ਕੋਟਕਪੂਰਾ ਗੋਲੀ ਕਾਂਡ: ਸੁਖਬੀਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੇ ਹੁਕਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 30 ਅਗਸਤ ਲਈ ਪੱਤਰ ਜਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 30 ਅਗਸਤ ਲਈ ਪੱਤਰ ਜਾਰੀ ਫਰੀਦਕੋਟ- ਕੋਟਕਪੂਰਾ ਗੋਲੀ

Read More

ਪਟਿਆਲਾ: ਪ੍ਰਨੀਤ ਕੌਰ ਨੇ ਧਰਨੇ ਬਹਾਨੇ ਕੀਤਾ ਸ਼ਕਤੀ ਪ੍ਰਦਰਸ਼ਨ

‘ਆਪ’ ਸਰਕਾਰ ਖ਼ਿਲਾਫ਼ ਵਾਅਦਾਖ਼ਿਲਾਫ਼ੀ ਕਰਨ ਦੇ ਦੋਸ਼ ਲਾਏ; ਬੀਬੀਆਂ ਲਈ ਐਲਾਨੀ ਗਾਰੰਟੀ ਜਾਰੀ ਕਰਨ ਦੀ ਮੰਗ ਪਟਿਆਲਾ – ‘ਆਪ’ ਸਰਕਾਰ ਵੱਲੋਂ ਸੂਬੇ ਦੀਆਂ 18 ਸਾਲ

Read More

ਪ੍ਰਕਾਸ਼ ਪੁਰਬ: ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਦਾ ਕੰਮ ਸ਼ੁਰੂ

ਦੇ­ੇਸ਼ ਵਿਦੇਸ਼ ਤੋਂ ਮੰਗਵਾਏ ਗਏ ਨੇ ਰੰਗ-ਬਿਰੰਗੇ ਫੁੱਲ; ਭਲਕੇ ਮੁਕੰਮਲ ਹੋਵੇਗਾ ਸਜਾਵਟ ਦਾ ਕੰਮਅੰਮ੍ਰਿਤਸਰ – ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ

Read More

ਟੈਂਡਰ ਘਪਲਾ: ਵਿਜੀਲੈਂਸ ਦੇ ਦਫ਼ਤਰ ਅੱਗੇ ਠੇਕੇਦਾਰ ਤੇ ਆਸ਼ੂ ਦੇ ਸਮਰਥਕ ਖਹਿਬੜੇ

ਸਥਿਤੀ ਤਣਾਅਪੂਰਨ ਬਣੀ; ਕਾਂਗਰਸੀ ਆਗੂ ’ਤੇ ਧਮਕਾਉਣ ਦੇ ਦੋਸ਼ਲੁਧਿਆਣਾ – ਸਥਾਨਕ ਵਿਜੀਲੈਂਸ ਦਫ਼ਤਰ ਦੇ ਬਾਹਰ ਵੀਰਵਾਰ ਦੁਪਹਿਰ ਨੂੰ ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਸ਼ਿਕਾਇਤਕਰਤਾ

Read More

‘ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਛੋਟ ਦੇਣ ਸਮੇਂ ਕੀ ਦਿਮਾਗ ਵਰਤਿਆ ਗਿਆ’

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ

Read More

ਫੋਨਾਂ ’ਚ ਪੈਗਾਸਸ ਸਪਾਈਵੇਅਰ ਦੀ ਵਰਤੋਂ ਬਾਰੇ ਕੋਈ ਠੋਸ ਸਬੂਤ ਨਹੀਂ: ਸੁਪਰੀਮ ਕੋਰਟ

ਕਮੇਟੀਆਂ ਨੂੰ ਜਾਂਚ ’ਚ ਕੇਂਦਰ ਸਰਕਾਰ ਵੱਲੋਂ ਸਹਿਯੋਗ ਨਾ ਮਿਲਣ ਦਾ ਦਾਅਵਾਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਜਾਸੂਸੀ ਸਾਫ਼ਟਵੇਅਰ ਪੈਗਾਸਸ ਦੀ ਅਣਅਧਿਕਾਰਤ

Read More

ਪੈਰਾਗੁਏ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ

ਦੱਖਣੀ ਅਮਰੀਕਾ ਦੇ ਦੌਰੇ ’ਤੇ ਹਨ ਭਾਰਤ ਦੇ ਵਿਦੇਸ਼ ਮੰਤਰੀਏਸੁਨਸਿਓਨ (ਪੈਰਾਗੁਏ) – ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਪੈਰਾਗੁਏ ਵਿੱਚ ਮਹਾਤਮਾ ਗਾਂਧੀ ਦੇ

Read More

ਹਿਮਾਚਲ: ਕੁਦਰਤੀ ਕਹਿਰ ਕਾਰਨ ਮਰਨ ਵਾਲਿਆਂ ਦੀ ਗਿਣਤੀ 32 ਹੋਈ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਮਗਰੋਂ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 32 ਹੋ ਗਈ ਹੈ। ਮੁੱਖ ਮੰਤਰੀ

Read More

ਪੰਜਾਬ ’ਚੋਂ ਕਸ਼ਮੀਰੀ ਲੜਕੀ ਦੀ ਲਾਸ਼ ਮਿਲਣ ਮਗਰੋਂ ਕੌਮੀ ਮਾਰਗ ’ਤੇ ਧਰਨਾ

ਲੜਕੀ ਦੇ ਮਾਪਿਆਂ ਤੇ ਸਹਿਪਾਠੀਆਂ ਨੇ ਮਾਮਲੇ ਦੀ ਜਾਂਚ ਮੰਗੀ ਜੰਮੂ – ਪੰਜਾਬ ’ਚੋਂ ਜੰਮੂ ਕਸ਼ਮੀਰ ਦੀ ਇੱਕ ਕਾਲਜ ਵਿਦਿਆਰਥਣ ਦੀ ਲਾਸ਼ ਮਿਲਣ ਮਗਰੋਂ ਬਾਅਦ

Read More

ਸ਼ਾਹ ਵੱਲੋਂ ਕੇਂਦਰੀ ਜ਼ੋਨਲ ਕੌਂਸਲ ਮੀਟਿੰਗ ਦੀ ਪ੍ਰਧਾਨਗੀ

ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੇ ਵਰਚੁਅਲੀ ਕੀਤੀ ਸ਼ਮੂਲੀਅਤ; ਭਾਰੀ ਮੀਂਹ ਹੋਣ ਕਾਰਨ ਨਹੀਂ ਪਹੁੰਚ ਸਕੇ ਭੁਪਾਲ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

Read More