ਮਹਿਲਾ ਪਹਿਲਵਾਨਾਂ ਨੂੰ ਘਰ ਬੁਲਾਉਂਦਾ ਸੀ ਪ੍ਰਧਾਨ: ਬਜਰੰਗ

ਜੰਤਰ ਮੰਤਰ ’ਤੇ ਧਰਨਾ ਖ਼ਤਮ; ਸਰਕਾਰ ਤੋਂ ਇਨਸਾਫ਼ ਦੀ ਉਮੀਦ ਜਤਾਈਰੋਹਤਕ- ਓਲੰਪਿਕਸ ’ਚ ਕਾਂਸੇ ਦਾ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ

Read More

ਹਾਕੀ ਟੂਰਨਾਮੈਂਟ: ਸਰਕਾਰੀ ਸਕੂਲ ਜਲੰਧਰ ਨੇ ਸਰਸਵਤੀ ਸਕੂਲ ਸੋਨੀਪਤ ਨੂੰ ਹਰਾਇਆ

ਆਦਮਪੁਰ ਦੋਆਬਾ (ਜਲੰਧਰ)- ਅਰਸ਼ਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੇ ਜੋਸਫ ਡੇ ਪਬਲਿਕ ਸਕੂਲ ਪੂਣੇ ਨੂੰ ਇਕ ਪਾਸੜ ਮੈਚ ਵਿੱਚ 8-0

Read More

ਹਾਕੀ ਵਿਸ਼ਵ ਕੱਪ: ਆਸਟਰੇਲੀਆ-ਅਰਜਨਟੀਨਾ ਵਿਚਾਲੇ ਮੈਚ ਡਰਾਅ

ਮਲੇਸ਼ੀਆ ਨੇ ਚਿੱਲੀ, ਨੈਦਰਲੈਂਡਜ਼ ਨੇ ਨਿਊਜ਼ੀਲੈਂਡ ਅਤੇ ਫਰਾਂਸ ਨੇ ਦੱਖਣੀ ਅਫਰੀਕਾ ਨੂੰ ਹਰਾਇਆਭੁਬਨੇਸ਼ਵਰ: ਇੱਥੇ ਕਲਿੰਗਾ ਹਾਕੀ ਸਟੇਡੀਅਮ ਵਿੱਚ ਆਸਟਰੇਲੀਆ ਅਤੇ ਅਰਜਨਟੀਨਾ ਵਿਚਾਲੇ ਅੱਜ ਖੇਡਿਆ ਐੱਫਆਈਐੱਚ

Read More

ਹਾਕੀ ਵਿਸ਼ਵ ਕੱਪ: ਸਪੇਨ ਨੇ ਵੇਲਜ਼ ਨੂੰ 5-1 ਨਾਲ ਦਰੜਿਆ

ਰੁੜਕੇਲਾ: ਮਾਰਕ ਰੇਅਨਾ ਅਤੇ ਮਾਰਕ ਮਿਰਾਲੇਸ ਵੱਲੋਂ ਕੀਤੇ ਗਏ ਦੋ-ਦੋ ਗੋਲਾਂ ਦੀ ਮਦਦ ਨਾਲ ਸਪੇਨ ਨੇ ਅੱਜ ਇੱਥੇ ਪੂਲ ਡੀ ਵਿੱਚ ਵੇਲਜ਼ ਨੂੰ 5-1 ਨਾਲ

Read More

ਇੱਕ ਰੋਜ਼ਾ ਕ੍ਰਿਕਟ: ਭਾਰਤ ਦੀ ਇਤਿਹਾਸਕ ਜਿੱਤ

ਤਿਰੂਵਨੰਤਪੁਰਮ- ਭਾਰਤ ਨੇ ਤੀਜੇ ਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਸ੍ਰੀਲੰਕਾ ਨੂੰ 317 ਦੌੜਾਂ ਨਾਲ ਹਰਾ ਕੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ

Read More

ਆਸਟਰੇਲੀਆ ਨੇ ਫਰਾਂਸ ਨੂੰ 8-0 ਨਾਲ ਦਿੱਤੀ ਮਾਤ

ਅਰਜਨਟੀਨਾ ਨੇ ਦੱਖਣੀ ਅਫਰੀਕਾ ਨੂੰ 1-0 ਅਤੇ ਇੰਗਲੈਂਡ ਨੇ ਵੇਲਜ਼ ਨੂੰ 5-0 ਨਾਲ ਹਰਾਇਆਭੁਬਨੇਸ਼ਵਰ- ਜੈਰੇਮੀ ਹੈਵਰਡ ਅਤੇ ਟੌਮ ਕ੍ਰੇਗ ਦੀ ਹੈਟ੍ਰਿਕ ਨਾਲ ਦੁਨੀਆਂ ਦੀ ਨੰਬਰ

Read More

ਹਾਕੀ ਵਿਸ਼ਵ ਕੱਪ: ਭਾਰਤ ਵੱਲੋਂ ਜੇਤੂ ਆਗਾਜ਼

ਸਪੇਨ ਨੂੰ 2-0 ਨਾਲ ਹਰਾਇਆ; ਭਾਰਤ ਲਈ ਰੋਹੀਦਾਸ ਤੇ ਹਾਰਦਿਕ ਨੇ ਗੋਲ ਕੀਤੇ; ਭਲਕੇ ਇੰਗਲੈਂਡ ਨਾਲ ਹੋਵੇਗਾ ਮੁਕਾਬਲਾਰੁੜਕੇਲਾ-ਭਾਰਤ ਨੇ ਅੱਜ ਇਥੇ ਐੱਫਆਈਐੱਚ ਪੁਰਸ਼ ਵਿਸ਼ਵ ਕੱਪ

Read More

ਟੇਬਿਲ ਟੈਨਿਸ: ਚੰਗੇਰਾ ਦਾ ਹਰਕੁੰਵਰ ਸਿੰਘ ਬਣਿਆ ਪੰਜਾਬ ਚੈਂਪੀਅਨ

ਬਨੂੜ- ਨਜ਼ਦੀਕੀ ਪਿੰਡ ਚੰਗੇਰਾ ਦੇ ਸਾਢੇ 16 ਸਾਲਾ ਹਰਕੁੰਵਰ ਸਿੰਘ ਪੁੱਤਰ ਰਵਿੰਦਰ ਸਿੰਘ ਨੇ ਟੇਬਿਲ ਟੈਨਿਸ ਵਿੱਚ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਪੰਜਾਬ ਟੇਬਿਲ ਟੈਨਿਸ

Read More

ਇੱਕ ਰੋਜ਼ਾ ਲੜੀ: ਭਾਰਤ ਨੇ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾਇਆ

ਗੁਹਾਟੀ: ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਇੱਕ ਰੋਜ਼ਾ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ

Read More

1 29 30 31 32 33 40