ਬੀਡਬਲਿਊਐੱਫ ਦਰਜਾਬੰਦੀ ’ਚ ਸਿੰਧੂ 15ਵੇਂ ਸਥਾਨ ’ਤੇ ਪਹੁੰਚੀ

ਕਿਦਾਂਬੀ ਸ੍ਰੀਕਾਂਤ 20ਵੇਂ ਸਥਾਨ ’ਤੇ ਖਿਸਕਿਆ ਨਵੀਂ ਦਿੱਲੀ- ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਅੱਜ ਜਾਰੀ ਤਾਜ਼ਾ ਬੀਡਬਲਿਊਐੱਫ ਵਿਸ਼ਵ ਦਰਜਾਬੰਦੀ ’ਚ ਦੋ ਸਥਾਨ

Read More

ਜਮਾਇਕਾ ਨੂੰ 1-0 ਨਾਲ ਹਰਾ ਕੇ ਕੋਲੰਬੀਆ ਕੁਆਰਟਰ ਫਾਈਨਲ ’ਚ

ਕੈਟਾਲੀਨਾ ਉਸਮੇ ਨੇ 52ਵੇਂ ਮਿੰਟ ਵਿੱਚ ਕੀਤਾ ਇੱਕੋ-ਇੱਕ ਗੋਲਮੈਲਬਰਨ- ਕੈਟਾਲੀਨਾ ਉਸਮੇ ਵੱਲੋਂ ਦੂਜੇ ਅੱਧ ’ਚ ਕੀਤੇ ਗਏ ਗੋਲ ਦੀ ਬਦੌਲਤ ਕੋਲੰਬੀਆ ਨੇ ਅੱਜ ਇੱਥੇ ਜਮਾਇਕਾ

Read More

ਫੁਟਬਾਲ ਮਹਿਲਾ ਵਿਸ਼ਵ ਕੱਪ: ਸਵੀਡਨ ਨੇ ਅਮਰੀਕਾ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ

ਪੈਨਲਟੀ ਸ਼ੂਟਆਊਟ ’ਚ 5-4 ਨਾਲ ਹਰਾਇਆ; ਜੇਤੂ ਟੀਮ ਦਾ ਅਗਲਾ ਮੁਕਾਬਲਾ ਜਪਾਨ ਨਾਲਮੈਲਬਰਨ – ਸਵੀਡਨ ਨੇ ਇੱਥੇ ਮਹਿਲਾ ਫੁਟਬਾਲ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ’ਚ

Read More

ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੇ ਮਲੇਸ਼ੀਆ ਨੂੰ 5-0 ਨਾਲ ਹਰਾਇਆ

ਪਾਕਿਸਤਾਨ ਤੇ ਜਪਾਨ ਵਿਚਾਲੇ ਮੈਚ 3-3 ਤੇ ਚੀਨ ਤੇ ਦੱਖਣੀ ਕੋਰੀਆ ਦਾ ਮੈਚ 1-1 ਨਾਲ ਡਰਾਅਚੇਨੱਈ- ਇੱਥੇ ਅੱਜ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦੇ ਮੈਚ ਵਿੱਚ

Read More

ਬੈਡਮਿੰਟਨ: ਸਿੰਧੂ ਤੇ ਸ੍ਰੀਕਾਂਤ ਆਸਟਰੇਲੀਆ ਓਪਨ ’ਚੋਂ ਬਾਹਰ

ਸਿਡਨੀ- ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਆਸਟਰੇਲੀਆ ਓਪਨ ਬੈਡਮਿੰਟਨ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੀ ਬੇਈਵੇਨ ਝਾਂਗ ਤੋਂ ਸਿੱਧੀ ਗੇਮ ’ਚ

Read More

ਤੀਰਅੰਦਾਜ਼ੀ: ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਿਆ

ਬਰਲਿਨ: ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਮੈਕਸੀਕੋ ਨੂੰ ਹਰਾ ਕੇ ਵਿਸ਼ਵ ਤੀਜਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਭਾਰਤੀ ਟੀਮ ਵਿੱਚ ਜਯੋਤੀ ਸੁਰੇਖਾ ਵੈਨਮ,

Read More

ਏਸ਼ਿਆਈ ਚੈਂਪੀਅਨਜ਼ ਟਰਾਫ਼ੀ: ਭਾਰਤ ਤੇ ਜਪਾਨ ਵਿਚਾਲੇ ਮੈਚ 1-1 ਨਾਲ ਡਰਾਅ

ਚੇਨਈ- ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਅੱਜ ਭਾਰਤ ਅਤੇ ਜਪਾਨ ਵਿਚਾਲੇ ਮੈਚ 1-1 ਗੋਲਾਂ ਨਾਲ ਬਰਾਬਰ ਰਿਹਾ। ਭਾਰਤੀ ਟੀਮ ਨੇ ਮੈਚ ਦੌਰਾਨ ਕਈ ਮੌਕੇ ਗੁਆਏ ਉਸ

Read More

ਸਾਇਬੇਰੀਆ ਦਾ ਉੱਡਣਾ ਪੰਛੀ ਵਲੇਰੀ ਬਰੂਮਲ

ਵਿਸ਼ਵ ਦੇ ਮਹਾਨ ਖਿਡਾਰੀ੍ਰਿੰ. ਸਰਵਣ ਸਿੰਘ ਸੋਵੀਅਤ ਰੂਸ ਦਾ ਜੰਮਪਲ ਵਲੇਰੀ ਬਰੂਮਲ ਕਮਾਲ ਦਾ ਅਥਲੀਟ ਸੀ। ਉਸ ਨੂੰ ਸਾਇਬੇਰੀਆ ਦਾ ਉੱਡਣਾ ਪੰਛੀ ਕਿਹਾ ਜਾਂਦਾ ਸੀ।

Read More

ਵਿਸ਼ਵ ਕੱਪ ਕ੍ਰਿਕਟ: ਪਾਕਿਸਤਾਨ 14 ਅਕਤੂਬਰ ਨੂੰ ਭਾਰਤ ਨਾਲ ਖੇਡਣ ਲਈ ਰਾਜ਼ੀ, ਸ੍ਰੀਲੰਕਾ ਨਾਲ ਮੁਕਾਬਲਾ ਹੁਣ 10 ਅਕਤੂਬਰ ਨੂੰ

ਕਰਾਚੀ – ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਬਹੁਚਰਚਿਤ ਮੁਕਾਬਲਾ 15 ਅਕਤੂਬਰ ਦੀ ਥਾਂ 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਹੋਵੇਗਾ ਅਤੇ ਪੀਸੀਬੀ ਨੇ ਆਪਣੇ

Read More

ਮਹਿਲਾ ਫੁਟਬਾਲ ਵਿਸ਼ਵ ਕੱਪ: ਕਗਾਤਲਾਨਾ ਦੇ ਗੋਲ ਸਦਕਾ ਦੱਖਣੀ ਅਫ਼ਰੀਕਾ ਨਾਕਆਊਟ ਗੇੜ ’ਚ

ਅੱਠਵਾਂ ਦਰਜਾ ਪ੍ਰਾਪਤ ਇਟਲੀ ਦੀ ਟੀਮ ਨੂੰ 3-2 ਨਾਲ ਹਰਾਇਆਵਲਿੰਗਟਨ– ਦੱਖਣੀ ਅਫ਼ਰੀਕਾ ਨੇ ਥੈਂਬੀ ਕਗਾਤਲਾਨਾ ਵੱਲੋਂ ਖੇਡ ਦੇ ਅਖ਼ੀਰ ਵਿੱਚ ਦਾਗੇ ਗਏ ਗੋਲ ਸਦਕਾ ਅੱਜ

Read More

1 13 14 15 16 17 40