ਮਹਿਲਾ ਹਾਕੀ: ਜਰਮਨੀ ਨੇ ਭਾਰਤ ਨੂੰ 4-1 ਨਾਲ ਹਰਾਇਆ

ਵੀਜ਼ਬਾਡਨ (ਜਰਮਨੀ)- ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਮੇਜ਼ਬਾਨ ਜਰਮਨੀ ਖ਼ਿਲਾਫ਼ ਪਹਿਲੇ ਮੈਚ ਵਿੱਚ 1-4 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ

Read More

ਕੋਰੀਆ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਦੂਜੇ ਗੇੜ ’ਚ ਪਹੁੰਚੀ

ਪਹਿਲੇ ਗੇੜ ਵਿੱਚ ਜੋਮਕੋਹ ਅਤੇ ਕੇਦਰੇਨ ਨੂੰ 21-16, 21-14 ਨਾਲ ਹਰਾਇਆਯੇਓਸੂ- ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਨੇ ਅੱਜ ਇੱਥੇ ਥਾਈਲੈਂਡ

Read More

ਬੈਡਮਿੰਟਨ: ਲਕਸ਼ੈ ਸੈਮੀਫਾਈਨਲ ’ਚ, ਸਿੰਧੂ ਹਾਰੀ

ਕਾਊਂਸਿਲ ਬਲੱਫਜ਼ (ਅਮਰੀਕਾ): ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਘੂ ਸਿੱਧੂ ਸੈੱਟਾਂ ’ਚ ਹਾਰ ਕੇ ਅਮਰੀਕੀ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ

Read More

ਜੋਕੋਵਿਚ ਨੂੰ ਹਰਾ ਕੇ ਅਲਕਰਾਜ਼ ਬਣਿਆ ਵਿੰਬਲਡਨ ਚੈਂਪੀਅਨ

ਵਿੰਬਲਡਨ-ਸਪੇਨ ਦੇ ਕਾਰਲੋਸ ਅਲਕਰਾਜ਼ ਗਰਫੀਆ ਨੇ ਵਿੰਬਲਡਨ ਚੈਂਪੀਅਨਸ਼ਿਪ ਵਿੱਚ ਨੋਵਾਕ ਜੋਕੋਵਿਚ ਦੀ 34 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਨੂੰ ਰੋਕਦਿਆਂ ਅੱਜ ਇੱਥੇ ਰੋਮਾਂਚਕ

Read More

ਮਹਿਲਾ ਕ੍ਰਿਕਟ: ਬੰਗਲਾਦੇਸ਼ ਦੀ ਭਾਰਤ ’ਤੇ ਪਹਿਲੀ ਜਿੱਤ

ਮੀਰਪੁਰ- ਭਾਰਤੀ ਮਹਿਲਾ ਟੀਮ ਦਾ ਬੱਲੇਬਾਜ਼ੀ ਵਿੱਚ ਮਾੜਾ ਪ੍ਰਦਰਸ਼ਨ ਜਾਰੀ ਰਿਹਾ ਜਿਸ ਨਾਲ ਬੰਗਲਾਦੇਸ਼ ਨੇ ਆਪਣੀ ਗੇਂਦਬਾਜ਼ੀ ਦੀ ਬਦੌਲਤ ਅੱਜ ਇੱਥੇ ਮੀਂਹ ਕਾਰਨ ਪ੍ਰਭਾਵਿਤ ਸ਼ੁਰੂਆਤੀ

Read More

ਏਸ਼ਿਆਈ ਅਥਲੈਟਿਕਸ: ਤੇਜਿੰਦਰਪਾਲ ਤੂਰ ਨੇ ਜਿੱਤਿਆ ਸੋਨ ਤਗ਼ਮਾ

ਬੈਂਕਾਕ- ਭਾਰਤੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਅੱਜ ਇੱਥੇ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਦੇ ਗੋਲਾ-ਸੁੱਟਣ (ਸ਼ਾਟ-ਪੁੱਟ) ਵਿੱਚ ਸੋਨ ਤਗ਼ਮਾ ਜਿੱਤ ਕੇ ਮਹਾਂਦੀਪੀ ਟੂਰਨਾਮੈਂਟ ਵਿੱਚ ਆਪਣਾ ਦਬਦਬਾ

Read More

ਏਸੀਸੀ ਐਮਰਜਿੰਗ ਕੱਪ: ਭਾਰਤ ‘ਏ’ ਦੀ ਸ਼ਾਨਦਾਰ ਜਿੱਤ

ਯੂਏਈ ‘ਏ’ ਨੂੰ ਅੱਠ ਵਿਕਟਾਂ ਨਾਲ ਹਰਾਇਆ; ਯਸ਼ ਢੁੱਲ ਨੇ ਜੜਿਆ ਸੈਂਕੜਾਕੋਲੰਬੋ- ਭਾਰਤ ‘ਏ’ ਨੇ ਅੱਜ ਇੱਥੇ ਏਸੀਸੀ ਪੁਰਸ਼ ਐਮਰਜਿੰਗ ਕੱਪ ਦੇ ਸ਼ੁਰੂਆਤੀ ਮੈਚ ਵਿੱਚ

Read More

ਏਸ਼ਿਆਈ ਅਥਲੈਟਿਕਸ: ਭਾਰਤ ਨੇ ਦੂਜੇ ਦਿਨ ਤਿੰਨ ਸੋਨ ਤਗ਼ਮੇ ਜਿੱਤੇ

ਜਯੋਤੀ, ਅਜੈ ਅਤੇ ਅਬੂਬੱਕਰ ਨੇ ਦੇਸ਼ ਨੂੰ ਸੋਨ ਤਗ਼ਮੇ ਦਿਵਾਏ; ਐਸ਼ਵਰਿਆ ਨੇ ਕਾਂਸੀ ਦਾ ਤਗ਼ਮਾ ਜਿੱਤਿਆਬੈਂਕਾਕ- ਭਾਰਤ ਨੇ ੲਿੱਥੇ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਅੱਜ ਦੂਜੇ

Read More

ਯੂੁਐੱਸ ਓਪਨ: ਸਿੰਧੂ ਤੇ ਸੇਨ ਦੂਜੇ ਗੇੜ ਵਿੱਚ ਪਹੁੰਚੇ; ਪ੍ਰਨੀਤ ਹਾਰਿਆ

ਕਾਉਂਸਿਲ ਬਲੱਫਸ (ਅਮਰੀਕਾ)- ਓਲੰਪਿਕ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਭਾਰਤੀ ਮੂੁਲ ਦੀ ਅਮਰੀਕੀ ਖਿਡਾਰਨ ਦੀਕਸ਼ਾ ਗੁਪਤਾ ਨੂੰ ਅਤੇ ਲਕਸ਼ੈ ਸੇਨ ਨੇ ਪੁਰਸ਼ ਸਿੰਗਲਜ਼

Read More

ਵਿੰਬਲਡਨ: ਨੋਵਾਕ ਜੋਕੋਵਿਚ ਤੇ ਐਰਿਨਾ ਸਬਾਲੇਂਕਾ ਅੰਤਿਮ ਚਾਰ ’ਚ

ਵਿੰਬਲਡਨ- ਵਿਸ਼ਵ ਦਾ ਨੰਬਰ ਦੋ ਖਿਡਾਰੀ ਨੋਵਾਕ ਜੋਕੋਵਿਚ ਕੁਆਰਟਰ ਫਾਈਨਲ ’ਚ ਐਂਡਰੇ ਰੁਬਲੇਵ ਨੂੰ 4-6, 6-1, 6-4, 6-3 ਨਾਲ ਹਰਾ ਕੇ ਸੈਮੀਫਾਈਨਲ ’ਚ ਪਹੁੰਚ ਗਿਆ

Read More

1 16 17 18 19 20 40