ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਦੇ ਆਸਾਰ

ਸਰਾਰੀ ਦੀ ਹੋ ਸਕਦੀ ਹੈ ਛੁੱਟੀ; ਵਿਧਾਨ ਸਭਾ ਚੋਣਾਂ ’ਚ ਵੱਡੇ ਥੰਮ੍ਹ ਡੇਗਣ ਵਾਲਿਆਂ ਨੂੰ ਮਿਲ ਸਕਦਾ ਹੈ ਮੌਕਾਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ)

Read More

ਮਾਨ ਨੇ ਸ਼ਾਹ ਨਾਲ ਮੁਲਾਕਾਤ ਕੀਤੀ: ਕੰਡਿਆਲੀ ਤਾਰ, ਡਰੋਨ ਤੇ ਬੇਅਦਬੀ ਮਾਮਲਿਆਂ ’ਤੇ ਚਰਚਾ

ਚੰਡੀਗੜ੍ਹ-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਬਾਰੇ ਸ੍ਰੀ ਮਾਨ ਨੇ ਟਵੀਟ ਕੀਤਾ ਕਿ

Read More

ਸਿੱਖੀ ਦੀ ਲਹਿਰ ਦਾ ਅਸਰ ਦੂਜੀਆਂ ਸਟੇਟਾਂ ਵਿਚੋਂ ਕੇਸਗੜ੍ਹ ਸਾਹਿਬ ਆ ਕੇ ਸੰਗਤਾਂ ਅੰਮਿ੍ਰਤਪਾਨ ਕਰਨ ਲੱਗੀਆਂ

ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪੰਜਾਬ ਯਾਤਰਾ ਤੇ ਆਏ ਮੱਧ ਪ੍ਰਦੇਸ਼ ਤੋਂ 70 ਵਣਜਾਰੇ ਸਿੱਖਾਂ ਵਿੱਚੋ 20 ਸਿੰਘਾਂ ਸਿੰਘਣੀਆਂ ਨੇ ਅੰਮਿ੍ਰਤ ਛੱਕ ਕੇ ਸਿੰਘ

Read More

ਭਾਵੇਂ ਸ੍ਰ. ਸਿੱਧ ਮੂਸੇਵਾਲ ਨੂੰ ਜਾਲਮਾਂ ਨੇ ਬੇਰਹਿਮੀ ਨਾਲ ਮਾਰ ਦਿੱਤਾ ਪਰ ਉਹ ਸਦਾ ਲਈ ਹਰ ਪੰਜਾਬੀ ਦੇ ਦਿਲ ’ਚ ਜਿਉਂਦਾ ਰਹੇਗਾ : ਸ. ਮਹਿੰਮੀ ਫਕੀਰਾ

ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ। ਭਾਵੇਂ ਕਿ ਸਿੱਖ ਆਗੂ ਸ੍ਰ.ਦੀਪ ਸਿੰਘ ਸਿੱਧੂ ਦੀ ਮੌਤ ਵੀ ਸ਼ੱਕ ਦੇ ਘੇਰੇ ’ਚ ਹੈ। ਉਸ ਤੋਂ

Read More

ਅਮਰੀਕਾ ਦੇ ਪ੍ਰਸਿੱਧ ਨੌਜਵਾਨ Emmy Award ਲਈ ਨਾਮਜ਼ਦ ਪੱਤਰਕਾਰ

ਸ. ਅੰਗਦ ਸਿੰਘ ਬਾਰੇ ਅਦਾਲਤ ਵਲੋਂ ਕੇਂਦਰ ਸਰਕਾਰ ਨੂੰ ਮਹੀਨੇ ਦਾ ਨੋਟਿਸਅਗਲੀ ਸੁਣਵਾਈ 27 ਜਨਵਰੀ ਨੂੰ ਹੋਵੇਗੀ ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ

Read More

9.40 ਲੱਖ ਪ੍ਰਵਾਸੀਆਂ ਨੂੰ ਮਿਲੀ ਅਮਰੀਕਾ ਦੀ ਸਿਟੀਜ਼ਨਸ਼ਿਪ

61 ਹਜ਼ਾਰ ਦੇ ਅੰਕੜੇ ਨਾਲ ਭਾਰਤੀ ਦੂਜੇ ਸਥਾਨ ’ਤੇ ਰਹੇਨਾਗਰਿਕਤਾ ਦੇ ਮਾਮਲੇ ’ਚ ਟੁੱਟਿਆ 14 ਸਾਲ ਦਾ ਰਿਕਾਰਡਵਾਸ਼ਿੰਗਟਨ : ਅਮਰੀਕਾ ਸਰਕਾਰ ਨੇ 9 ਲੱਖ 40

Read More

ਕਮਿਊਨਿਟੀ ਲਈ ਮਾਣ ਵਾਲੀ ਗੱਲ, ਸ੍ਰ. ਸਨੀ ਧਾਲੀਵਾਲ ਲੈਥਰੋਪ ਸਿਟੀ ਦੇ ਲਗਾਤਾਰ ਛੇਵੀਂ ਵਾਰ ਮੇਅਰ ਬਣੇ

ਲੈਥਰੋਪ/ਕੈਲੀਫੋਰਨੀਆ : ਇਹ ਇਹ ਮਾਣ ਵਾਲੀ ਗੱਲ ਹੈ ਕਿ ਸ੍ਰ. ਸਨੀ ਧਾਲੀਵਾਲ ਨੇ ਛੇਵੀਂ ਵਾਰ ਲੈਥਰੋਪ ਸਿਟੀ ਦੇ ਮੇਅਰ ਵਜੋਂ ਛੇਵੀਂ ਵਾਰ ਸਹੁੰ ਚੁੱਕਣਗੇ। ਇਸ

Read More

ਸਿੱਖਾਂ ਦੀ ਹੋਣਹਾਰ ਧੀ ਡਾ. ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਲੈਜਿਸਲੇਟਿਵ ਅਸੈਂਬਲੀ ਜਿੱਤਕੇ ਇਤਿਹਾਸ ਸਿਰਜਿਆ

ਪੂਰੀ ਦੁਨੀਆ ’ਚ ਵਸਦੇ ਪੰਜਾਬੀਆ ਲਈ ਮਾਣ ਵਾਲੀ ਗੱਲ : ਸ੍ਰ. ਅਮਰ ਸਿੰਘ ਸ਼ੇਰਗਿੱਲਸੈਕਰਾਮੈਂਟੋ : ਕੈਲੀਫੋਰਨੀਆ ਦੇ ਅਸੈਂਬਲੀ ਹਲਕਾ ਡਿਸਟਿ੍ਰਕ-35 ਤੋਂ ਸਿੱਖਾਂ ਦੀ ਹੋਣਹਾਰ ਧੀ

Read More

ਗੁਜਰਾਤ ’ਚ ਭਾਜਪਾ ਦੀ ਹੂਝਾ ਫੇਰ ਜਿੱਤ

ਗੁਜਰਾਤ ’ਚ 27 ਸਾਲ ਤੋਂ ਰਾਜ ਕਰ ਰਹੇ ਹਰਮਨਪਿਆਰੇ ਨੇਤਾ ਮੋਦੀ ਨੂੰ ਗੁਜਰਾਤੀਆਂ ਨੇ ਅੱਖਾਂ ’ਤੇ ਬਿਠਾਇਆ12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਮੋਦੀ ਤੇ

Read More

ਕੈਨੇਡਾ ਵਾਸੀਆਂ ਨੂੰ ਹਾਲੇ ਨਹੀਂ ਮਿਲੇਗੀ ਮਹਿੰਗਾਈ ਤੋਂ ਰਾਹਤ

ਵਿਨੀਪੈਗ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਕੈਨੇਡਾ ਵਾਸੀਆਂ ਨੂੰ ਅਗਲੇ ਸਾਲ ਵੀ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਸਾਲ 2023 ਵਿੱਚ ਖ਼ੁਰਾਕੀ ਕੀਮਤਾਂ ਸੱਤ ਫ਼ੀਸਦੀ

Read More