ਅਮਰੀਕੀ ਪ੍ਰਤੀਨਿਧ ਸਭਾ ਵਿੱਚ ਰਿਪਬਲਿਕਨ ਪਾਰਟੀ ਨੂੰ ਬਹੁਮਤ

435 ’ਚੋਂ 218 ਸੀਟਾਂ ਮਿਲੀਆਂ; ਡੈਮੋਕਰੈਟਿਕ ਪਾਰਟੀ ਕੋਲ 211 ਸੀਟਾਂ; ਛੇ ਸੀਟਾਂ ’ਤੇ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਵਾਸ਼ਿੰਗਟਨ-ਵਿਰੋਧੀ ਰਿਪਬਲਿਕਨ ਪਾਰਟੀ ਨੇ ਬੁੱਧਵਾਰ ਨੂੰ

Read More

ਮੋਦੀ ਕਾਸ਼ੀ-ਤਾਮਿਲ ਸਮਾਗਮ ਦਾ ਭਲਕੇ ਕਰਨਗੇ ਉਦਘਾਟਨ

ਵਾਰਾਨਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ ਨੂੰ ਵਾਰਾਨਸੀ ਵਿੱਚ ਇਕ ਮਹੀਨਾ ਚੱਲਣ ਵਾਲੇ ਕਾਸ਼ੀ-ਤਾਮਿਲ ਸਮਾਗਮ ਦਾ ਰਸਮੀ ਉਦਘਾਟਨ ਕਰਨਗੇ। ਮਹਾਨਗਰ ਚੇਅਰਮੈਨ ਵਿਦਿਆਸਾਗਰ ਰਾਏ ਨੇ ਕਿਹਾ

Read More

ਸੁਖਪਾਲ ਖਹਿਰਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ

ਫੈਸਲਾ ਸੁਣਾਏ ਜਾਣ ਮਗਰੋਂ ਵਾਧੂ ਮੁਲਜ਼ਮਾਂ ਨੂੰ ਤਲਬ ਕਰਨ ਬਾਰੇ ਹੇਠਲੀ ਕੋਰਟ ਦੀਆਂ ਸ਼ਕਤੀਆਂ ਦਾ ਮਾਮਲਾਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਸ ਮੁੱਦੇ ’ਤੇ

Read More

ਮਹਿਰੌਲੀ ਹੱਤਿਆ ਕਾਂਡ: ਆਫਤਾਬ ਦੇ ਪੁਲੀਸ ਰਿਮਾਂਡ ’ਚ ਵਾਧਾ

ਅਦਾਲਤ ਵੱਲੋਂ ਮੁਲਜ਼ਮ ਦਾ ਨਾਰਕੋ ਟੈਸਟ ਕਰਵਾਉਣ ਦੀ ਮਨਜ਼ੂਰੀਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਅੱਜ ਸ਼ਹਿਰ ਦੀ ਪੁਲੀਸ ਨੂੰ ਮਹਿਰੌਲੀ ਹੱਤਿਆ ਕਾਂਡ ਦੇ ਮੁਲਜ਼ਮ ਆਫਤਾਬ

Read More

ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨੂੰ ਰਾਜ ਭਵਨਾਂ ਵੱਲ ਮਾਰਚ ਦਾ ਐਲਾਨ

ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਦੀ ਸਮਾਪਤੀ ਮੌਕੇ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਬਕਾਇਆ ਰਹਿੰਦੀਆਂ

Read More

ਠੰਢ ਦੇ ਨਾਲ ਹੀ ਵਧਣ ਲੱਗੀ ਜ਼ੀਰੋ ਬਿੱਲਾਂ ਦੀ ਗਿਣਤੀ

ਘਰੇਲੂ ਖਪਤਕਾਰਾਂ ਨੂੰ ਮਿਲ ਰਿਹੈ ਲਾਹਾ; ਸਬਸਿਡੀ ਬਿੱਲ ਦੀ ਪੰਡ ਹੋਣ ਲੱਗੀ ਭਾਰੀਚੰਡੀਗੜ੍ਹ- ਪੰਜਾਬ ਵਿਚ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਘਰੇਲੂ ਬਿਜਲੀ

Read More

ਪੰਜਾਬੀ ਫ਼ਿਲਮਾਂ ਦੀ ਉੱਘੀ ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ

‘ਦਾਜ’ ‘ਪੁੱਤ ਜੱਟਾਂ ਦੇ’, ‘ਮਾਮਲਾ ਗੜਬੜ ਹੈ’, ‘ਸੈਦਾਂ ਜੋਗਣ’, ‘ਬਟਵਾਰਾ’, ‘ਕੀ ਬਣੂ ਦੁਨੀਆ ਦਾ’, ‘ਸਰਪੰਚ’ ਆਦਿ ਕਈ ਹਿਟ ਫ਼ਿਲਮਾਂ ’ਚ ਕੀਤਾ ਸੀ ਕੰਮਗੁਰੂਸਰ ਸੁਧਾਰ- ਪੰਜਾਬੀ

Read More

ਡੇਰਾ ਪ੍ਰੇਮੀ ਕਤਲ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਕਾਬੂ

ਫ਼ਰੀਦਕੋਟ, ਜਲੰਧਰ ਤੇ ਹੁਸ਼ਿਆਰਪੁਰ ਪੁਲੀਸ ਨੇ ਸਾਂਝੇ ਤੌਰ ’ਤੇ ਕੀਤੀ ਕਾਰਵਾਈਕੋਟਕਪੂਰਾ- ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਦੀ ਹੱਤਿਆ ਦੇ ਮਾਮਲੇ ’ਚ ਪੁਲੀਸ ਨੇ ਤਿੰਨ

Read More

ਆਜ਼ਾਦੀ ਘੁਲਾਟੀਆਂ ਦੇ ਸੁਫ਼ਨਿਆਂ ਦਾ ਪੰਜਾਬ ਸਿਰਜਾਂਗੇ: ਭਗਵੰਤ ਮਾਨ

ਗੁਰੂ ਨਾਨਕ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸਮਾਪਤ; ਨੌਂ ਹਜ਼ਾਰ ਤੋਂ ਵੱਧ ਖਿਡਾਰੀਆਂ ਨੇ 6.85 ਕਰੋੜ ਦੇ ਇਨਾਮ ਜਿੱਤੇ ਲੁਧਿਆਣਾ- ਪੰਜਾਬ ਸਰਕਾਰ ਵੱਲੋਂ ਕਰਵਾਈਆਂ

Read More

ਜਲਵਾਯੂ ਸੰਮੇਲਨ: ਪਥਰਾਟੀ ਈਂਧਣ ਦੀ ਵਰਤੋਂ ਘਟਾਉਣ ਬਾਰੇ ਭਾਰਤ ਦਾ ਸੁਝਾਅ ਖਰੜੇ ਵਿੱਚ ਨਾ ਕੀਤਾ ਸ਼ਾਮਲ

ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਵੱਲੋਂ 20 ਸਫ਼ਿਆਂ ਦਾ ਪੇਪਰ-ਮੁਕਤ ਖਰੜਾ ਪੇਸ਼ਨਵੀਂ ਦਿੱਲੀ-ਸੰਯੁਕਤ ਰਾਸ਼ਟਰ ਨੇ ਮਿਸਰ ਵਿੱਚ ਜਾਰੀ 27ਵੀਂ ਸੰਯੁਕਤ ਰਾਸ਼ਟਰ ਵਾਤਾਵਰਨ ਤਬਦੀਲੀ ਕਾਨਫਰੰਸ (ਕੋਪ-27) ਦੌਰਾਨ

Read More