ਦਰਬਾਰ ਸਾਹਿਬ: ਗੁਰੂ ਰਾਮਦਾਸ ਸਰਾਂ ਨੇੜੇ ਪੁੱਛਗਿੱਛ ਕੇਂਦਰ ਸਥਾਪਤ

ਹਰਿਮੰਦਰ ਸਾਹਿਬ ਦੇ ਇਤਿਹਾਸ, ਪਵਿੱਤਰ ਅਸਥਾਨਾਂ, ਸਰਾਵਾਂ ਤੇ ਲੰਗਰ ਪ੍ਰਬੰਧ ਬਾਰੇ ਦਿੱਤੀ ਜਾਵੇਗੀ ਜਾਣਕਾਰੀਅੰਮ੍ਰਿਤਸਰ- ਇਥੇ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਦੇਸ਼-ਵਿਦੇਸ਼ ਤੋਂ ਪੁੱਜਦੀ ਸੰਗਤ

Read More

ਨਕੋਦਰ ਗੋਲੀ ਕਾਂਡ: ਸਿਪਾਹੀ ਮਨਦੀਪ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਆਈਜੀ ਵੱਲੋਂ ਪੁਲੀਸ ਮੁਲਾਜ਼ਮ ਤੇ ਕੱਪੜਾ ਕਾਰੋਬਾਰੀ ਦੇ ਕਾਤਲਾਂ ਨੂੰ ਛੇਤੀ ਕਾਬੂ ਕਰਨ ਦਾ ਭਰੋਸਾਸ਼ਾਹਕੋਟ- ਨਕੋਦਰ ਗੋਲੀ ਕਾਂਡ ਵਿੱਚ ਕੱਪੜਾ ਕਾਰੋਬਾਰੀ ਦੇ ਨਾਲ ਮਾਰੇ ਗਏ

Read More

ਗੁਜਰਾਤ ਤੇ ਹਿਮਾਚਲ ਦੇ ਲੋਕ ਪੰਜਾਬੀਆਂ ਨਾਲੋਂ ਸਿਆਣੇ ਨਿਕਲੇ: ਹਰਸਿਮਰਤ

ਬਿਜਲੀ ਬਿੱਲ ਜ਼ੀਰੋ ਕਰਨ ਦੇ ਨਾਮ ’ਤੇ ਸੂਬੇ ਦੇ ਸਿਰ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾਉਣ ਦਾ ਦੋਸ਼; ਜੈਪਾਲਗੜ੍ਹ ’ਚ ਧੂਮ-ਧੜੱਕੇ ਨਾਲ ਵਿਰਾਸਤੀ ਮੇਲੇ

Read More

ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਵਾਲੇ ਬਿੱਲ ਪਾਸ ਕਰਾਉਣ ਲਈ ਕੇਂਦਰ ਦੇ ਦਖ਼ਲ ਦੀ ਮੰਗ

ਸ਼ਾਹ ਨਾਲ ਮੁਲਾਕਾਤ ਦੌਰਾਨ ਕੰਡਿਆਲੀ ਤਾਰ ਅਤੇ ਡਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਮੁੱਦੇ ਵੀ ਚੁੱਕੇਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

Read More

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਦੀ ਤਾਰੀਖ ਬਦਲੀ

ਅੰਮ੍ਰਿਤਸਰ- ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਬਿਕਰਮੀ ਕੈਲੰਡਰ ਨੂੰ ਮੁੜ ਲਾਗੂ ਕੀਤੇ ਜਾਣ ਮਗਰੋਂ ਗੁਰਪੁਰਬ ਦੀ ਤਰੀਕ ਦੇ ਮਾਮਲੇ ਨੂੰ ਲੈ ਕੇ ਸੰਗਤ ਵਿਚ

Read More

ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਦੇ ਫ਼ੈਸਲੇ ਰੱਦ

ਜਥੇਦਾਰ ਵੱਲੋਂ ਪਿਛਲੇ ਦਿਨੀਂ ਸੁਣਾਏ ਹੁਕਮਾਂ ਨੂੰ ਪੱਖਪਾਤੀ ਦੱਸਿਆਅੰਮ੍ਰਿਤਸਰ-ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 6 ਦਸੰਬਰ ਨੂੰ ਸੁਣਾਏ

Read More

ਨਕੋਦਰ ਹੱਤਿਆ ਕਾਂਡ: ਜ਼ਖ਼ਮੀ ਸੁਰੱਖਿਆ ਕਰਮੀ ਨੇ ਵੀ ਦਮ ਤੋੜਿਆ

ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ; ਕੱਪੜਾ ਵਪਾਰੀ ਦਾ ਸਸਕਾਰਜਲੰਧਰ/ਸ਼ਾਹਕੋਟ-ਇਥੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿਮੀ ਚਾਵਲਾ (39) ਦੀ ਬੀਤੀ ਰਾਤ

Read More

ਸਿੱਧੂ ਮੂਸੇਵਾਲਾ: ਵਿੱਕੀ ਮਿੱਡੂਖੇੜਾ ਦੇ ਭਰਾ ਨੇ ਮੋਬਾਈਲ ਫੋਨ ਤੇ ਦਸਤਾਵੇਜ਼ ਜਮ੍ਹਾਂ ਕਰਵਾਏ

ਮਾਨਸਾ ਪੁਲੀਸ ਨੇ ਜਾਂਚ ਵਿੱਚ ਲਿਆਂਦੀ ਤੇਜ਼ੀ; ਬਲਕੌਰ ਸਿੰਘ ਨੇ ਜਾਂਚ ’ਤੇ ਤਸੱਲੀ ਪ੍ਰਗਟਾਈਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਬੰਧੀ ਮਾਨਸਾ ਪੁਲੀਸ ਵੱਲੋਂ

Read More

ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਨ ਵਾਲੀਆਂ ਜਥੇਬੰਦੀਆਂ ਖ਼ਿਲਾਫ਼ ਇੱਕਜੁਟ ਹੋਏ ਪੱਤਰਕਾਰ

ਕਿਸਾਨ ਆਗੂਆਂ ਵੱਲੋਂ ਪੱਤਰਕਾਰ ਦਾ ਪੁਤਲਾ ਫੂਕੇ ਜਾਣ ਦੀ ਨਿਖੇਧੀ ਕੀਤੀਜਗਰਾਉਂ,-‘ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਸ਼ਨਾਖਤੀ ਕਾਰਡਾਂ ਦੀ ਟੌਲ ਮੁਆਫ਼ੀ ਲਈ ਵਰਤੋਂ’ ਸਿਰਲੇਖ ਹੇਠ ਪਿਛਲੇ

Read More

ਤੇਰਾ ਸਿੰਘ ਚੰਨ ਦੀ ਦੋਹਤੀ ਬ੍ਰਿਟਿਸ਼ ਕੋਲੰਬੀਆ ’ਚ ਸਿੱਖਿਆ ਮੰਤਰੀ ਬਣੀ

ਦੂਜੀ ਵਾਰ ਵਿਧਾਇਕਾ ਬਣੀ ਰਚਨਾ ਨੇ ਵਧਾਇਆ ਭਾਰਤ ਦਾ ਮਾਣਐਸ.ਏ.ਐਸ. ਨਗਰ (ਮੁਹਾਲੀ) – ਉੱਘੇ ਪੰਜਾਬੀ ਲੇਖਕ ਮਰਹੂਮ ਤੇਰਾ ਸਿੰਘ ਚੰਨ ਦੀ ਦੋਹਤੀ ਰਚਨਾ ਸਿੰਘ (50)

Read More