ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਪਾਰਟੀ ਵਿੱਚੋਂ ਕੱਢਿਆ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦਲ ਦੀ

Read More

ਤਰਨ ਤਾਰਨ ਵਿੱਚ ਪੁਲੀਸ ਥਾਣੇ ਦੀ ਇਮਾਰਤ ’ਤੇ ਗ੍ਰਨੇਡ ਹਮਲਾ

ਮੁਹਾਲੀ ਵਾਂਗ ਵਰਤਿਆ ਗਿਆ ਆਰਪੀਜੀ; ਹਮਲੇ ਲਈ ‘ਗੁਆਂਢੀ ਮੁਲਕ’ ਨੂੰ ਜ਼ਿੰਮੇਵਾਰ ਠਹਿਰਾਇਆਪੱਟੀ- ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਸਰਹਾਲੀ ਪੁਲੀਸ ਥਾਣੇ ’ਤੇ ਸ਼ੁੱਕਰਵਾਰ ਰਾਤ ਰਾਕੇਟ-ਪ੍ਰੋਪੈਲਡ (ਆਰਪੀਜੀ)

Read More

ਕੈਨੇਡਾ ਵਿੱਚ ਮਾਰੀ ਗਈ ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਇਨਸਾਫ ਮੰਗਿਆ

ਬੱਚੀ ਨੂੰ ਕੈਨੇਡਾ ਭੇਜਣ ’ਤੇ ਪਛਤਾਵਾ ਜ਼ਾਹਰ ਕੀਤਾਟੋਰਾਂਟੋ- ਮਿਸੀਸਾਗਾ ਦੇ ਗੈਸ ਸਟੇਸ਼ਨ ’ਤੇ ਮਾਰੀ ਗਈ ਸਿੱਖ ਮੁਟਿਆਰ ਦੇ ਮਾਪਿਆਂ ਨੇ ਕੈਨੇਡਾ ਸਰਕਾਰ ਤੋਂ ਇਨਸਾਫ ਦੀ

Read More

ਸੁਸ਼ਮਿਤਾ ਫੈਡਰਲ ਰਿਜ਼ਰਵ ਬੈਂਕ ਦੀ ਪਹਿਲੀ ਉਪ ਪ੍ਰਧਾਨ ਨਿਯੁਕਤ

ਨਿਊਯਾਰਕ- ਭਾਰਤੀ ਮੂਲ ਦੀ ਸੁਸ਼ਮਿਤਾ ਸ਼ੁਕਲਾ ਨੂੰ ਨਿਊਯਾਰਕ ਵਿੱਚ ਫੈਡਰਲ ਰਿਜ਼ਰਵ ਬੈਂਕ ਦੀ ਪਹਿਲੀ ਉਪ ਪ੍ਰਧਾਨ ਤੇ ਚੀਫ ਅਪਰੇਟਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ

Read More

ਵੱਡੀ ਤਾਕਤ ਬਣੇਗਾ ਭਾਰਤ: ਅਮਰੀਕਾ

ਵਾਈਟ ਹਾਊਸ ਦੇ ਏਸ਼ੀਆ ਕੋਆਰਡੀਨੇਟਰ ਮੁਤਾਬਕ ਭਾਰਤ-ਅਮਰੀਕਾ ਦੇ ਰਿਸ਼ਤੇ ਮਜ਼ਬੂਤ ਤੇ ਗਹਿਰੇਵਾਸ਼ਿੰਗਟਨ- ਵਾਈਟ ਹਾਊਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤ, ਜਿਸ

Read More

ਦਿੱਲੀ ’ਚ ਕੇਜਰੀਵਾਲ ਤੇ ਉਪ ਰਾਜਪਾਲ ਮੁੜ ਆਹਮੋ-ਸਾਹਮਣੇ

ਮੁੱਖ ਮੰਤਰੀ ਵੱਲੋਂ ਡੀਡੀਸੀਡੀ ਦੇ ਉਪ ਚੇਅਰਮੈਨ ਬਾਰੇ ਯੋਜਨਾ ਵਿਭਾਗ ਨੂੰ ਜਾਰੀ ਹੁਕਮ ਵਾਪਸ ਲੈਣ ਦੀ ਹਦਾਇਤਨਵੀਂ ਦਿੱਲੀ – ਅਧਿਕਾਰਤ ਸੂਤਰਾਂ ਮੁਤਾਬਕ ਦਿੱਲੀ ਦੇ ਮੁੱਖ

Read More

ਗੁਜਰਾਤ ਚੋਣਾਂ: ਭਾਜਪਾ ਦਾ ਸੌਰਾਸ਼ਟਰ ਵਿੱਚ 48 ’ਚੋਂ 40 ਸੀਟਾਂ ’ਤੇ ਕਬਜ਼ਾ

ਕਾਂਗਰਸ 28 ਤੋਂ 3 ਸੀਟਾਂ ’ਤੇ ਸਿਮਟੀ; ‘ਆਪ’ ਨੇ ਲਾਈ ਸੰਨ੍ਹਅਹਿਮਦਾਬਾਦ- ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਸੌਰਾਸ਼ਟਰ ਵਿੱਚ ਹੂੰਝਾ ਫੇਰਦਿਆਂ 48 ਵਿੱਚੋਂ 40

Read More

ਨੋਟਬੰਦੀ ਲੋੜੀਂਦੇ ਟੀਚੇ ਹਾਸਲ ਕਰਨ ’ਚ ਨਾਕਾਮ ਰਹੀ: ਅਧੀਰ

ਕਾਂਗਰਸ ਆਗੂ ਨੇ ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਚੁੱਕਿਆ ਮੁੱਦਾਨਵੀਂ ਦਿੱਲੀ-ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਸਰਕਾਰ ਵੱਲੋਂ ਨਵੰਬਰ 2016 ’ਚ ਨੋਟਬੰਦੀ ਦੇ ਲਏ

Read More

ਜੀ-20: ਮੋਦੀ ਵੱਲੋਂ ਮੁੱਖ ਮੰਤਰੀਆਂ ਤੇ ਰਾਜਪਾਲਾਂ ਨਾਲ ਮੀਟਿੰਗ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਪਾਲਾਂ, ਮੁੱਖ ਮੰਤਰੀਆਂ ਅਤੇ ਉਪ ਰਾਜਪਾਲਾਂ ਨਾਲ ਭਾਰਤ ਦੀ ਜੀ-20 ਦੀ ਪ੍ਰਧਾਨਗੀ ਨਾਲ ਸਬੰਧਿਤ ਪੱਖਾਂ ’ਤੇ ਵਿਚਾਰ-ਚਰਚਾ

Read More

ਟਿੱਬਿਆਂ ਦਾ ਮੁੰਡਾ ਜਗਰੂਪ ਬਰਾੜ ਕੈਨੇਡਾ ਵਿੱਚ ਬਣਿਆ ਮੰਤਰੀ

ਚੰਡੀਗੜ੍ਹ- ਜਿਸ ਨੂੰ ਕਦੇ ਇਹ ਲੱਗਦਾ ਸੀ ਕਿ ਅੰਗਰੇਜ਼ੀ ਉਸ ਦੇ ਵੱਸ ਦਾ ਰੋਗ ਨਹੀਂ, ਉਹ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ ਦੀ ਐੱਨਡੀਪੀ ਸਰਕਾਰ ’ਚ ਰਾਜ

Read More