ਇਸਰੋ ਵੱਲੋਂ ਉਪਗ੍ਰਹਿ ਇਨਸੈਟ-3ਡੀਐੱਸ ਦੀ ਸਫ਼ਲ ਲਾਂਚਿੰਗ

ਸ੍ਰੀਹਰੀਕੋਟਾ- ਧਰਤੀ ਤੇ ਮਹਾਸਾਗਰ ਦੀ ਸਤ੍ਵਾ ਦਾ ਅਧਿਐਨ ਕਰਨ ਲਈ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਇਸਰੋ ਨੇ ਅੱਜ ਜੀਐੱਸਐੱਲਵੀ ਰਾਕੇਟ ’ਤੇ ਆਪਣਾ ਅਗਲੀ ਪੀੜ੍ਹੀ ਦਾ

Read More

‘ਦੰਗਲ’ ਦੀ ਬਾਲ ਕਲਾਕਾਰ ਸੁਹਾਨੀ ਭਟਨਾਗਰ ਦਾ ਦੇਹਾਂਤ

ਨਵੀਂ ਦਿੱਲੀ- ਅਦਾਕਾਰ ਆਮਿਰ ਖ਼ਾਨ ਦੀ ਭੂਮਿਕਾ ਵਾਲੀ ਹਿੰਦੀ ਫਿਲਮ ‘ਦੰਗਲ’ ਵਿੱਚ ਪਹਿਲਵਾਨ ਬਬੀਤਾ ਫੋਗਾਟ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਦਾ

Read More

ਦੇਸ਼ ਦਾ ਤਾਨਾਸ਼ਾਹ ਬਣਨਾ ਚਾਹੁੰਦੇ ਨੇ ਮੋਦੀ: ਖੜਗੇ

ਮੰਗਲੂਰੂ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਮੁੜ ਸੱਤਾ ਵਿੱਚ ਨਹੀਂ ਆਉਣੀ ਚਾਹੀਦੀ ਕਿਉਂਕਿ ਉਹ ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕ

Read More

ਦੇਸ਼ ਨੂੰ ਜੋੜਨਾ ਹੀ ਸੱਚੀ ਦੇਸ਼ ਭਗਤੀ: ਰਾਹੁਲ

ਕਾਂਗਰਸ ਆਗੂ ਵੱਲੋਂ ਦੇਸ਼ ਅੰਦਰ ਦੋ ਭਾਰਤ ਹੋਣ ਦਾ ਦਾਅਵਾ; ਕਾਸ਼ੀ ਵਿਸ਼ਵਨਾਥ ਮੰਦਰ ’ਚ ਮੱਥਾ ਟੇਕਿਆਵਾਰਾਣਸੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼

Read More

ਭਾਜਪਾ ਨੂੰ ਕਿਸਾਨਾਂ ’ਤੇ ਜਬਰ ਢਾਹੁਣ ਦਾ ਖਮਿਆਜ਼ਾ ਭੁਗਤਣਾ ਪਵੇਗਾ: ਸੰਧਵਾਂ

ਸਪੀਕਰ ਨੇ ਪਟਿਆਲਾ ਹਸਪਤਾਲ ਪਹੁੰਚ ਕੇ ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਪੁੱਛਿਆਪਟਿਆਲਾ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ-ਹਰਿਆਣਾ ਦੀ ਹੱਦ ’ਤੇ

Read More

ਜੋੜ ਮੇਲ ਬਸੰਤ ਰਾਗ ਕੀਰਤਨ ਦਰਬਾਰ ਨਾਲ ਸਮਾਪਤ

ਪਟਿਆਲਾ – ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੈਨੇਜਰ ਕਰਨੈਲ ਸਿੰਘ ਵਿਰਕ ਦੀ ਦੇਖ-ਰੇਖ ਹੇਠਾਂ ਕੀਤਾ ਗਿਆ ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲ ਦੇਰ ਰਾਤ ਨੂੰ

Read More

ਤੀਜਾ ਟੈਸਟ: ਇੰਗਲੈਂਡ ਨੇ ਦੋ ਵਿਕਟਾਂ ’ਤੇ 207 ਦੌੜਾਂ ਬਣਾਈਆਂ

ਡਕੇਟ ਨੇ ਜੜਿਆ ਸੈਂਕੜਾ; ਭਾਰਤ ਦੀ ਪਹਿਲੀ ਪਾਰੀ 445 ਦੌੜਾਂ ’ਤੇ ਸਿਮਟੀਰਾਜਕੋਟ- ਇੰਗਲੈਂਡ ਨੇ ਸਲਾਮੀ ਬੱਲੇਬਾਜ਼ ਬੈੱਨ ਡਕੇਟ ਦੇ ਨਾਬਾਦ ਸੈਂਕੜੇ ਸਦਕਾ ਭਾਰਤ ਖ਼ਿਲਾਫ਼ ਤੀਜੇ

Read More

ਪਰਵਾਸੀ ਭਾਰਤੀਆਂ ਦੇ ਫਰਜ਼ੀ ਵਿਆਹ ਰੋਕਣ ਲਈ ਕਾਨੂੰਨ ਬਣਾਉਣ ਦੀ ਸਿਫ਼ਾਰ

ਲਾਅ ਕਮਿਸ਼ਨ ਨੇ ਐੱਨਆਰਆਈਜ਼ ਦੇ ਵਿਆਹਾਂ ਦੀ ਰਜਿਸਟਰੇਸ਼ਨ ਲਾਜ਼ਮੀ ਕਰਨ ਲਈ ਕਿਹਾਨਵੀਂ ਦਿੱਲੀ- ਪਰਵਾਸੀ ਭਾਰਤੀਆਂ ਅਤੇ ਭਾਰਤੀ ਨਾਗਰਿਕਾਂ ਦਰਮਿਆਨ ਫਰਜ਼ੀ ਵਿਆਹਾਂ ਦੇ ਵਧ ਰਹੇ ਮਾਮਲਿਆਂ

Read More

ਕੇਂਦਰ ਤੇ ਕਿਸਾਨਾਂ ’ਚ ਗੱਲਬਾਤ ਨਿਬੇੜਨ ਦੀ ਕਮਾਨ ਮੁੱਖ ਮੰਤਰੀ ਨੇ ਸੰਭਾਲੀ

‘ਆਪ’ ਕਿਸਾਨਾਂ ਦੀ ‘ਏ’ ਟੀਮ ਕਰਾਰ; ਜਮੂਦ ਤੋੜਨ ਲਈ ਸਰਕਾਰ ‘ਸੁਝਾਅਨੁਮਾ’ ਫ਼ਾਰਮੂਲਾ ਤਿਆਰ ਕਰਨ ’ਚ ਰੁੱਝੀਚੰਡੀਗੜ੍ਹ- ਪੰਜਾਬ ਸਰਕਾਰ ਲਈ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ

Read More

ਦੇਸ਼ਖਲੀ ਹਿੰਸਾ: ਪੱਛਮੀ ਬੰਗਾਲ ’ਚ ਰਾਸ਼ਟਰਪਤੀ ਰਾਜ ਦੀ ਸਿਫ਼ਾਰਿਸ਼

ਸੰਅਨੁਸੂਚਿਤ ਜਾਤੀ ਬਾਰੇ ਕੌਮੀ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਸੌਂਪੀ ਰਿਪੋਰਟ ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਪਿੰਡ ਵਿਚ ਹੋਈ ਹਿੰਸਾ ਦੇ ਮਾਮਲੇ

Read More

1 42 43 44 45 46 537