ਸ਼੍ਰੋਮਣੀ ਕਮੇਟੀ ਚੋਣਾਂ: ਅਕਾਲੀ ਦਲ ਨੇ ਧਾਮੀ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ; ਬੀਬੀ ਜਗੀਰ ਕੌਰ ਵੱਲੋਂ ਮੈਦਾਨ ’ਚ ਡਟੇ ਰਹਿਣ ਦਾ ਐਲਾਨ

ਲਿਫਾਫਾ ਸੱਭਿਆਚਾਰ ਦੇ ਉਲਟ ਪਹਿਲੀ ਵਾਰ ਚੋਣਾਂ ਤੋਂ ਪਹਿਲਾਂ ਉਮੀਦਵਾਰ ਦਾ ਐਲਾਨਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 9 ਨਵੰਬਰ ਨੂੰ ਹੋਣ

Read More

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ

ਅੰਿਮ੍ਰਤਸਰ ਵਿੱਚ ਮੰਦਿਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਹੋਇਆ ਹਮਲਾ ਅੰਮ੍ਰਿਤਸਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਥੇ ਡੇਰਾ ਬਿਆਸ ਵਿਖੇ ਦੌਰਾ ਕਰਨ ਤੋਂ ਇਕ ਦਿਨ ਪਹਿਲਾਂ ਅੱਜ

Read More

ਕੇਜਰੀਵਾਲ ਨੇ ’84 ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਦਿੱਲੀ ਕਮੇਟੀ

ਵਿਧਵਾ ਕਲੋਨੀ ਦੀਆਂ ਪੀੜਤਾਂ ਲਈ ਮਾਲਕਾਨਾ ਹੱਕਾਂ ਦਾ ਐਲਾਨ ਨਾ ਕਰਨ ’ਤੇ ਦਿੱਲੀ ਸਰਕਾਰ ਦੀ ਨਿਖੇਧੀਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ

Read More

ਇਮਰਾਨ ਖ਼ਾਨ ’ਤੇ ਜਾਨਲੇਵਾ ਹਮਲਾ

ਸਾਬਕਾ ਪ੍ਰਧਾਨ ਮੰਤਰੀ ਦੀ ਲੱਤ ’ਚ ਲੱਗੀ ਗੋਲੀ; ਹਾਲਤ ਖ਼ਤਰੇ ਤੋਂ ਬਾਹਰਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (70) ਅੱਜ ਉਸ ਸਮੇਂ ਜ਼ਖ਼ਮੀ ਹੋ ਗਏ

Read More

ਕੈਨੇਡਾ ਵੱਲੋਂ ਚੀਨੀ ਕੰਪਨੀਆਂ ਨੂੰ ਲਿਥੀਅਮ ਅਸਾਸੇ ਵੇਚਣ ਦੇ ਹੁਕਮ

ਕਿਸੇ ਵੀ ਅਕਾਰ ਦੇ ਨਿਵੇਸ਼ ਨੂੰ ‘ਵਿਸ਼ੇਸ਼ ਅਧਾਰ’ ’ਤੇ ਪ੍ਰਵਾਨਗੀ ਦੇਣ ਦਾ ਦਾਅਵਾਓਟਵਾ- ਕੈਨੇਡਾ ਨੇ ਮੁਲਕ ਵਿੱਚ ਖਣਨ ਕਾਰੋਬਾਰ ਨਾਲ ਜੁੜੀਆਂ ਤਿੰਨ ਚੀਨੀ ਕੰਪਨੀਆਂ ਨੂੰ

Read More

ਗੁਜਰਾਤ: ਉਮੀਦਵਾਰ ਚੁਣਨ ਲਈ ਸ਼ਾਹ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ

ਅਹਿਮਦਾਬਾਦ- ਭਾਜਪਾ ਦੀ ਗੁਜਰਾਤ ਲਈ ਚੋਣ ਕਮੇਟੀ ਨੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਅੱਜ ਮੀਟਿੰਗ ਕਰਕੇ ਹਰੇਕ ਵਿਧਾਨ ਸਭਾ

Read More

ਜਾਂਚ ਏਜੰਸੀਆਂ ਭ੍ਰਿਸ਼ਟਾਚਾਰੀਆਂ ਨੂੰ ਬਿਲਕੁਲ ਨਾ ਬਖ਼ਸ਼ਣ: ਮੋਦੀ

ਪ੍ਰਧਾਨ ਮੰਤਰੀ ਨੇ ਸੀਵੀਸੀ ਦੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਸਬੰਧੀ ਸਮਾਗਮ ਨੂੰ ਸੰਬੋਧਨ ਕੀਤਾਨਵੀਂ ਦਿੱਲੀ – ਭ੍ਰਿਸ਼ਟਾਚਾਰ ਵਿਰੋਧੀ ਏਜੰਸੀਆਂ ਨੂੰ ਹਮਾਇਤ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Read More

ਪਾਰਟੀ ਦੀ ਕਾਰਵਾਈ ਕਾਰਨ ਦਿਲ ਟੁੱਟਿਆ ਪਰ ਹੌਸਲਾ ਨਹੀਂ, ਸ਼੍ਰੋਮਣੀ ਕਮੇਟੀ ਦੇ ਸਾਰੇ ਮੈਬਰਾਂ ਨਾਲ ਮੇਰਾ ਰਾਬਤਾ: ਬੀਬੀ ਜਗੀਰ ਕੌਰ

ਸ੍ਰੀ ਆਨੰਦਪੁਰ ਸਾਹਿਬ- ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਕਿਹਾ ਹੈ ਕਿ ਉਨ੍ਹਾਂ ਨੇ ਸਾਢੇ ਤਿੰਨ ਦਹਾਕਿਆਂ ਅੰਦਰ ਕਦੇ ਵੀ ਸ਼੍ਰੋਮਣੀ ਅਕਾਲੀ ਦਲ

Read More

ਸਿੱਖ ਨਸਲਕੁਸ਼ੀ ਦੀ 38ਵੀਂ ਬਰਸੀ ’ਤੇ ਵਿਚਾਰ-ਚਰਚਾ

ਕਤਲੇਆਮ ਨੇ ਭਾਰਤ ’ਚ ਬਹੁਗਿਣਤੀਵਾਦ ਦੇ ਰਾਜ ਦੀ ਨੀਂਹ ਰੱਖੀ: ਰਾਹੁਲ ਬੇਦੀਚੰਡੀਗੜ੍ਹ- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਿੱਖ ਨਸਲਕੁਸ਼ੀ ਦੀ 38ਵੀਂ ਬਰਸੀ ਮੌਕੇ ਅੱਜ

Read More

ਮੈਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ: ਬੀਬੀ ਜਗੀਰ ਕੌਰ

ਸ੍ਰੀ ਆਨੰਦਪੁਰ ਸਾਹਿਬ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਕਿਹਾ ਕਿ ਜੇ ਅਕਾਲੀ ਦਲ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ

Read More