ਚੌਥਾ ਟੈਸਟ: ਵਿਰਾਟ ਨੇ ਸੈਂਕੜਿਆਂ ਦਾ ਸੋਕਾ ਤੋੜਿਆ

ਤਿੰਨ ਸਾਲਾਂ ਬਾਅਦ ਟੈਸਟ ਮੈਚਾਂ ਵਿੱਚ ਪਹਿਲਾ ਤੇ ਕਰੀਅਰ ਦਾ 75ਵਾਂ ਸੈਂਕੜਾ ਜੜਿਆਅਹਿਮਦਾਬਾਦ- ਭਾਰਤ ਨੇ ਵਿਰਾਟ ਕੋਹਲੀ ਦੇ ਸੈਂਕੜੇ (186 ਦੌੜਾਂ) ਸਦਕਾ ਇੱਥੇ ਬਾਰਡਰ ਗਾਵਸਕਰ

Read More

ਐੱਫਆਈਐੈੱਚ ਪ੍ਰੋ ਹਾਕੀ ਲੀਗ: ਭਾਰਤ ਨੇ ਵਿਸ਼ਵ ਚੈਂਪੀਅਨ ਜਰਮਨੀ ਨੂੰ 3-2 ਨਾਲ ਹਰਾਇਆ

ਰੁੜਕੇਲਾ (ਉੜੀਸਾ) –ਸਟਰਾਈਕਰ ਸੁਖਜੀਤ ਸਿੰਘ ਵੱਲੋਂ ਦੂਜੇ ਹਾਫ ਵਿੱਚ ਕੀਤੇ ਦੋ ਗੋਲਾਂ ਸਦਕਾ ਭਾਰਤ ਨੇ ਅੱਜ ਇੱਥੇ ਐੱਫਆਈਐੈੱਚ ਪ੍ਰੋ ਲੀਗ ਹਾਕੀ ਦੇ ਪਹਿਲੇ ਮੈਚ ਵਿੱਚ

Read More

ਮਹਿਲਾ ਪ੍ਰੀਮੀਅਰ ਲੀਗ: ਯੂਪੀ ਵਾਰੀਅਰਜ਼ 10 ਵਿਕਟਾਂ ਨਾਲ ਜੇਤੂ

ਰਾਇਲ ਚੈਲੰਜਰਸ ਬੈਂਗਲੌਰ ਦੀ ਲਗਾਤਾਰ ਚੌਥੀ ਹਾਰਮੁੰਬਈ- ਯੂਪੀ ਵਾਰੀਅਰਜ਼ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਇੱਕ ਮੈਚ ਵਿੱਚ ਅੱਜ ਇੱਥੇ ਰਾਇਲ ਚੈਲੰਜਰਸ ਬੈਂਗਲੌਰ (ਆਰਸੀਬੀ) ਨੂੰ 10

Read More

ਅਹਿਮਦਾਬਾਦ ਟੈਸਟ: ਖਵਾਜਾ ਤੇ ਗਰੀਨ ਦੇ ਸੈਂਕੜੇ; ਆਸਟਰੇਲੀਆ ਨੇ 480 ਦੌੜਾਂ ਬਣਾਈਆਂ

ਅਹਿਮਦਾਬਾਦ- ਉਸਮਾਨ ਖਵਾਜਾ ਤੇ ਕੈਮਰੂਨ ਗਰੀਨ ਦੇ ਸੈਂਕੜਿਆਂ ਸਦਕਾ ਆਸਟਰੇਲਿਆਈ ਟੀਮ ਅੱਜ ਇੱਥੇ ਭਾਰਤ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ 480 ਦੌੜਾਂ

Read More

ਕਬੱਡੀ ਕੱਪ ਵਿੱਚ ਜਲੰਧਰ ਜੇਤੂ ਤੇ ਸੈਂਟਰ ਵੈਲੀ ਕਲੱਬ ਉਪ ਜੇਤੂ

ਸਰਵੋਤਮ ਰੇਡਰ ਫਰੀਦ ਭਗਵਾਨਪੁਰ ਤੇ ਸਰਵੋਤਮ ਜਾਫੀ ਜੀਤਾ ਤਲਵੰਡੀ ਚੌਧਰੀਆ ਐਲਾਨੇਬੰਗਾ- ਦੋਆਬੇ ਦੀਆਂ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 26ਵੀਆਂ ਪੁਰੇਵਾਲ ਖੇਡਾਂ ਕਬੱਡੀ ਕੱਪ ਦੇ

Read More

ਜਰਮਨ ਓਪਨ: ਲਕਸ਼ੈ ਸੇਨ ਕਰੇਗਾ ਭਾਰਤੀ ਚੁਣੌਤੀ ਦੀ ਅਗਵਾਈ

ਕਿਦਾਂਬੀ ਸ੍ਰੀਕਾਂਤ ਨੇ ਨਾਮ ਵਾਪਸ ਲਿਆਮੁਲਹੇਮ: ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਜਰਮਨ ਓਪਨ ਸੁਪਰ 300

Read More

ਸਾਨੀਆ ਨੇ ਟੈਨਿਸ ਨੂੰ ਅਲਵਿਦਾ ਆਖਿਆ

ਹੈਦਰਾਬਾਦ-ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਅੱਜ ਖਿਡਾਰੀ ਵਜੋਂ ਆਪਣੇ ਸ਼ਾਨਦਾਰ ਸਫ਼ਰ ਦੀ ਸਮਾਪਤੀ ਉਸੇ ਜਗ੍ਹਾ ’ਤੇ ਕੀਤੀ, ਜਿੱਥੋਂ ਉਸ ਨੇ ਸ਼ੁਰੂਆਤ ਕੀਤੀ ਸੀ।

Read More

ਇੰਦੌਰ: ਆਸਟਰੇਲੀਆ ਨੇ ਤੀਜੇ ਟੈਸਟ ’ਚ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ

ਇੰਦੌਰ- ਆਸਟਰੇਲੀਆ ਨੇ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ਮੈਚ ਵਿਚ ਅੱਜ ਇਥੇ ਭਾਰਤ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਜਿੱਤ ਲਈ 76 ਦੌੜਾਂ

Read More

ਮੁੱਕੇਬਾਜ਼ੀ: ਭਾਰਤ ਵੱਲੋਂ ਚੁਣੌਤੀ ਦੇਣਗੀਆਂ ਲਵਲੀਨਾ ਤੇ ਨਿਖਤ

ਨਵੀਂ ਦਿੱਲੀ: ਟੋਕੀਓ ਓਲੰਪਿਕ ਦੀ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਅਤੇ ਨਿਖਤ ਜ਼ਰੀਨ ਇੱਥੇ ਆਈਬੀਏ (ਵਿਸ਼ਵ ਮੁੱਕੇਬਾਜ਼ੀ ਸੰਘ) ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ-2023 ਵਿੱਚ ਭਾਰਤ

Read More

ਪ੍ਰੋ ਹਾਕੀ ਲੀਗ: ਭਾਰਤੀ ਟੀਮ ਦੀ ਅਗਵਾਈ ਕਰੇਗਾ ਹਰਮਨਪ੍ਰੀਤ

ਨਵੀਂ ਦਿੱਲੀ: ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਵੱਲੋਂ ਐੱਫਆਈਐੱਚ ਹਾਕੀ ਪ੍ਰੋ ਲੀਗ ਮੈਚਾਂ ਵਿੱਚ ਵਿਸ਼ਵ ਚੈਂਪੀਅਨ ਜਰਮਨੀ ਅਤੇ ਆਸਟਰੇਲੀਆ ਖ਼ਿਲਾਫ਼ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ

Read More

1 25 26 27 28 29 40