ਹੁਣ ਸੜਕ ਦੀ ਥਾਂ ਅਦਾਲਤ ’ਚ ਲੜਾਈ ਲੜਨਗੇ ਪਹਿਲਵਾਨ

ਪਹਿਲਵਾਨਾਂ ਮੁਤਾਬਕ ਸਰਕਾਰ ਨੇ ਚਾਰਜਸ਼ੀਟ ਦਾਖਲ ਕਰਨ ਦਾ ਵਾਅਦਾ ਪੂਰਾ ਕੀਤਾਨਵੀਂ ਦਿੱਲੀ- ਚੋਟੀ ਦੇ ਪਹਿਲਵਾਨਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਆਪਣਾ ਸੰਘਰਸ਼

Read More

ਬੀਐੱਸਐੱਫ ਕੈਂਪਸ ’ਚ ਅਤਿ-ਆਧੁਨਿਕ ਐਸਟਰੋਟਰਫ ਦਾ ਉਦਘਾਟਨ

ਐਸਟਰੋਟਰਫ ਭਾਰਤ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ: ਅਨੁਰਾਗ ਠਾਕੁਰਜਲੰਧਰ- ਇੱਥੇ ਅੱਜ ਕੇਂਦਰੀ ਯੁਵਾ ਮਾਮਲੇ ਤੇ ਖੇਡਾਂ ਅਤੇ

Read More

ਟੈਨਿਸ: ਕਾਰਲੋਸ ਅਲਕਰਾਜ਼ ਨੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤੀ

ਬਰਲਿਨ ਓਪਨ ’ਚ ਕਵੀਤੋਵਾ ਨੇ ਵੈਕਿਕ ਨੂੰ ਹਰਾਇਆਲੰਡਨ/ਬਰਲਿਨ- ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਅੱਜ ਇੱਥੇ ਕੁਈਨਜ਼ ਕਲੱਬ ਚੈਂਪੀਅਨਸ਼ਿਪ ਜਿੱਤ ਲਈ ਹੈ। ਘਾਹ ਦੇ

Read More

ਜਸਮਨ ਨੇ ਨਿਸ਼ਾਨੇਬਾਜ਼ੀ ’ਚ ਚਾਂਦੀ ਦਾ ਤਗ਼ਮਾ ਜਿੱਤਿਆ

ਮੰਡੀ ਗੋਬਿੰਦਗੜ੍ਹ: ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ, ਮੰਡੀ ਗੋਬਿੰਦਗੜ੍ਹ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜਸਮਨ ਕੈਲੇ ਨੇ ਏਅਰ ਪਿਸਟਲ ਸ਼ੂਟਿੰਗ ਰੇਂਜ ਮੁਕਾਬਲੇ ਵਿੱਚ ਚਾਂਦੀ ਦਾ

Read More

ਵਿਸ਼ਵ ਦੇ ਮਹਾਨ ਖਿਡਾਰੀ – ਦਸ ਓਲੰਪਿਕ ਮੈਡਲ ਜਿੱਤਣ ਵਾਲਾ ਕਾਰਲ ਲੇਵਿਸ

ਪ੍ਰਿੰ. ਸਰਵਣ ਸਿੰਘ ਕਾਰਲ ਲੇਵਿਸ ਵਿਸ਼ਵ ਦਾ ਅਦਭੁੱਤ ਅਥਲੀਟ ਹੈ। ਅਮਰੀਕਾ ਦਾ ਅਨਮੋਲ ਰਤਨ। ਉਸ ਦਾ ਜਨਮ 1 ਜੁਲਾਈ 1961 ਨੂੰ ਬਰਮਿੰਘਮ, ਅਲਬਾਮਾ, ਅਮਰੀਕਾ ਵਿੱਚ

Read More

ਸਾਤਵਿਕ ਅਤੇ ਚਿਰਾਗ ਦੀ ਜੋੜੀ ਇੰਡੋਨੇਸ਼ੀਆ ਓਪਨ ਚੈਂਪੀਅਨ

ਮਲੇਸ਼ੀਆ ਦੇ ਅਰੋਨ ਚੀਆ ਅਤੇ ਸੋਹ ਵੂਈ ਯਿਕ ਨੂੰ 21-17, 21-18 ਨਾਲ ਹਰਾਇਆਜਕਾਰਤਾ- ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਇੰਡੋਨੇਸ਼ੀਆ ਓਪਨ

Read More

ਇੰਡੋਨੇਸ਼ੀਆ ਓਪਨ: ਸਾਤਵਿਕ ਤੇ ਚਿਰਾਗ ਦੀ ਜੋੜੀ ਫਾਈਨਲ ’ਚ

ਜਕਾਰਤਾ- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਇੰਡੋਨੇਸ਼ੀਆ ਓਪਨ ਵਰਲਡ ਟੂਰ ਸੁਪਰ 1000 ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ

Read More

ਿਨਸ਼ਾਨੇਬਾਜ਼ੀ: ਗੌਤਮੀ ਤੇ ਅਭਿਨਵ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ

ਹੋਰਨਾਂ ਮੁਕਾਬਲਿਆਂ ਵਿੱਚ ਵੀ ਭਾਰਤੀ ਨਿਸ਼ਾਨੇਬਾਜ਼ਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਸੁਹਲ (ਜਰਮਨੀ)- ਭਾਰਤੀ ਨਿਸ਼ਾਨੇਬਾਜ਼ ਗੌਤਮੀ ਭਨੋਟ ਅਤੇ ਅਭਿਨਵ ਸਾਵ ਦੀ ਜੋੜੀ ਨੇ ਅੱਜ ਇਥੇ ਆਈਐੱਸਐੱਸਐੱਫ ਜੂਨੀਅਰ

Read More

ਬਜਰੰਗ, ਸਾਕਸ਼ੀ ਤੇ ਵਿਨੇਸ਼ ਫੋਗਾਟ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ- ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਐਤਵਾਰ ਦੇਰ ਸ਼ਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ

Read More

ਹਾਕੀ: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਜੂਨੀਅਰ ਏਸ਼ੀਆ ਕੱਪ

ਸਾਲਾਹ/ਚੰਡੀਗੜ੍ਹ- ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਓਮਾਨ ਦੇ ਸਾਲਾਹ ਸ਼ਹਿਰ ਵਿੱਚ ਵੀਰਵਾਰ ਰਾਤ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਚੌਥੀ ਵਾਰ ਜੂਨੀਅਰ ਏਸ਼ੀਆ ਕੱਪ

Read More

1 19 20 21 22 23 40