ਬਰਤਾਨੀਆ: ਫਲਸਤੀਨ-ਪੱਖੀ ਰੋਸ ਮੁਜ਼ਾਹਰਿਆਂ ’ਚ ਚਾਰ ਪੁਲੀਸ ਅਧਿਕਾਰੀ ਫੱਟੜ

ਲੰਡਨ ਦੀ ਪੁਲੀਸ ਨੇ 29 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ; ਰੋਸ ਮੁਜ਼ਾਹਰੇ ਲਈ ਇਕੱਠੇ ਹੋਏ ਸਨ ਹਜ਼ਾਰਾਂ ਲੋਕਲੰਡਨ- ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਕੇਂਦਰੀ ਇਲਾਕੇ

Read More

ਭੂਚਾਲ ਪੀੜਤਾਂ ਨੂੰ ਮਦਦ ਪਹੁੰਚਾਉਣ ’ਚ ਜੁਟੀ ਨੇਪਾਲ ਸਰਕਾਰ

ਜਾਜਰਕੋਟ ਤੇ ਰੂਕੁਮ ਜ਼ਿਲ੍ਹਿਆਂ ਵਿਚ ਸੈਂਕੜੇ ਮਕਾਨ ਢਹਿ-ਢੇਰੀ; ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਦੋ-ਦੋ ਲੱਖ ਰੁਪਏ ਦੇਵੇਗੀ ਸਰਕਾਰਕਾਠਮੰਡੂ – ਨੇਪਾਲ ਦੇ ਪਰਬਤੀ ਖੇਤਰ ਵਿਚ ਸ਼ੁੱਕਰਵਾਰ

Read More

ਚਮਕੌਰ ਸਾਹਿਬ ਦੇ ਗੁਰਦੁਆਰੇ ’ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ

ਚਮਕੌਰ ਸਾਹਿਬ – ਚਮਕੌਰ ਸਾਹਿਬ ਵਿਖੇ ਰੂਪਨਗਰ ਸੜਕ ’ਤੇ ਸਰਹਿੰਦ ਨਹਿਰ ਪੁਲ ਦੇ ਨਜ਼ਦੀਕ ਗੁਰਦੁਆਰਾ ਸ੍ਰੀ ਅਮਰਗੜ੍ਹ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ

Read More

ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਨਵੇਂ ਚਿਹਰੇ ਮੈਦਾਨ ’ਚ ਉਤਾਰਾਂਗੇ: ਭਾਈ ਰਣਜੀਤ ਸਿੰਘ

ਸਾਬਕਾ ਜਥੇਦਾਰ ਦੀ ਅਗਵਾਈ ਹੇਠ ਪੰਥਕ ਇਕੱਠ ਹੋਇਆ; ਲੋਕਾਂ ਨੂੰ ਵੋਟਾਂ ਬਣਵਾਉਣ ਦੀ ਅਪੀਲਐੱਸਏਐੱਸ ਨਗਰ (ਮੁਹਾਲੀ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਚੋਣਾਂ ਦੇ

Read More

ਕਾਂਗਰਸ ਨੂੰ ਝਟਕਾ: ਦਰਜਨਾਂ ਪੰਚਾਇਤਾਂ ‘ਆਪ’ ਵਿੱਚ ਸ਼ਾਮਲ

ਪਟਿਆਲਾ- ਕਾਂਗਰਸ ਅਤੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਿਆ, ਜਦੋਂ ਹਲਕਾ ਸਨੌਰ ਦੇ ਕਈ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਸਮੇਤ ਉਕਤ ਪਾਰਟੀਆਂ ਨਾਲ

Read More

ਐੱਸਵਾਈਐੱਲ: ਅਕਾਲੀ ਦਲ ਕਾਰਨ ਸਰਕਾਰ ਸੁਪਰੀਮ ਕੋਰਟ ਵਿੱਚ ਕੇਸ ਹਾਰੀ: ‘ਆਪ’

ਪਾਰਟੀ ਦੇ ਬੁਲਾਰੇ ਨੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ ਲਈ ਕਿਹਾਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ

Read More

ਯਾਤਰਾ ਭੱਤਾ: ਕਿਸੇ ਲਈ ਬਣਿਆ ਮਿੱਟੀ ਤੇ ਕਿਸੇ ਲਈ ਸੋਨਾ!

ਟੀਏ, ਡੀਏ ਲੈਣ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਝੰਡੀ; ਮਿੱਤਲ ਤੇ ਸਾਹਨੀ ਨੇ ਨਹੀਂ ਲਿਆ ਭੱਤਾਚੰਡੀਗੜ੍ਹ- ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ

Read More

ਸੁਖਬੀਰ ਵੱਲੋਂ ਮੁੱਖ ਮੰਤਰੀ ’ਤੇ ਵੱਡੇ ਬਾਦਲ ਖ਼ਿਲਾਫ਼ ਗੁੰਮਰਾਹਕੁਨ ਪ੍ਰਚਾਰ ਦੇ ਦੋਸ਼

ਦਸ ਦਿਨਾਂ ਵਿੱਚ ਮੁਆਫ਼ੀ ਨਾ ਮੰਗਣ ’ਤੇ ਮਾਣਹਾਨੀ ਦਾ ਦਾਅਵਾ ਠੋਕਣ ਦੀ ਚਿਤਾਵਨੀਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ

Read More

ਛੱਤੀਸਗੜ੍ਹ: ਭਾਜਪਾ ਵੱਲੋਂ 500 ਰੁਪਏ ’ਚ ਸਿਲੰਡਰ ਦੇਣ ਦਾ ਵਾਅਦਾ

ਰਾਏਪੁਰ – ਛੱਤੀਸਗੜ੍ਹ ਵਿਚ ਭਾਜਪਾ ਨੇ ਰਾਜ ਦੇ ਕਿਸਾਨਾਂ ਤੋਂ 3100 ਰੁਪਏ ਪ੍ਰਤੀ ਕੁਇੰਟਲ ਦੀ ਦਰ ’ਤੇ ਝੋਨਾ ਖਰੀਦਣ, ਵਿਆਹੁਤਾ ਔਰਤਾਂ ਨੂੰ ਹਰ ਸਾਲ 12

Read More

ਕੇਜਰੀਵਾਲ ਤੇ ਮਾਨ ਵੱਲੋਂ ਮੱਧ ਪ੍ਰਦੇਸ਼ ’ਚ ਰੋਡ ਸ਼ੋਅ

ਲੋਕਾਂ ਨੂੰ ਸੂਬੇ ’ਚ ‘ਆਪ’ ਦੀ ਇਮਾਨਦਾਰ ਸਰਕਾਰ ਚੁਣਨ ਦੀ ਅਪੀਲਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

Read More

1 82 83 84 85 86 488