇਸ਼ ਵਿੱਚ ਸ਼ਾਨਦਾਰ ਸਵਾਗਤ

ਬਿਊਨਸ ਆਇਰਸ-ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤ ਕੇ ਪਰਤੀ ਅਰਜਨਟੀਨਾ ਦੀ ਚੈਂਪੀਅਨ ਟੀਮ ਦੇ ਸਵਾਗਤ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅੱਜ ਤੜਕੇ ਹਵਾਈ ਅੱਡੇ

Read More

ਫੀਫਾ ਵਿਸ਼ਵ ਕੱਪ-ਭਾਰਤ ’ਚ ਮਨਾਏ ਗਏ ਅਰਜਨਟੀਨਾ ਦੀ ਜਿੱਤ ਦੇ ਜਸ਼ਨ

ਨੀਲੇ ਰੰਗ ਦੀਆਂ ਜਰਸੀਆਂ ਪਾ ਕੇ ਸੜਕਾਂ ’ਤੇ ਉੱਤਰੇ ਸਮਰਥਕ, ‘ਮੈਸੀ ਮੈਸੀ’ ਦੇ ਲਾਏ ਨਾਅਰੇਕੋਲਕਾਤਾ/ਤਿਰੂਵਨੰਤਪੁਰਮ- ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਜਿੱਤ ਮਗਰੋਂ ਐਤਵਾਰ ਦੇਰ

Read More

ਹਾਕੀ: ਭਾਰਤ ਨੇ ਜਿੱਤਿਆ ਮਹਿਲਾ ਨੇਸ਼ਨਜ਼ ਕੱਪ

ਵਲੈਂਸੀਆ- ਭਾਰਤ ਨੇ ਐੱਫਆਈਐੱਚ ਮਹਿਲਾ ਨੇਸ਼ਨਜ਼ ਕੱਪ ਦੇ ਫਾਈਨਲ ਮੈਚ ਵਿੱਚ ਸ਼ਨਿਚਰਵਾਰ ਨੂੰ ਇੱਥੇ ਸਪੇਨ ਨੂੰ 1-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ।

Read More

ਫੀਫਾ ਵਿਸ਼ਵ ਕੱਪ ਫਾਈਨਲ ਨੂੰ ਜਿਓ ਸਿਨੇਮਾ ਤੇ 3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ

ਮੁੰਬਈ— ਭਾਰਤ ‘ਚ 3.2 ਕਰੋੜ ਤੋਂ ਵੱਧ ਲੋਕਾਂ ਨੇ ਐਤਵਾਰ ਨੂੰ ਕਤਰ ਦੇ ਲੁਸੈਲ ਸਟੇਡੀਅਮ ‘ਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡੇ ਗਏ ਫੀਫਾ ਵਿਸ਼ਵ ਕੱਪ

Read More

ਕਤਰ ਫੁਟਬਾਲ ਵਿਸ਼ਵ ਕੱਪ-ਅਰਜਨਟੀਨਾ ਤੀਜੀ ਵਾਰ ਚੈਂਪੀਅਨ

ਪੈਨਲਟੀ ਸ਼ੂਟਆਊਟ ’ਚ ਫਰਾਂਸ ਨੂੰ 4-2 ਨਾਲ ਹਰਾਇਆ; ਐਮਬਾਪੇ ਦੀ ਹੈਟਟ੍ਰਿਕ ਦੇ ਬਾਵਜੂਦ ਫਰਾਂਸ ਨੂੰ ਮਿਲੀ ਹਾਰਲੁਸੈਲ- ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਅੱਜ

Read More

ਮਹਿਲਾ ਫੁਟਬਾਲ: ਭੂਟਾਨ ਖ਼ਿਲਾਫ਼ ਮੁਹਿੰਮ ਸ਼ੁਰੂ ਕਰੇਗਾ ਭਾਰਤ

ਨਵੀਂ ਦਿੱਲੀ- ਢਾਕਾ ਵਿੱਚ ਹੋਣ ਵਾਲੀ ਸੈਫ ਅੰਡਰ-20 ਮਹਿਲਾ ਚੈਂਪੀਅਨਸ਼ਿਪ ਵਿੱਚ ਤਿੰਨ ਫਰਵਰੀ ਨੂੰ ਭਾਰਤੀ ਮਹਿਲਾ ਫੁਟਬਾਲ ਟੀਮ ਭੂਟਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

Read More

ਪਹਿਲਾ ਟੈਸਟ: ਦੂਜੀ ਪਾਰੀ ਵਿੱਚ ਗਿੱਲ ਤੇ ਪੁਜਾਰਾ ਦੇ ਸੈਂਕੜੇ

ਭਾਰਤ ਨੇ ਬੰਗਲਾਦੇਸ਼ ਅੱਗੇ ਜਿੱਤ ਲਈ 513 ਦੌੜਾਂ ਦਾ ਟੀਚਾ ਰੱਖਿਆਚੱਟੋਗ੍ਰਾਮ – ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ 110 ਦੌੜਾਂ ਨਾਲ ਪਹਿਲੇ ਟੈਸਟ ਸੈਂਕੜੇ ਅਤੇ ਚੇਤੇਸ਼ਵਰ

Read More

ਫਰਾਂਸ ਤੇ ਅਰਜਨਟੀਨਾ ਵਿਚਾਲੇ ਹੋਵੇਗਾ ਖ਼ਿਤਾਬੀ ਭੇੜ

ਮੋਰੱਕੋ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਫਰਾਂਸ; ਦੋਵੇਂ ਟੀਮਾਂ ਤੀਜੀ ਵਾਰ ਚੈਂਪੀਅਨ ਬਣਨ ਲਈ ਕਰਨਗੀਆਂ ਜ਼ੋਰ-ਅਜ਼ਮਾਈਅਲ ਖੋਰ (ਕਤਰ) – ਫੀਫਾ ਵਿਸ਼ਵ ਕੱਪ

Read More

ਪਹਿਲਾ ਕ੍ਰਿਕਟ ਟੈਸਟ: ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ’ਚ 150 ਦੌੜਾਂ ’ਤੇ ਆਊਟ ਕਰਕੇ 254 ਦੌੜਾਂ ਦੀ ਲੀਡ ਲਈ

ਚਟਗਾਂਵ- ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਦੁਪਹਿਰ ਦੇ ਖਾਣੇ ਤੱਕ

Read More

1 31 32 33 34 35 40