ਟੰਡਲ ਪਾਰਕ ਦੀ ਕੁੜੀਆਂ ਦੀ ਟੀਮ ਨੇ ਫੁੱਟਬਾਲ ਕੱਪ ਜਿੱਤਿਆ

ਵਨਿੀਪੈਗ: ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਵੱਲੋਂ ਸੱਤਵਾਂ ਖੇਡ ਮੇਲਾ ਟੰਡਲ ਪਾਰਕ ਵਨਿੀਪੈਗ ਵਿਖੇ ਕਰਵਾਇਆ ਗਿਆ। ਫੈਡਰੇਸ਼ਨ ਦੇ ਮੈਂਬਰਾਂ ਨਵਦੀਪ ਸਹੋਤਾ, ਕਮਲ ਸਨੇਤ, ਗੁਰਵਿੰਦਰ ਚਾਹਲ, ਸੁਖਚੈਨ

Read More

ਮਹਿਲਾ ਕ੍ਰਿਕਟ: ਰੋਮਾਂਚਕ ਮੁਕਾਬਲੇ ’ਚ ਭਾਰਤ ਨੇ ਬੰਗਲਾਦੇਸ਼ ਨੂੰ ਅੱਠ ਦੌੜਾਂ ਨਾਲ ਹਰਾਇਆ

ਮੀਰਪੁਰ- ਭਾਰਤ ਦੀ ਮਹਿਲਾ ਟੀਮ ਨੇ ਅੱਜ ਇੱਥੇ ਰੋਮਾਂਚਕ ਮੈਚ ਵਿੱਚ ਬੰਗਲਾਦੇਸ਼ ਨੂੰ ਅੱਠ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਲੜੀ ਵਿੱਚ 2-0

Read More

ਆਈਸੀਸੀ ਟੀ-20 ਦਰਜਾਬੰਦੀਵਿੱਚ ਹਰਮਨਪ੍ਰੀਤ ਸਿਖਰਲੇ ਦਸ ’ਚ ਸ਼ਾਮਲ

ਦੁਬਈ: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਬੰਗਲਾਦੇਸ਼ ਖਿਲਾਫ਼ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ਵਿੱਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਲੰਘੇ ਦਨਿ ਜਾਰੀ

Read More

ਬੈਡਮਿੰਟਨ: ਸਿੰਧੂ ਤੇ ਸੇਨ ਕੈਨੇਡਾ ਓਪਨ ਦੇ ਸੈਮੀਫਾਈਨਲ ਵਿੱਚ

ਕੈਲਗਰੀ: ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਆਪਣੀ ਵਿਰੋਧੀ ਟੀਮ ਨੂੰ ਪਛਾੜਦਿਆਂ ਇੱਥੇ ਕੈਨੇਡਾ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ’ਚ

Read More

ਜੋਕੋਵਿਚ ਚੌਥੇ ਗੇੜ ’ਚ, ਐਂਡੀ ਮੱਰੇ ਬਾਹਰ

ਵਿੰਬਲਡਨ- ਵਿਸ਼ਵ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਕਾਬਜ਼ ਸਰਬਿਆਈ ਸਟਾਰ ਨੋਵਾਕ ਜੋਕੋਵਿਚ ਵਿੰਬਲਡਨ ਟੈਨਿਸ ਗਰੈਂਡਸਲੈਮ ਮੁਕਾਬਲੇ ਵਿੱਚ ਸਟੈਨ ਵਾਵਰਿੰਕਾ ਨੂੰ 6-3, 6-1, 7-6 ਨਾਲ ਹਰਾ

Read More

ਸਿੰਧੂ ਤੇ ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ ’ਚ

ਕੈਲਗਰੀ: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਤੇ ਲਕਸ਼ੈ ਸੇਨ ਕੈਨੇਡਾ ਓਪਨ ਸੁਪਰ 500 ਟੂਰਨਾਮੈਂਟ ਦੇ ਮਹਿਲਾਵਾਂ ਤੇ ਪੁਰਸ਼ਾਂ ਦੇ ਸਿੰਗਲਜ਼ ਵਰਗ ਦੇ ਕੁਆਰਟਰ

Read More

ਐਸ਼ੇਜ਼ ਲੜੀ: ਇੰਗਲੈਂਡ ਦੀ ਪਾਰੀ 237 ਦੌੜਾਂ ’ਤੇ ਸਿਮਟੀ

ਲੀਡਜ਼- ਇੰਗਲੈਂਡ ਦੀ ਟੀਮ ਬੇਨ ਸਟੋਕਸ (80 ਦੌੜਾਂ) ਅਤੇ ਤੇਜ਼ ਗੇਂਦਬਾਜ਼ ਮਾਰਕ ਵੁੱਡ (ਅੱਠ ਗੇਂਦਾਂ ’ਚ 24 ਦੌੜਾਂ) ਦੀਆਂ ਹਮਲਾਵਰ ਪਾਰੀਆਂ ਦੇ ਬਾਵਜੂਦ ਅੱਜ ਇੱਥੇ

Read More

ਮਾਰਕ ਸਪਿਟਜ਼ ਨੇ ਇੱਕੋ ਓਲੰਪਿਕਸ ਵਿੱਚੋਂ ਜਿੱਤੇ ਸੱਤ ਸੋਨ ਤਗ਼ਮੇ

ਪ੍ਰਿੰ. ਸਰਵਣ ਸਿੰਘ ਮਾਰਕ ਸਪਿਟਜ਼ ਦੀ ਨਿਰਾਲੀ ਪਛਾਣ ਮੁੱਛਾਂ ਸੀ ਜਦ ਕਿ ਆਮ ਤੈਰਾਕ ਦਾੜ੍ਹੀ ਮੁੱਛਾਂ ਸਫਾਚੱਟ ਕਰਵਾ ਕੇ ਤੈਰਦੇ ਹਨ। ਉਹ 22 ਸਾਲ ਦੀ

Read More

ਵਿੰਬਲਡਨ: ਜੋਕੋਵਿਚ ਤੇ ਸਵਿਆਤੇਕ ਤੀਜੇ ਗੇੜ ’ਚ

ਵਿੰਬਲਡਨ- ਵਿੰਬਲਡਨ ਵਿੱਚ ਨੋਵਾਕ ਜੋਕੋਵਿਚ 350ਵਾਂ ਗਰੈਂਡਸਲੈਮ ਮੈਚ ਜਿੱਤਣ ਵਾਲੇ ਰੋਜਰ ਫੈਡਰਰ ਅਤੇ ਸੈਰੇਨਾ ਵਿਲੀਅਮਜ਼ ਤੋਂ ਬਾਅਦ ਟੈਨਿਸ ਦੇ ਇਤਿਹਾਸ ਵਿੱਚ ਤੀਜੇ ਖਿਡਾਰੀ ਬਣ ਗਏ,

Read More

ਆਈਓਏ ਦੀ ਅੈਡਹਾਕ ਕਮੇਟੀ ਨੂੰ ਓਸੀਏ ਦੇ ਜਵਾਬ ਦੀ ਉਡੀਕ

ਨਵੀਂ ਦਿੱਲੀ- ਭਾਰਤੀ ਓਲੰਪਿਕ ਅੈਸੋਸੀਏਸ਼ਨ (ਆਈਓਏ) ਦੀ ਐਡਹਾਕ ਕਮੇਟੀ ਦੀ ਅੱਜ ਇੱਥੇ ਮੀਟਿੰਗ ਹੋਈ ਪਰ ਏਸ਼ਿਆਈ ਓਲੰਪਿਕ ਕੌਂਸਲ (ਓਸੀਏ) ਨੇ 15 ਜੁਲਾਈ ਦੀ ਸਮਾਂ ਸੀਮਾ

Read More

1 17 18 19 20 21 40