ਦੋ ਸ਼ੂਟਰਾਂ ਨੂੰ ਨਹੀਂ ਫੜ ਸਕੀ ਪੁਲੀਸ: ਬਲਕੌਰ ਸਿੰਘ

ਮਾਨਸਾ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਚਾਲੀ ਦਿਨ

Read More

ਸ੍ਰੀਲੰਕਾ: ਲੋਕਾਂ ਦੇ ਦਬਾਅ ਮਗਰੋਂ ਰਾਸ਼ਟਰਪਤੀ ਰਾਜਪਕਸਾ ਵੱਲੋਂ ਅਸਤੀਫਾ ਦੇਣ ਦਾ ਐਲਾਨ

ਪ੍ਰਦਰਸ਼ਨਕਾਰੀਆਂ ਵੱਲੋਂ ਰਾਸ਼ਟਰਪਤੀ ਭਵਨ ’ਤੇ ਕਬਜ਼ਾ, ਝੜਪ ’ਚ 50 ਜ਼ਖ਼ਮੀ ਕੋਲੰਬੋ- ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ’ਚ ਅੱਜ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ

Read More

ਹਰਿਆਣਾ ਨੂੰ ਵਿਧਾਨ ਸਭਾ ਲਈ ਥਾਂ ਦੇਣ ਦੇ ਐਲਾਨ ਨਾਲ ਸਿਆਸਤ ਭਖੀ

ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕੇਂਦਰ ਤੇ ‘ਆਪ ਸਰਕਾਰ ’ਤੇ ਸੂਬੇ ਦੇ ਹਿੱਤਾਂ ਨਾਲ ਖਿਲਵਾੜ ਕਰਨ ਦੇ ਦੋਸ਼ਚੰਡੀਗੜ੍ਹ – ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ ਚੰਡੀਗੜ੍ਹ

Read More

ਮੂਸੇਵਾਲਾ ਕਾਂਡ: ਸਾਬਕਾ ਸਪੀਕਰ ਕਾਹਲੋਂ ਦਾ ਭਤੀਜਾ ਗ੍ਰਿਫ਼ਤਾਰ

ਤਿੰਨ ਗੈਂਗਸਟਰਾਂ ਨੂੰ ਬਠਿੰਡਾ ਛੱਡ ਕੇ ਆਇਆ ਸੀ ਸੰਦੀਪ ਕਾਹਲੋਂ ਦਾ ਸਾਥੀਲੁਧਿਆਣਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਹੁਣ ਅਕਾਲੀ ਆਗੂ ਤੇ ਸਾਬਕਾ

Read More

ਬਹਿਬਲ ਕਲਾਂ ਧਰਨੇ ਚ ਪਹੁੰਚੇ ਸੁਖਪਾਲ ਖਹਿਰਾ

ਫਰੀਦਕੋਟ : ਸਾਲ 2015 ਵਿੱਚ ਹੋਏ ਬੇਅਦਬੀ ਮਾਮਲੇ ਤੋਂ ਬਾਅਦ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਕਾਂਡ ‘ਚ ਸ਼ਹੀਦ ਹੋਏ ਪਰਿਵਾਰਾਂ ਵੱਲੋਂ ਬਹਿਬਲ ਕਲਾਂ ਵਿਖੇ ਧਰਨਾ ਸ਼ੁਰੂ

Read More

ਸੀਤਾਰਾਮਨ, ਗੋਇਲ, ਸੀਚੇਵਾਲ ਤੇ 23 ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ

ਨਵੀਂ ਦਿੱਲੀ – ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਤੇ ਪਿਊਸ਼ ਗੋਇਲ ਅਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਸਣੇ ਰਾਜ ਸਭਾ ਦੇ 27 ਨਵੇਂ ਚੁਣੇ ਮੈਂਬਰਾਂ ਨੇ

Read More

ਕੈਨੇਡਾ ਵਾਸੀ ਸ਼ਰਧਾਲੂ ਵੱਲੋਂ ਹਰਿਮੰਦਰ ਸਾਹਿਬ ਵਿਖੇ ਕਿੱਲੋ ਸੋਨਾ ਭੇਟ

ਅੰਮ੍ਰਿਤਸਰ – ਕੈਨੇਡਾ ਵਾਸੀ ਮੇਹਰ ਸਿੰਘ ਚਾਂਦਨਾ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਕਿੱਲੋ ਸੋਨਾ ਭੇਟ ਕਰਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ ਗਈ ਹੈ।

Read More

ਯੂ-ਟਿਊਬ ਵੱਲੋਂ ਭਾਰਤ ’ਚ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਉੱਤੇ ਪਾਬੰਦੀ

ਚੰਡੀਗੜ੍ਹ – ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਨੂੰ ਯੂ-ਟਿਊਬ ਨੇ ਭਾਰਤ ਵਿੱਚ ਸਰੋਤਿਆਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ। ਸੂਤਰਾਂ ਦਾ ਦੱਸਣਾ

Read More

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ

ਟਰੇਨ ਸਟੇਸ਼ਨ ਬਾਹਰ ਭਾਸ਼ਣ ਦੇ ਰਹੇ ਆਬੇ ਨੂੰ ਪਿੱਛੋਂ ਦੋ ਗੋਲੀਆਂ ਮਾਰੀਆਂਨਾਰਾ-ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੁਲਕ ਦੇ ਤਾਕਤਵਰ ਤੇ ਪ੍ਰਭਾਵਸ਼ਾਲੀ ਆਗੂਆਂ ਵਿੱਚੋਂ ਇਕ

Read More

ਸਮੁੱਚਤਾ ਤੋਂ ਬਿਨਾਂ ਅਸਲ ਵਿਕਾਸ ਸੰਭਵ ਨਹੀਂ: ਮੋਦੀ

ਪ੍ਰਧਾਨ ਮੰਤਰੀ ਨੇ ਪਲੇਠੇ ਅਰੁਣ ਜੇਤਲੀ ਯਾਦਗਾਰੀ ਲੈਕਚਰ ਨੂੰ ਕੀਤਾ ਸੰਬੋਧਨਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮੁੱਚਤਾ ਤੋਂ ਬਿਨਾਂ ਅਸਲ ਵਿਕਾਸ ਸੰਭਵ ਨਹੀਂ

Read More