ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ: ਮੋਦੀ

ਲਾਲਪੁਰਾ ਦੀ ਰਿਹਾਇਸ਼ ’ਤੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਹੋਏ ਸ਼ਾਮਲਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਡੇ

Read More

ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ: ਲਵਲੀਨਾ ਸੈਮੀਫਾਈਨਲ ਵਿੱਚ

ਨਵੀਂ ਦਿੱਲੀ: ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਨੇ ਜੌਰਡਨ ਦੇ ਅਮਾਨ ਵਿੱਚ ਚੱਲ ਰਹੀ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਵੈਲੇਨਟੀਨਾ

Read More

ਟੀ-20 ਵਿਸ਼ਵ ਕੱਪ: ਸੈਮੀਫਾਈਨਲ ਵਿੱਚ ਭਾਰਤ-ਇੰਗਲੈਂਡ ਹੋਣਗੇ ਆਹਮੋ-ਸਾਹਮਣੇ

ਮੈਲਬਰਨ- ਦੁਨੀਆ ਦੇ ਅੱਵਲ ਨੰਬਰ ਟੀ-20 ਬੱਲੇਬਾਜ਼ ਸੂਰਿਆਕੁਮਾਰ ਯਾਦਵ ਅਤੇ ਲੋਕੇਸ਼ ਰਾਹੁਲ ਦੇ ਨੀਮ ਸੈਂਕੜਿਆਂ ਅਤੇ ਰਵਿਚੰਦਰਨ ਅਸ਼ਵਿਨ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ

Read More

ਤਨਜ਼ਾਨੀਆ ਵਿੱਚ ਹਵਾਈ ਜਹਾਜ਼ ਨੂੰ ਹਾਦਸਾ, ਤਿੰਨ ਮੌਤਾਂ

ਨੈਰੋਬੀ, 6 ਨਵੰਬਰ ਪੂਰਬੀ ਅਫਰੀਕਾ ਵਿੱਚ ਸਥਿਤ ਤਨਜ਼ਾਨੀਆ ਵਿੱਚ ਅੱਜ ਸਵੇਰੇ ਹਵਾਈ ਅੱਡੇ ਵੱਲ ਜਾ ਰਿਹਾ ਇੱਕ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ

Read More

ਜੀਐੱਮ ਸਰ੍ਹੋਂ ਦੇ ਟਰਾਇਲ ਦਾ ਬਾਈਕਾਟ ਕਰਾਂਗੇ: ਟਿਕੈਤ

ਪ੍ਰਯਾਗਰਾਜ-ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਇੱਥੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਜੈਨੇਟਿਕਲੀ ਸੋਧੀ (ਜੀਐੱਮ) ਸਰ੍ਹੋਂ ਦਾ ਟਰਾਇਲ ਨਹੀਂ ਕਰਨ ਦੇਣਗੇ।

Read More

ਹਿਮਾਚਲ ਦੇ ਲੋਕ ਜੈ ਰਾਮ ਠਾਕੁਰ ਨੂੰ ਕਹਿਣਗੇ ‘ਜੈ ਰਾਮ ਜੀ ਕੀ’: ਪਾਇਲਟ

ਸੁਲਾਹ/ਪਾਲਮਪੁਰ (ਹਿਮਾਚਲ ਪ੍ਰਦੇਸ਼) – ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਬਦਲਾਅ ਦੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਸੂਬੇ

Read More

ਨਫਰਤ ਫੈਲਾਉਣ ਵਾਲੇ ਨਕਾਰੇ ਜਾਣਗੇ: ਮੋਦੀ

ਗੁਜਰਾਤ ਵਿਧਾਨ ਸਭਾ ਚੋਣਾਂ ’ਚ ਮੁੜ ਜਿੱਤ ਦਰਜ ਕਰਨ ਦਾ ਕੀਤਾ ਦਾਅਵਾਨਾਨਾ ਪੌਂਧਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਫਰਤ ਫੈਲਾਉਣ ਵਾਲੀਆਂ ਤੇ ਗੁਜਰਾਤ

Read More

ਜ਼ਿਮਨੀ ਚੋਣਾਂ: ਭਾਜਪਾ ਨੇ ਜਿੱਤੀਆਂ ਚਾਰ ਸੀਟਾਂ

ਬਿਹਾਰ ਦੀ ਮੋਕਾਮਾ ਸੀਟ ਤੋਂ ਆਰਜੇਡੀ, ਮੁੰਬਈ ਦੇ ਅੰਧੇਰੀ ਤੋਂ ਸ਼ਿਵ ਸੈਨਾ (ਠਾਕਰੇ) ਅਤੇ ਤਿਲੰਗਾਨਾ ਦੀ ਇਕੋ-ਇਕ ਸੀਟ ਤੋਂ ਟੀਆਰਐੱਸ ਜੇਤੂਨਵੀਂ ਦਿੱਲੀ- ਛੇ ਸੂਬਿਆਂ ਦੇ

Read More

ਸੁਧੀਰ ਸੂਰੀ ਕਤਲ ਕੇਸ ਦੀ ਜਾਂਚ ਲਈ ਸਿਟ ਕਾਇਮ

ਏਡੀਜੀਪੀ ਆਰ.ਐੱਨ. ਢੋਕੇ ਕਰਨਗੇ ਨਿਗਰਾਨੀਅੰਮ੍ਰਿਤਸਰ- ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਦੀ ਜਾਂਚ ਹੁਣ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾਵੇਗੀ।

Read More

ਭਾਈ ਅੰਮ੍ਰਿਤਪਾਲ ਸਿੰਘ ਨੇ 51 ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ

ਨਿਹਾਲ ਸਿੰਘ ਵਾਲਾ-‘ਵਾਰਿਸ ਪੰਜਾਬ ਸੰਸਥਾ’ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ 51 ਨੌਜਵਾਨਾਂ ਨੇ

Read More