ਗੁਰੂ ਹਰਿਕ੍ਰਿਸ਼ਨ ਸਕੂਲ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਨਵੀਂ ਦਿੱਲੀ- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਧੀ ਰੋਡ ਸ਼ਾਹਦਰਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ

Read More

ਨਿਗਮ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਦੇ 11 ਨੇਤਾ ‘ਆਪ’ ਵਿੱਚ ਸ਼ਾਮਲ

ਦੁਰਗੇਸ਼ ਪਾਠਕ ਨੇ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦਾ ਕੀਤਾ ਸਨਮਾਨ; ਰੋਹਿਣੀ ਦੇ ਵਾਰਡ ਨੰਬਰ-53 ਨਾਲ ਸਬੰਧਤ ਨੇ ਆਗੂਨਵੀਂ ਦਿੱਲੀ- ਦਿੱਲੀ ਨਗਰ ਨਿਗਮ ਚੋਣਾਂ ਤੋਂ

Read More

ਸਿੱਖ ਵਾਲੰਟੀਅਰ ਨੂੰ ਮਿਲਿਆ ‘ਐੱਨਐੱਸਡਬਲਿਊ ਆਸਟਰੇਲੀਅਨ ਆਫ ਦਿ ਯੀਅਰ ਐਵਾਰਡ’

ਅਮਰ ਸਿੰਘ ਨੂੰ ਕੁਦਰਤੀ ਆਫ਼ਤ ਮੌਕੇ ਨਿਭਾਈਆਂ ਸੇਵਾਵਾਂ ਲਈ ਦਿੱਤਾ ਸਨਮਾਨਮੈਲਬਰਨ- ਆਸਟਰੇਲੀਆ ਵਿੱਚ ਦਸਤਾਰ ਬੰਨ੍ਹਣ ਅਤੇ ਦਾੜ੍ਹੀ ਰੱਖਣ ਕਾਰਨ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਵਾਲੇ

Read More

ਕੈਨੇਡਾ ਦੀ ਫ਼ੌਜ ’ਚ ਭਰਤੀ ਹੋ ਸਕਣਗੇ ਪੱਕੇ ਨਿਵਾਸੀ

ਕੈਨੇਡੀਅਨ ਹਥਿਆਰਬੰਦ ਬਲਾਂ ਵੱਲੋਂ ਪੀਆਰ ਧਾਰਕਾਂ ਲਈ ਵਿਸ਼ੇਸ਼ ਐਲਾਨਟੋਰਾਂਟੋ-ਕੈਨੇਡਾ ਦੇ ਹਥਿਆਰਬੰਦ ਬਲਾਂ (ਸੀਏਐਫ) ਨੇ ਐਲਾਨ ਕੀਤਾ ਹੈ ਕਿ ਪੱਕੇ ਨਿਵਾਸੀ (ਪੀਆਰ ਧਾਰਕ) ਜਿਨ੍ਹਾਂ ਵਿਚ ਵੱਡੀ

Read More

ਦਿੱਲੀ ਵਿੱਚ ਲੜਕੀ ਦੀ ਹੱਤਿਆ; ਸਰੀਰ ਦੇ 35 ਟੁਕੜੇ ਕੀਤੇ

ਪੁਲੀਸ ਵੱਲੋਂ ਮੁਲਜ਼ਮ ਗ੍ਰਿਫ਼ਤਾਰਨਵੀਂ ਦਿੱਲੀ-ਦਿੱਲੀ ਵਿੱਚ ਇੱਕ ਨੌਜਵਾਨ ਨੇ ਆਪਣੇ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ 29 ਸਾਲਾ ਲੜਕੀ ਦੀ ਕਥਿਤ ਗਲਾ ਘੁੱਟ ਕੇ ਹੱਤਿਆ

Read More

ਸੰਯੁਕਤ ਕਿਸਾਨ ਮੋਰਚਾ 19 ਨੂੰ ਮਨਾਏਗਾ ‘ਫਤਹਿ ਦਿਵਸ’

ਨਵੀਂ ਦਿੱਲੀ-ਸੰਯੁਕਤ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਅੱਜ ਗੁਰੂਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਹੋਈ ਜਿੱਥੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਹਿੱਸਾ

Read More

ਪੰਜਾਬ ਸਰਕਾਰ ਦੀ ਕਬਜ਼ਾ ਹਟਾਓ ਮੁਹਿੰਮ ਦੂਜੇ ਪੜਾਅ ਵਿੱਚ

ਦੋ ਹਫ਼ਤਿਆਂ ਵਿੱਚ ਪੰਚਾਇਤ ਮਹਿਕਮੇ ਨੇ ਕਰੀਬ 250 ਏਕੜ ਰਕਬੇ ਤੋਂ ਨਾਜਾਇਜ਼ ਕਬਜ਼ੇ ਹਟਾਏਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਜ਼ੋਰਦਾਰ ਢੰਗ ਨਾਲ ਸ਼ੁਰੂ ਕੀਤੀ ‘ਕਬਜ਼ਾ ਹਟਾਓ ਮੁਹਿੰਮ’

Read More

ਦਾਦੂਵਾਲ ਨੂੰ ਹਰਿਆਣਾ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ

ਅੰਮ੍ਰਿਤਸਰ- ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਭਾਟੀ, ਸੰਯੁਕਤ ਸਕੱਤਰ ਚੰਨਦੀਪ ਸਿੰਘ ਖੁਰਾਣਾ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਨੇ ਅੱਜ ਇਥੇ

Read More

ਮਾਹੌਲ ਖਰਾਬ ਹੋਣ ਕਾਰਨ ਪੰਜਾਬ ਦੇ ਵਪਾਰੀ ਸਹਿਮੇ: ਢੀਂਡਸਾ

ਲਹਿਰਾਗਾਗਾ/ਮੂਨਕ- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਦਾ ਵਪਾਰੀ ਵਰਗ ਇਸ ਵੇਲੇ

Read More

ਬੇਅਦਬੀ ਇਨਸਾਫ਼ ਮੋਰਚੇ ’ਚ ਪੁੱਜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ

ਕੋਟਕਪੂਰਾ-ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੇ ਦੋਆਬਾ ਜ਼ੋਨ ਦੇ ਪ੍ਰਚਾਰ ਸਕੱਤਰ ਗੁਰਬਖਸ਼ ਸਿੰਘ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਮਗਰੋਂ

Read More