ਮਨੀਪੁਰ ਵਿੱਚ ਕਬਾਇਲੀ ਔਰਤਾਂ ਦੀ ਨਗਨ ਪਰੇਡ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ- ਸੀਬੀਆਈ ਨੇ ਸੋਮਵਾਰ ਨੂੰ ਦੋ ਕਬਾਇਲੀ ਔਰਤਾਂ ਦੇ ਸਬੰਧ ਵਿੱਚ ਛੇ ਲੋਕਾਂ ਅਤੇ ਇੱਕ ਨਾਬਾਲਗ ਖਿਲਾਫ ਚਾਰਜਸ਼ੀਟ ਦਾਇਰ ਕੀਤੀ। ਇਸ ਸਾਲ ਮਈ ਵਿੱਚ

Read More

ਹਮਾਸ ਤੇ ਫਲਸਤੀਨੀ ਅਤਿਵਾਦੀਆਂ ਦੀ ਕੈਦ ’ਚ 199 ਵਿਅਕਤੀ: ਇਜ਼ਰਾਇਲੀ ਫ਼ੌਜ

ਰਾਫਾ (ਗਾਜ਼ਾ ਪੱਟੀ)- ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਹਮਾਸ ਅਤੇ ਹੋਰ ਫਲਸਤੀਨੀ ਅਤਿਵਾਦੀਆਂ ਨੇ ਗਾਜ਼ਾ ਵਿੱਚ 199 ਲੋਕਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ

Read More

ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਇਰਾਨ ਅਤੇ ਹਿਜ਼ਬੁੱਲਾ ਨੂੰ ਚਿਤਾਵਨੀ

ਹਮਾਸ ਨੂੰ ਹਰਾਉਣ ਲਈ ਸਮੁੱਚੀ ਦੁਨੀਆ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾਯੇਰੂਸ਼ਲੱਮ-ਗਾਜ਼ਾ ਦੀ ਮੁਕੰਮਲ ਘੇਰਾਬੰਦੀ ਅਤੇ ਹਵਾਈ ਹਮਲਿਆਂ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ

Read More

ਚੀਨ ਦੀ ‘ਇਕ ਪੱਟੀ ਇਕ ਰੋਡ’ ਫੋਰਮ ਵਿਚ ਸ਼ਾਮਲ ਨਹੀਂ ਹੋਵੇਗਾ ਭਾਰਤ

ਭਾਰਤ ਸਿਖਰ ਸੰਮੇਲਨ ’ਚੋਂ ਲਗਾਤਾਰ ਤੀਜੀ ਵਾਰ ਰਹੇਗਾ ਗ਼ੈਰਹਾਜ਼ਰਪੇਈਚਿੰਗ- ਭਾਰਤ ਨੇ ਚੀਨ ਦੇ ‘ਇਕ ਪੱਟੀ ਤੇ ਇਕ ਰੋਡ’ ਪਹਿਲਕਦਮੀ ਸਿਖਰ ਵਾਰਤਾ ਦੇ ਬਾਈਕਾਟ ਦਾ ਫੈਸਲਾ ਕੀਤਾ

Read More

ਨਿੱਕੀ ਹੇਲੀ ਵੱਲੋਂ ਫਲਸਤੀਨੀਆਂ ਲਈ ਬੂਹੇ ਬੰਦ ਕਰਨ ’ਤੇ ਇਸਲਾਮਿਕ ਮੁਲਕਾਂ ਦੀ ਨਿਖੇਧੀ

ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੇਲੀ ਨੇ ਗਾਜ਼ਾ ਤੋਂ ਆਉਣ ਵਾਲੇ ਆਮ ਨਾਗਰਿਕਾਂ ਲਈ ਆਪਣੇ ਦਰ ਨਾ ਖੋਲ੍ਹਣ ਲਈ ਇਸਲਾਮਿਕ ਮੁਲਕਾਂ

Read More

ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਾਰਨ ਦਾ ਖ਼ਾਕਾ ਪੇਸ਼ ਕਰਨਗੇ ਨਵਾਜ਼

ਸਾਬਕਾ ਪ੍ਰਧਾਨ ਮੰਤਰੀ ਦੀ ਮੀਨਾਰ-ਏ-ਪਾਕਿਸਤਾਨ ਰੈਲੀ 21 ਨੂੰਲਾਹੌਰ-ਪਾਕਿਸਤਾਨ ਦੇ ਸਵੈ-ਜਲਾਵਤਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 21 ਅਕਤੂਬਰ ਨੂੰ ਪੰਜਾਬ ਸੂਬੇ ਦੀ ਰਾਜਧਾਨੀ ਵਿਚ ਆਪਣੀ ਰੈਲੀ

Read More

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਨਪ੍ਰੀਤ ਬਾਦਲ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਵਿੱਚ ਜਾਇਦਾਦ ਦੀ ਖਰੀਦ ਵਿੱਚ ਕਥਿਤ ਬੇਨਿਯਮੀਆਂ ਦੇ

Read More

ਚੰਡੀਗੜ੍ਹ: ਹੁਣ ਪੀਜੀਆਈ ਦੇ ਐਡਵਾਂਸ ਆਈ ਸੈਂਟਰ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ- ਇਥੇ ਪੀਜੀਆਈ ਨਹਿਰੂ ਹਸਪਤਾਲ ਦੇ ‘ਸੀ’ ਬਲਾਕ ਵਿੱਚ ਭਿਆਨਕ ਅੱਗ ਲੱਗਣ ਤੋਂ ਹਫ਼ਤੇ ਬਾਅਦ ਅੱਜ ਸਵੇਰੇ ਸੰਸਥਾ ਦੇ ਐਡਵਾਂਸਡ ਆਈ ਸੈਂਟਰ(ਅੱਖਾਂ ਦਾ ਵਿਭਾਗ)ਵਿੱਚ ਅੱਗ

Read More

ਭਾਰਤੀ ਮੂਲ ਦੇ ਸ਼ੈੱਫ ਇੰਦਰਪਾਲ ਸਿੰਘ ਨੇ ਮਾਸਟਰਸ਼ੈੱਫ ਸਿੰਗਾਪੁਰ ਸੀਜ਼ਨ 4 ਜਿੱਤਿਆ

ਸਿੰਗਾਪੁਰ- ਸਿੰਗਾਪੁਰ ਰਹਿੰਦੇ ਭਾਰਤੀ ਮੂਲ ਦੇ ਇੰਦਰਪਾਲ ਸਿੰਘ (33) ਨੇ ‘ਮਾਸਟਰਸ਼ੈੱਫ ਸਿੰਗਾਪੁਰ’ ਦਾ ਚੌਥਾ ਸੀਜ਼ਨ ਜਿੱਤ ਲਿਆ ਹੈ। ਸਿੰਘ ਨੂੰ ਫਨਿਾਲੇ ਵਿੱਚ ਦੋ ਹੋਰਨਾਂ ਸ਼ੈੱਫਾਂ

Read More

ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਦੇ ਘਰ ਪੁੱਜੇ ਭਗਵੰਤ ਮਾਨ

ਪਰਿਵਾਰ ਨੂੰ ਸਹਾਇਤਾ ਰਾਸ਼ੀ ਸੌਂਪੀ; ਸ਼ਹਾਦਤ ਨੂੰ ਖ਼ੁਦਕੁਸ਼ੀ ਦੱਸਣਾ ਗਲਤ: ਮੁੱਖ ਮੰਤਰੀਮਾਨਸਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਵਿੱਚ ਦੇਸ਼ ਦੀ ਸੇਵਾ

Read More

1 92 93 94 95 96 488