ਅਲ ਖੋਰ (ਕਤਰ)- ਕਪਤਾਨ ਐਨਰ ਵੈਲੇਂਸੀਆ ਦੇ ਦੋ ਗੋਲਾਂ ਦੀ ਬਦੌਲਤ ਇਕੁਆਡੋਰ ਨੇ ਫੀਫਾ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ ਐਤਵਾਰ ਨੂੰ ਇੱਥੇ ਮੇਜ਼ਬਾਨ ਕਤਰ
Category: Read in Punjabi
ਅਮਰੀਕਾ ਦੀ ਯੂਨੀਵਰਸਿਟੀ ਨੇ ਸਿੱਖਾਂ ਨੂੰ ਗਾਤਰਾ ਪਹਿਨਣ ਦੀ ਇਜਾਜ਼ਤ ਦਿੱਤੀ
ਨਿਊਯਾਰਕ- ਅਮਰੀਕਾ ਦੀ ਵੱਕਾਰੀ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਹ ਕੈਂਪਸ ਵਿਚ ਸਿੱਖ ਵਿਦਿਆਰਥੀਆਂ ਨੂੰ ਗਾਤਰਾ ਪਹਿਨਣ ਦੀ ਇਜਾਜ਼ਤ ਦੇਵੇਗੀ। ਇਹ ਫੈਸਲਾ ਦੋ ਮਹੀਨੇ
ਕੋਪ-27: ਜਲਵਾਯੂ ਤਬਦੀਲੀ ਨਾਲ ਹੁੰਦੇ ਨੁਕਸਾਨ ਦੀ ਪੂਰਤੀ ਲਈ ਫੰਡ ਕਾਇਮ ਕਰਨ ’ਤੇ ਸਹਿਮਤੀ
ਜਲਵਾਯੂ ਤਬਦੀਲੀ ਦੇ ਅਸਰਾਂ ਨਾਲ ਨਜਿੱਠਣ ਲਈ ਇਤਿਹਾਸਕ ਸਮਝੌਤਾਸ਼ਰਮ ਅਲ-ਸ਼ੇਖ/ਨਵੀਂ ਦਿੱਲੀ- ਮਿਸਰ ਵਿਚ ਚੱਲ ਰਹੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ (ਕੋਪ-27) ਦੌਰਾਨ ਜਲਵਾਯੂ ਤਬਦੀਲੀ ਦੇ ਮਾੜੇ
ਨਿਹੰਗ ਖਾਨ ਦੀ ਹਵੇਲੀ ਦੀ ਕਾਰ ਸੇਵਾ ਜਲਦੀ ਹੋਵੇਗੀ ਸ਼ੁਰੂ: ਬਾਬਾ ਬਲਬੀਰ ਸਿੰਘ
ਰੂਪਨਗਰ- ਜ਼ਿਲ੍ਹਾ ਰੂਪਨਗਰ ਦੀ ਸੰਗਤ ਵੱਲੋਂ ਕੋਟਲਾ ਨਿਹੰਗ ਵਿੱਚ ਬੁੱਢਾ ਦਲ ਨੂੰ ਸੌਂਪੀ ਗਈ ਨਿਹੰਗ ਖਾਨ ਦੀ ਹਵੇਲੀ ਦੀ ਕਾਰ ਸੇਵਾ ਦਾ ਕੰਮ ਜਲਦੀ ਹੀ
ਮਹਿਰੌਲੀ ਕਤਲ: ਸ਼ਰਧਾ ਵਾਲਕਰ ਦੀ ਖੋਪੜੀ ਦੇ ਟੁਕੜੇ ਤੇ ਹੱਡੀਆਂ ਮਿਲੀਆਂ
ਪੁਲੀਸ ਨੇ ਛਤਰਪੁਰ ਤੇ ਗੁੜਗਾਉਂ ਦੇ ਜੰਗਲਾਂ ਅਤੇ ਪੂਨਾਵਾਲਾ ਦੇ ਫਲੈਟ ਦੀ ਲਈ ਤਲਾਸ਼ੀਨਵੀਂ ਦਿੱਲੀ/ਮੁੰਬਈ- ਮਹਿਰੌਲੀ ਕਤਲ ਕੇਸ ਦੀ ਜਾਂਚ ਤਹਿਤ ਦਿੱਲੀ ਪੁਲੀਸ ਨੇ ਸ਼ਰਧਾ
ਕਾਂਗਰਸ ਨੂੰ ਗੁਜਰਾਤ ’ਚ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ: ਮੋਦੀ
ਮੇਧਾ ਪਾਟੇਕਰ ਦੇ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਾਮਲ ਹੋਣ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਿਆਧੋਰਾਜੀ/ਅਮਰੇਲੀ/ਬਟੋਡ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ’ਚ ਵੱਖ ਵੱਖ
ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਕੇ ਭਾਵੁਕ ਹੋਇਆ ਬਰਨਾ ਬੁਆਏ
ਮਾਨਸਾ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਨਾਈਜੀਰੀਆ ਦੇ ਗਾਇਕ ਬਰਨਾ ਬੁਆਏ ਨੇ ਵੀ ਇਨਸਾਫ ਮੰਗਿਆ ਹੈ। ਸਿੱਧੂ ਮੂਸੇਵਾਲਾ ਦੇ ਮਾਪੇ ਇਸ ਵੇਲੇ ਬਰਤਾਨੀਆ ਵਿੱਚ
ਮੰਗਾਂ ਪੂਰੀਆਂ ਹੋਣ ਤੱਕ ਮਰਨ ਵਰਤ ਜਾਰੀ ਰਹੇਗਾ: ਡੱਲੇਵਾਲ
ਫ਼ਰੀਦਕੋਟ – ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਇੱਥੇ ਹਾਈਵੇਅ ਨੰਬਰ-54 ਉੱਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਹਲਵਾਰਾ ਹਵਾਈ ਅੱਡਾ: ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਕੰਮ ਤੇਜ਼
ਸਿਨਰਜੀ ਇੰਡੀਆ ਵੱਲੋਂ ਟਰਮੀਨਲ ਦੀ ਸਾਫ਼-ਸਫ਼ਾਈ ਸ਼ੁਰੂ; ਕਾਗਜ਼ੀ ਕਾਰਵਾਈ ਜਲਦੀ ਪੂਰੀ ਹੋਣ ਦੇ ਆਸਾਰਗੁਰੂਸਰ ਸੁਧਾਰ- ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਰਾਭਾ
ਡੇਰਾ ਪ੍ਰੇਮੀ ਹੱਤਿਆ ਮਾਮਲੇ ਿਵੱਚ ਛੇਵਾਂ ਸ਼ੂਟਰ ਜੈਪੁਰ ’ਚ ਗ੍ਰਿਫ਼ਤਾਰ
ਚੰਡੀਗੜ੍ਹ-ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਕੋਟਕਪੂੁਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਸ਼ਾਮਲ ਛੇਵੇਂ ਸ਼ੂਟਰ ਰਮਜ਼ਾਨ ਖ਼ਾਨ