ਪੰਜਾਬੀ ਯੂਨੀਵਰਸਿਟੀ ਵਿੱਚ ਕੌਮਾਂਤਰੀ ਐਰਗੋਨੋੋਮਿਕਸ ਕਾਨਫਰੰਸ ਸ਼ੁਰੂ

ਬਰਿੱਕਸ ਮੁਲਕਾਂ ਦੇ ਤਾਲਮੇਲ ’ਚ ਯੂਨੀਵਰਸਿਟੀਆਂ ਦੀ ਅਹਿਮੀਅਤ ਸਮਝਣ ਦੀ ਲੋੜ ’ਤੇ ਜ਼ੋਰਪਟਿਆਲਾ-ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਸਾਇੰਸ ਵਿਭਾਗ ਵੱੱਲੋਂ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਐਰਗੋਨੋੋਮਿਕਸ ਕਾਨਫਰੰਸ

Read More

ਗੁਰੂ ਗ੍ਰੰਥ ਸਾਹਿਬ ਬਾਗ ਤੇ ਗੁਰੂ ਨਾਨਕ ਜੰਗਲ ਬਣਿਆ ਖਿੱਚ ਦਾ ਕੇਂਦਰ

ਨਿਹਾਲ ਸਿੰਘ ਵਾਲਾ- ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ ਪਿੰਡ ਪੱਤੋ ਹੀਰਾ ਸਿੰਘ ਸਥਿਤ ਚਾਰ ਗੁਰੂ ਸਹਿਬਾਨ ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ,

Read More

ਪੰਜਾਬ ਦੇ ਕਿਸਾਨ ਮੁਹਾਲੀ ਤੋਂ ਰਾਜ ਭਵਨ ਵੱਲ ਅੱਜ ਕਰਨਗੇ ਕੂਚ

ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਹੋਣ ਲੱਗੇ ਕਿਸਾਨਐਸਏਐਸ ਨਗਰ (ਮੁਹਾਲੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਲੱਖਾਂ

Read More

ਆਸਟਰੇਲੀਆ ’ਚ ਔਰਤ ਦੀ ਹੱਤਿਆ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਕਾਬੂ

ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆਮੋਗਾ-ਦਿੱਲੀ ਪੁਲੀਸ ਨੇ ਅੱਜ ਭਾਰਤੀ ਮੂਲ ਦੇ ਆਸਟਰੇਲਿਆਈ ਨਾਗਰਿਕ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

Read More

ਪ੍ਰੀ-ਬਜਟ ਮੀਟਿੰਗ: ਪੰਜਾਬ ਸਰਕਾਰ ਨੇ ਵਿਸ਼ੇਸ਼ ਸਨਅਤੀ ਪੈਕੇਜ ਮੰਗਿਆ

ਚੰਡੀਗੜ੍ਹ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਕੇਂਦਰੀ ਬਜਟ 2023-24 ਦੀ ਤਿਆਰੀ ਲਈ ਸੱਦੀ ਗਈ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸੂਬੇ ਲਈ ਵਿਸ਼ੇਸ਼ ਸਨਅਤੀ

Read More

ਸੰਯੁਕਤ ਰਾਸ਼ਟਰ ’ਚ ਇਰਾਨ ਖ਼ਿਲਾਫ਼ ਮਤੇ ਦੌਰਾਨ ਭਾਰਤ ਰਿਹਾ ਗ਼ੈਰਹਾਜ਼ਰ

ਚੀਨ ਤੇ ਪਾਕਿਸਤਾਨ ਵੱਲੋਂ ਮਤੇ ਦਾ ਵਿਰੋਧ; ਮਤੇ ਦੇ ਹੱਕ ’ਚ ਪਈਆਂ 25 ਵੋਟਾਂਜਨੇਵਾ-ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਦੇ ਉਸ ਮਤੇ ਤੋਂ

Read More

ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ’ਚ ਸੈਮੀਨਾਰ

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿੱਚ ‘ਪਹਿਲਾ ਮਰਣੁ ਕਬੂਲਿ’ ਸੈਮੀਨਾਰ ਕਰਵਾਇਆ ਗਿਆ। ਮੁੱਖ

Read More

ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆ

ਕੈਮਰੂਨ ’ਚ ਜਨਮੇ ਐਂਬੋਲੋ ਨੇ ਆਪਣੀ ਹੀ ਜਨਮ ਭੂਮੀ ਖ਼ਿਲਾਫ਼ ਕੀਤੇ ਗੋਲ ਦਾ ਨਾ ਮਨਾਇਆ ਜਸ਼ਨਅਲ ਵਾਕਰਾਹ (ਕਤਰ)-ਸਵਿਟਜ਼ਰਲੈਂਡ ਨੇ ਅੱਜ ਇੱਥੇ ਫੀਫਾ ਵਿਸ਼ਵ ਕੱਪ ਦੇ

Read More

ਕੁਲਦੀਪ ਧਾਲੀਵਾਲ ਦੇ ਭਰੋਸੇ ਮਗਰੋਂ ਡੱਲੇਵਾਲ ਨੇ ਮਰਨ ਵਰਤ ਤੋੜਿਆ

ਫਰੀਦਕੋਟ : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨੇ ਫਰੀਦਕੋਟ ਸਣੇ ਪੰਜਾਬ ਵਿਚ ਛੇ ਥਾਵਾਂ ’ਤੇ ਪੱਕਾ ਮੋਰਚਾ ਲਗਾ ਰੱਖਿਆ ਹੈ। ਫਰੀਦਕੋਟ ਵਿਚ ਕਿਸਾਨ ਨੇਤਾ ਜਗਜੀਤ

Read More

ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਲੱਗਾ ਵੱਡਾ ਝਟਕਾ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਟੈਕਸ ਰਿਟਰਨ ਵਾਲੀ ਫਾਈਲਾਂ ਹੁਣ ਲੁਕਾ ਨਹੀਂ ਸਕਣਗੇ। ਅਮਰੀਕੀ ਸੁਪਰੀਮ ਕੋਰਟ ਨੇ ਤਿੰਨ ਸਾਲ ਤੱਕ ਚਲੀ ਕਾਨੂੰਨੀ ਲੜਾਈ

Read More