ਦੇਸ਼ ਭਰ ਦੇ ਸਿਖਰਲੇ ਦਸ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਹਰਿਆਣਾ ਦੇ ਕਈ ਸ਼ਹਿਰ ਸ਼ਾਮਲ ਹੋਣ ਦਾ ਦਾਅਵਾਚੰਡੀਗੜ੍ਹ- ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਅਤੇ ਗੁਰਮੀਤ ਸਿੰਘ ਮੀਤ
Category: Read in Punjabi
ਇਲਜ਼ਾਮਤਰਾਸ਼ੀ ਦੀ ਥਾਂ ਪ੍ਰਦੂਸ਼ਣ ਦਾ ਹੱਲ ਲੱਭਣ ਦੀ ਲੋੜ: ਕੇਜਰੀਵਾਲ
ਅਗਲੇ ਸਾਲ ਨਵੰਬਰ ਤੱਕ ਸਮੱਸਿਆ ਦਾ ਹੱਲ ਕੱਢ ਲਵਾਂਗੇ: ਭਗਵੰਤ ਮਾਨਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਉਨ੍ਹਾਂ ਦੇ ਹਮਰੁਤਬਾ ਭਗਵੰਤ ਮਾਨ
ਰਾਜਾ ਹਰਿੰਦਰ ਸਿੰਘ ਦੀ ਫਰਜ਼ੀ ਵਸੀਅਤ ਤੇ ਟਰੱਸਟ ਦੇ ਖਰਚਿਆਂ ਬਾਰੇ ਪੜਤਾਲ ਸ਼ੁਰੂ
ਕ੍ਰਾਈਮ ਬਰਾਂਚ ਦੇ ਅਧਿਕਾਰੀਆਂ ਨੇ ਟਰੱਸਟ ਦੇ ਅਧਿਕਾਰੀਆਂ ਤੋਂ ਦਸਤਾਵੇਜ਼ ਮੰਗੇਫਰੀਦਕੋਟ- ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਨੂੰ ਸੁਪਰੀਮ ਕੋਰਟ ਵੱਲੋਂ ਫਰਜ਼ੀ ਐਲਾਨੇ ਜਾਣ
ਸ਼੍ਰੋਮਣੀ ਕਮੇਟੀ ਚੋਣਾਂ: ਅਕਾਲੀ ਦਲ ਨੇ ਧਾਮੀ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ; ਬੀਬੀ ਜਗੀਰ ਕੌਰ ਵੱਲੋਂ ਮੈਦਾਨ ’ਚ ਡਟੇ ਰਹਿਣ ਦਾ ਐਲਾਨ
ਲਿਫਾਫਾ ਸੱਭਿਆਚਾਰ ਦੇ ਉਲਟ ਪਹਿਲੀ ਵਾਰ ਚੋਣਾਂ ਤੋਂ ਪਹਿਲਾਂ ਉਮੀਦਵਾਰ ਦਾ ਐਲਾਨਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 9 ਨਵੰਬਰ ਨੂੰ ਹੋਣ
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ
ਅੰਿਮ੍ਰਤਸਰ ਵਿੱਚ ਮੰਦਿਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਹੋਇਆ ਹਮਲਾ ਅੰਮ੍ਰਿਤਸਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਥੇ ਡੇਰਾ ਬਿਆਸ ਵਿਖੇ ਦੌਰਾ ਕਰਨ ਤੋਂ ਇਕ ਦਿਨ ਪਹਿਲਾਂ ਅੱਜ
ਸਰਦੀਆਂ ਵਿੱਚ ਸਿਹਤਮੰਦ ਰਹਿਣ ਲਈ ਕਰੋ ਇਹ ਉਪਾਅ
ਸਰਦੀਆਂ ‘ਚ ਪੱਤਾਗੋਭੀ ਦਾ ਸੇਵਨ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਆਇਰਨ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ
ਅੰਤੜੀ ਦੀ ਇਨਫੈਕਸ਼ਨ ’ਚ ਕਾਫ਼ੀ ਕਾਰਗਰ ਇਹ ਨੁਸਖਾ
ਅੱਜ-ਕਲ੍ਹ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਇੰਨੀ ਆਮ ਹੋ ਚੁੱਕੀ ਹੈ ਕਿ ਲੋਕ ਇਸ ਪ੍ਰਤੀ ਲਾਪਰਵਾਹ ਰਹਿੰਦੇ ਹਨ। ਪਰ ਹਾਈ ਬਲੱਡ ਪ੍ਰੈਸ਼ਰ ਜਾਂ ਅਚਾਨਕ ਬਲੱਡ
ਕੇਜਰੀਵਾਲ ਨੇ ’84 ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਦਿੱਲੀ ਕਮੇਟੀ
ਵਿਧਵਾ ਕਲੋਨੀ ਦੀਆਂ ਪੀੜਤਾਂ ਲਈ ਮਾਲਕਾਨਾ ਹੱਕਾਂ ਦਾ ਐਲਾਨ ਨਾ ਕਰਨ ’ਤੇ ਦਿੱਲੀ ਸਰਕਾਰ ਦੀ ਨਿਖੇਧੀਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ
ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾਇਆ
ਸਿਡਨੀ: ਸ਼ਾਦਾਬ ਖਾਨ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੇ ਅੱਜ ਮੀਂਹ ਨਾਲ ਪ੍ਰਭਾਵਿਤ ਟੀ-20 ਵਿਸ਼ਵ ਕੱਪ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਡਕਵਰਥ ਲੁਈਸ ਵਿਧੀ
ਇਮਰਾਨ ਖ਼ਾਨ ’ਤੇ ਜਾਨਲੇਵਾ ਹਮਲਾ
ਸਾਬਕਾ ਪ੍ਰਧਾਨ ਮੰਤਰੀ ਦੀ ਲੱਤ ’ਚ ਲੱਗੀ ਗੋਲੀ; ਹਾਲਤ ਖ਼ਤਰੇ ਤੋਂ ਬਾਹਰਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (70) ਅੱਜ ਉਸ ਸਮੇਂ ਜ਼ਖ਼ਮੀ ਹੋ ਗਏ