ਲਖਨਊ: ਸੁਪਰੀਮ ਕੋਰਟ ਵੱਲੋਂ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਵਿਚ ਦਿੱਤੇ ਫੈਸਲੇ ਮੁਤਾਬਕ ਅਯੁੱਧਿਆ ਵਿੱਚ ਬਣਨ ਵਾਲੀ ਤਜਵੀਜ਼ਤ ਮਸਜਿਦ ਦੀ ਉਸਾਰੀ ਮਈ ਤੋਂ ਸ਼ੁਰੂ ਹੋਣ ਦੇ
Category: Read in Punjabi
ਹਥਿਆਰਬੰਦ ਬਲਾਂ ਵਿੱਚ ਰਵਾਇਤਾਂ ਤੇ ਨਵੀਨਤਾ ਵਿਚਾਲੇ ਸੰਤੁਲਨ ਜ਼ਰੂਰੀ: ਰਾਜਨਾਥ
ਕੰਬਾਈਂਡ ਗ੍ਰੈਜੂਏਸ਼ਨ ਪਰੇਡ ’ਚ ਕੀਤੀ ਸ਼ਮੂਲੀਅਤ; ਫਲਾਇੰਗ ਅਫਸਰ ਅਤੁਲ ਪ੍ਰਕਾਸ਼ ਤੇ ਅਮਰਿੰਦਰ ਜੀਤ ਸਿੰਘ ਨੂੰ ਰਾਸ਼ਟਰਪਤੀ ਸਨਮਾਨ ਨਾਲ ਨਿਵਾਜਿਆ ਹੈਦਰਾਬਾਦ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ
ਬਕਾਇਆ ਫੰਡਾਂ ਲਈ ਦਿੱਲੀ ਪੁੱਜੀ ਮਮਤਾ ਬੈਨਰਜੀ
ਨਵੀਂ ਦਿੱਲੀ/ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸੁਪਰੀਮੋ ਮਮਤਾ ਬੈਨਰਜੀ ਚਾਰ ਰੋਜ਼ਾ ਦੌਰੇ ਲਈ ਅੱਜ ਇਥੇ ਪਹੁੰਚੀ। ਉਹ ਪ੍ਰਧਾਨ ਮੰਤਰੀ ਨਰਿੰਦਰ
ਚੋਣ ਰਣਨੀਤੀ ਬਣਾਉਣ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 21 ਨੂੰ
ਨਵੀਂ ਦਿੱਲੀ- ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ’ਤੇ ਵਿਚਾਰ-ਚਰਚਾ ਕਰਨ ਅਤੇ ਭਾਜਪਾ ਦਾ ਟਾਕਰਾ ਕਰਨ ਲਈ ਚੋਣ ਮੁਹਿੰਮ ਦੀ ਯੋਜਨਾ ਤਿਆਰ
ਮੇਰੇ ਤੀਜੇ ਕਾਰਜਕਾਲ ’ਚ ਭਾਰਤ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣੇਗਾ: ਮੋਦੀ
ਸੂਰਤ ’ਚ ਡਾਇਮੰਡ ਬੋਰਸ ਦਾ ਉਦਘਾਟਨ; 67 ਲੱਖ ਵਰਗ ਫੁੱਟ ’ਚ ਬਣੀ ਵਿਸ਼ਵ ਦੀ ਸਭ ਤੋਂ ਵੱਡੀ ਦਫ਼ਤਰੀ ਇਮਾਰਤਸੂਰਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ
ਸ੍ਰ. ਪ੍ਰਗਟ ਸਿੰਘ ਸੰਧੂ ਗਾਲਟ ਸਿਟੀ ਦੇ ਸਰਬਸੰਮਤੀ ਨਾਲ ਮੁੜ ਮੇਅਰ ਚੁਣੇ
ਸ਼ਹਿਰ ਦੀ ਜਨਤਾ ਦੀ ਸੇਵਾ ਹੋਰ ਲਗਨ ਅਤੇ ਮਿਹਨਤ ਨਾਲ ਕਰਾਂਗਾ : ਸ੍ਰ. ਸੰਧੂ ਗਾਲਟ ਸਿਟੀ (ਕੈਲੀਫੋਰਨੀਆ) : ਉੱਘੇ ਬਿਜ਼ਨਸਮੈਨ ਅਤੇ ਕਮਿਉਨਟੀ ਦੇ ਉਘੇ ਸਿੱਖ
ਅਮਰੀਕਨ ਸਿੱਖ ਕਾਕਸ ਵਫਦ ਨੇ ਅਮਰੀਕਨ ਪ੍ਰੈਜੀਡੈਂਟ ਨਾਲ ਕੀਤੀ ਮੁਲਾਕਾਤ
ਸਿੱਖਾਂ ਦੀ ਸੁਰੱਖਿਆ ਅਤੇ ਭਾਰਤ ਖਿਲਾਫ ਅਡਵਾਈਜਰੀ ਜਾਰੀ ਕਰਨ ਦੀ ਮੰਗ
ਸੰਸਦ ਭਵਨ ਹਮਲਾ: ਧਨਖੜ, ਮੋਦੀ, ਸੋਨੀਆ ਤੇ ਹੋਰਾਂ ਵੱਲੋਂ ਸ਼ਰਧਾਂਜਲੀਆਂ
ਨਵੀਂ ਦਿੱਲੀ- ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਸੰਸਦ ਭਵਨ ’ਤੇ 2001 ਦੇ ਅਤਿਵਾਦੀ ਹਮਲੇ
ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨਕਾਰੀ ਔਰਤ ਸਣੇ 2 ਗ੍ਰਿਫ਼ਤਾਰ
ਨਵੀਂ ਦਿੱਲੀ- ਸੰਸਦ ਭਵਨ ਦੇ ਬਾਹਰ ਪੀਲੇ ਧੂੰਏਂ ਦੇ ਕੈਨ ਨਾਲ ਪ੍ਰਦਰਸ਼ਨ ਕਰ ਰਹੇ ਪੁਰਸ਼ ਤੇ ਔਰਤ ਨੂੰ ਅੱਜ ਹਿਰਾਸਤ ਵਿਚ ਲਿਆ ਗਿਆ। ਪੁਲੀਸ ਦੱਸਿਆ
ਅਕਾਲੀ ਦਲ ਦੇ ਸਥਾਪਨਾ ਦਿਵਸ ਸਬੰਧੀ ਅਖੰਡ ਪਾਠ ਆਰੰਭ
ਸੁਖਬੀਰ ਤੇ ਹਰਸਿਮਰਤ ਬਾਦਲ ਨੇ ਹਰਿਮੰਦਰ ਸਾਹਿਬ ’ਚ ਸੇਵਾ ਨਿਭਾਈਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਨੂੰ ਪੰਥਕ ਮਰਿਆਦਾ ਅਨੁਸਾਰ ਮਨਾਉਣ ਲਈ ਅੱਜ