ਭਾਰਤ ਸਰਕਾਰ ਵੋਕਲ ਫਾਰ ਲੋਕਲ ਅਤੇ ਲੋਕਲ ਤੋਂ ਗਲੋਬਲ ਦਾ ਮੋਦੀ ਸਰਕਾਰ ਨੇ ਤਹੀਆ ਕੀਤਾ ਹੋਇਆ ਜੋ ਹਰ ਹਾਲਤ ’ਚ ਪੂਰਾ ਕੀਤਾ ਜਾਵੇਗਾ : ਸ਼੍ਰੀ
Category: News
ਨਿਊਯਾਰਕ ਦੇ ਸਰਕਾਰੀ ਸਕੂਲਾਂ ’ਚ ਦੀਵਾਲੀ ’ਤੇ ਹੋਵੇਗੀ ਛੁੱਟੀ, ਗਵਰਨਰ ਨੇ ਕਾਨੂੰਨ ’ਤੇ ਦਸਤਖ਼ਤ ਕੀਤੇ
ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਗਵਰਨਰ ਕੈਥੀ ਹੋਚੁਲ ਨੇ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਨਿਊਯਾਰਕ ਸਿਟੀ ਦੇ ਪਬਲਿਕ ਸਕੂਲਾਂ ਵਿਚ ਦੀਵਾਲੀ ਦੀ ਛੁੱਟੀ
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਟਿਕਟਾਂ ਦੇ ਲਾਲਚ ਵਿੱਚ ਪੰਥਕ ਭਾਵਨਾਵਾਂ ਦਾ ਕੀਤਾ ਕਤਲ : ਤਰਲੋਚਨ ਸਿੰਘ ਦੁਪਾਲਪੁਰ
ਸੈਨਹੋਜ਼ੇ-(ਪੱਤਰ ਪ੍ਰੇਰਕ) : ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ‘ਬਾਦਲੀ ਛਤਰ ਛਾਇਆ’ ਹੇਠ ਹੋਈ ਸਾਲਾਨਾ ਚੋਣ ਉੱਤੇ ਟਿੱਪਣੀ ਕਰਦਿਆਂ ਪ੍ਰਵਾਸੀ ਲੇਖਕ ਅਤੇ
ਅਮਰੀਕਾ ’ਚ ਰਾਸ਼ਟਰਪਤੀ ਚੋਣਾਂ – ਹੇਲੀ ਦੀ ਮੁਹਿੰਮ ਤੇਜ਼, ਟਰੰਪ ਦੀ ਲੀਡ ਬਰਕਰਾਰ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਬਣਨ ਲਈ ਚੋਣ ਲੜ ਰਹੀ ਭਾਰਤੀ ਅਮਰੀਕੀ ਨੇਤਾ ਨਿੱਕੀ ਹੇਲੀ ਦੀ ਚੋਣ ਮੁਹਿੰਮ ਜ਼ੋਰ ਫੜਦੀ ਨਜ਼ਰ ਆ
ਵਾਈਟ ਹਾਊਸ ’ਚ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
ਸਾਨ ਫਰਾਂਸਿਸਕੋ : ਦੀਵਾਲੀ ਦੇ ਪਵਿੱਤਰ ਤਿਓਹਾਰ ਮੌਕੇ ਦੱਖਣੀ ਏਸ਼ੀਆਈ ਅਮਰੀਕੀਆਂ ਨੂੰ ਵਧਾਈ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਦੀਵਾਲੀ ਜਿੱਤ, ਪਿਆਰ ਅਤੇ
ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਤੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ
ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਯਤਨ ਤੇਜ਼ ਕਰਨ: ਜਥੇਦਾਰ ਗਿ. ਰਘਬੀਰ ਸਿੰਘ ਅੰਮ੍ਰਿਤਸਰ : ਬੰਦੀ ਛੋੜ ਦਿਵਸ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ
ਭਾਜਪਾ ਨੇ ਬੁੰਦੇਲਖੰਡ ਪੈਕੇਜ ਦਾ ਇੱਕ ਵੀ ਪੈਸਾ ਲੋਕਾਂ ’ਤੇ ਨਹੀਂ ਖਰਚਿਆ: ਰਾਹੁਲ
ਭੁਪਾਲ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਯੂਪੀਏ ਸਰਕਾਰ ਦੌਰਾਨ ਬੁੰਦੇਲਖੰਡ ਖੇਤਰ ਲਈ ਮਨਜ਼ੂਰ ਹੋਏ 7,000 ਕਰੋੜ ਰੁਪਏ ਦੇ ਪੈਕੇਜ ਵਿੱਚ ਭ੍ਰਿਸ਼ਟਾਚਾਰ ਹੋਣ
ਰਾਜੋਆਣਾ ਰਹਿਮ ਦੀ ਅਪੀਲ ਵਾਪਸ ਕਰਵਾਉਣ ਲਈ ਅੜਿਆ
12 ਸਾਲਾਂ ਤੋਂ ਕੇਂਦਰ ਦੇ ਵਿਚਾਰ ਅਧੀਨ ਹੈ ਅਪੀਲ; ਭੁੱਖ ਹੜਤਾਲ ਵੀਹ ਦਿਨ ਲਈ ਅੱਗੇ ਪਾਈਪਟਿਆਲਾ- ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਅਧੀਨ ਫਾਂਸੀ
ਕਬਾਇਲੀਆਂ ਦੀ ਭਲਾਈ ਲਈ ਯੋਜਨਾ ਸ਼ੁਰੂ ਕਰਾਂਗੇ: ਮੋਦੀ
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ ਵੱਡੀ ਲੋਕ ਹਮਾਇਤ ਮਿਲਣ ਦਾ ਕੀਤਾ ਦਾਅਵਾਬੈਤੂਲ/ਸ਼ਾਜਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ
ਵਪਾਰ ਸਮਝੌਤਾ ਭਾਰਤ ਤੇ ਬਰਤਾਨੀਆ ਦੇ ਰਿਸ਼ਤਿਆਂ ਦਾ ਕੇਂਦਰ: ਜੈਸ਼ੰਕਰ
ਵਿਦੇਸ਼ ਮੰਤਰੀ ਮੁਤਾਬਕ ਮੁਕਤ ਵਪਾਰ ਸਮਝੌਤੇ (ਐਫਟੀਏ) ’ਤੇ ਦੋਵਾਂ ਦੇਸ਼ਾਂ ਵਿਚਾਲੇ ਫਾਇਦੇਮੰਦ ਸਹਿਮਤੀ ਬਣਨ ਦੀ ਉਮੀਦਲੰਡਨ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਇਸ