ਫ਼ਰਜ਼ੀ ਪੁਲੀਸ ਮੁਕਾਬਲਾ: ਸੇਵਾਮੁਕਤ ਸਬ-ਇੰਸਪੈਕਟਰ ਤੇ ਏਐੱਸਆਈ ਦੋਸ਼ੀ ਕਰਾਰ

ਸੀਬੀਆਈ ਅਦਾਲਤ 2 ਨਵੰਬਰ ਨੂੰ ਸੁਣਾਏਗੀ ਸਜ਼ਾਐੱਸਏਐੱਸ ਨਗਰ (ਮੁਹਾਲੀ) – ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲਾ ਬਾਰੇ ਕੇਸ

Read More

ਖੁਰਾਕ ਘੁਟਾਲਾ: ਵਿਜੀਲੈਂਸ ਨੇ ਆਸ਼ੂ ਦੁਆਲੇ ਸ਼ਿਕੰਜਾ ਕੱਸਿਆ

ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਅਤੇ ਕਾਂਗਰਸ ਆਗੂ ਭਾਰਤ ਭੂਸ਼ਨ ਆਸ਼ੂ ਦੁਆਲੇ ਕਾਨੂੰਨੀ ਸ਼ਿਕੰਜਾ ਹੋਰ ਕੱਸ ਲਿਆ ਹੈ। ਕਾਂਗਰਸ ਸਰਕਾਰ ਸਮੇਂ ਹੋਏ

Read More

ਅਪਰਾਧਾਂ ਨਾਲ ਨਜਿੱਠਣਾ ਰਾਜਾਂ ਤੇ ਕੇਂਦਰ ਦੀ ਜ਼ਿੰਮੇਵਾਰੀ: ਸ਼ਾਹ

ਸਾਰੇ ਰਾਜਾਂ ਵਿੱਚ 2024 ਤੱਕ ਹੋਣਗੇ ਐੱਨਆਈਏ ਦਫ਼ਤਰ; ਅੰਦਰੂਨੀ ਸੁਰੱਖਿਆ ਮਾਮਲੇ ’ਚ ਸਫ਼ਲਤਾ ਮਿਲਣ ਦਾ ਦਾਅਵਾਨਵੀਂ ਦਿੱਲੀ/ਸੂਰਜਕੁੰਡ (ਹਰਿਆਣਾ)ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ

Read More

ਉਪ ਰਾਸ਼ਟਰਪਤੀ ਪਰਿਵਾਰ ਸਣੇ ਦਰਬਾਰ ਸਾਹਿਬ ਨਤਮਸਤਕ ਹੋਏ ਤੇ ਲੰਗਰ ਛਕਿਆ

ਉਪ ਰਾਸ਼ਟਰਪਤੀ ਕੋਲ ਪੁੱਜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਸ਼ੋ੍ਰਮਣੀ ਕਮੇਟੀ ਨੇ ਦਿੱਤਾ ਮੰਗ ਪੱਤਰਅੰਮਿ੍ਰਤਸਰ : ਦੇਸ਼ ਦੇ ਉਪ ਰਾਸਟਰਪਤੀ ਜਗਦੀਪ ਧਨਖੜ ਨੇ ਆਪਣੇ

Read More

ਰਿਸੀ ਸੁਨਕ ਨੇ ਰਚਿਆ ਇਤਿਹਾਸ, ਭਾਰਤੀ ਮੂਲ ਦੇ ਪਹਿਲੇ ਬਿ੍ਰਟਿਸ਼ ਪ੍ਰਧਾਨ ਮੰਤਰੀ ਬਣੇ

ਭਾਰਤੀ ਮੂਲ ਦੇ ਰਿਸ਼ੀ ਸੂਨਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆਲੰਡਨ : ਰਿਸੀ ਸੁਨਕ ਨੇ ਉਸ ਸਮੇਂ ਇਤਿਹਾਸ ਰਚ ਦਿੱਤਾ ਜਦੋਂ ਉਹ ਮਹਾਰਾਜਾ

Read More

ਨੋਟਾਂ ’ਤੇ ਲੱਛਮੀ ਤੇ ਗਣੇਸ਼ ਦੀਆਂ ਤਸਵੀਰਾਂ ਵੀ ਹੋਣ: ਕੇਜਰੀਵਾਲ

ਇੰਡੋਨੇਸ਼ੀਆ ਦੀ ਕਰੰਸੀ ’ਤੇ ਭਗਵਾਨ ਗਣੇਸ਼ ਦੀ ਤਸਵੀਰ ਹੋਣ ਦੀ ਦਿੱਤੀ ਮਿਸਾਲਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼

Read More

ਗਜਲ ਮੰਚ ਦੀ ਸੁਰੀਲੀ ਸਾਮ ਨੇ ਸਰੀ ਦੇ ਸਾਹਿਤਕ ਹਲਕਿਆਂ ਵਿਚ ਇਕ ਨਵਾਂ ਇਤਿਹਾਸ ਰਚਿਆ

ਸਰੋਤਿਆਂ ਨੇ ਕਵੀਆਂ ਦੇ ਕਲਾਮ ਅਤੇ ਸੂਫੀਆਨਾ ਗਾਇਕੀ ਨੂੰ ਰੂਹ ਨਾਲ ਮਾਣਿਆਸਰੀ: ਗਜਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਕਰਵਾਈ ਕਾਵਿਮਈ ਸੁਰੀਲੀ ਸਾਮ ਨੇ

Read More

ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਬੰਦੀ ਛੋੜ ਦਿਵਸ’ ਸਰਧਾ ਸਹਿਤ ਮਨਾਇਆ

ਪਤਿਤਪੁਣਾ, ਨਸੇ, ਘਟ ਰਹੀ ਸਿੱਖ ਆਬਾਦੀ ਤੇ ਨੌਜਵਾਨਾਂ ’ਚ ਪਰਵਾਸ ਦਾ ਰੁਝਾਨ ਭਵਿੱਖ ਲਈ ਸੰਕਟ ਦਾ ਸੰਕੇਤ-ਜਥੇਦਾਰ ਅਲੌਕਿਕ ਦੀਪਮਾਲਾ ਤੇ ਆਤਿਸਬਾਜੀ ਦਾ ਅਦਭੁੱਤ ਨਜਾਰਾ ਅੰਮਿ੍ਰਤਸਰ

Read More

ਅੰਮਿ੍ਰਤਪਾਲ ਸਿੰਘ ਦੀ ਰਾਮ ਰਹੀਮ ਨੂੰ ਚੁਣੌਤੀ, ਕਿਸੇ ਵੀ ਹਾਲਤ ’ਚ ਸੁਨਾਮ ਵਿੱਚ ਡੇਰਾ ਨਹੀਂ ਬਣਨ ਦੇਵਾਂਗੇ

ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿਖੇ ਪੁੱਜੇ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਭਾਈ ਅੰਮਿ੍ਰਤਪਾਲ ਸਿੰਘ ਨੇ ਕਿਹਾ ਕਿ ਅਸੀਂ ਸੁਨਾਮ ਵਿੱਚ ਕੋਈ ਡੇਰਾ

Read More