ਸਭ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਕਰਾਂਗੇ ਬਹਾਲ

ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਂਦਿਆਂ ਹੀ ਕੀਤਾ ਐਲਾਨ ਸ਼ਿਮਲਾ-ਚਾਰ ਵਾਰ ਦੇ ਵਿਧਾਇਕ ਅਤੇ ਬੱਸ ਡਰਾਈਵਰ ਦੇ ਪੁੱਤਰ ਸੁਖਵਿੰਦਰ ਸਿੰਘ ਸੁੱਖੂ ਨੇ

Read More

ਮਾਨਵੀ ਸਹਾਇਤਾ: ਯੂਐੱਨ ਸੁਰੱਖਿਆ ਕੌਂਸਲ ਵਿੱਚ ਪੇਸ਼ ਮਤੇ ਮੌਕੇ ਭਾਰਤ ਗੈਰਹਾਜ਼ਰ

ਸੰਯੁਕਤ ਰਾਸ਼ਟਰ- ਭਾਰਤ ਮਾਨਵੀ ਸਹਾਇਤਾ ਨੂੰ ਸੰਯੁਕਤ ਰਾਸ਼ਟਰ ਦੀਆਂ ਹਰ ਤਰ੍ਹਾਂ ਦੀਆਂ ਪਾਬੰਦੀਆਂ ਦੇ ਘੇਰੇੇ ’ਚੋਂ ਬਾਹਰ ਰੱਖਣ ਦੀ ਵਿਵਸਥਾ ਵਾਲੇ ਮਤੇ ’ਤੇ ਯੂਐੱਨ ਸੁਰੱਖਿਆ

Read More

‘ਸਬਕ ਸਿਖਾਉਣ’ ਬਾਰੇ ਸ਼ਾਹ ਦੀ ਟਿੱਪਣੀ ਜ਼ਾਬਤੇ ਦੀ ਉਲੰਘਣਾ ਨਹੀਂ: ਚੋਣ ਕਮਿਸ਼ਨ

ਨਵੀਂ ਦਿੱਲੀ- ਚੋਣ ਕਮਿਸ਼ਨ ਦੇ ਸੂਤਰਾਂ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਗੁਜਰਾਤ ਚੋਣਾਂ ਦੀ ਇਕ ਰੈਲੀ ਦੌਰਾਨ ਕੀਤੀ ਟਿੱਪਣੀ ਕਿ,

Read More

ਗੁਜਰਾਤ: ਭੁਪੇਂਦਰ ਪਟੇਲ ਵੱਲੋਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼

ਗਾਂਧੀਨਗਰ- ਗੁਜਰਾਤ ਦੇ ਕਾਰਜਕਾਰੀ ਮੁੱਖ ਮੰਤਰੀ ਭੁਪੇਂਦਰ ਪਟੇਲ (60) ਨੇ ਅੱਜ ਰਾਜਪਾਲ ਅਚਾਰਿਆ ਦੇਵਵਰੱਤ ਨਾਲ ਮੁਲਾਕਾਤ ਕਰਕੇ ਸੂਬੇ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

Read More

ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਦੇ ਨਵੇਂ ਮੁੱਖ ਮੰਤਰੀ

ਮੁਕੇਸ਼ ਅਗਨੀਹੋਤਰੀ ਹੋਣਗੇ ਉਪ ਮੁੱਖ ਮੰਤਰੀ; ਕਾਂਗਰਸ ਆਲਾਕਮਾਨ ਨੇ ਲਾਈ ਫ਼ੈਸਲੇ ’ਤੇ ਮੋਹਰਨਵੀਂ ਦਿੱਲੀ/ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪ੍ਰਚਾਰ ਕਮੇਟੀ ਦੇ ਮੁਖੀ ਸੁਖਵਿੰਦਰ ਸਿੰਘ ਸੁੱਖੂ

Read More

ਹਿਮਾਚਲੀਆਂ ਨੇ ‘ਆਪ’ ਤੇ ‘ਭਾਜਪਾ’ ਨੂੰ ਸਬਕ ਸਿਖਾਇਆ: ਬੀਬੀ ਭੱਠਲ

ਲਹਿਰਾਗਾਗਾ-ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਅੱਜ ਇੱਥੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਭਾਰੀ ਬਹੁਮਤ ਨਾਲ ਹੋਈ ਜਿੱਤ ਨੇ ਸਾਬਿਤ ਕਰ ਦਿੱਤਾ

Read More

ਉਦਯੋਗਪਤੀਆਂ ਨੂੰ ਹਰ ਸਹਿਯੋਗ ਦੇਵਾਂਗੇ: ਅਨਮੋਲ ਗਗਨ ਮਾਨ

ਅੰਮ੍ਰਿਤਸਰ – ਪੰਜਾਬ ਦੀ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਪੂੰਜੀ ਨਿਵੇਸ਼ ਅਤੇ ਆਪਣੇ ਯੋਗਦਾਨ ਦਾ ਵਿਸਥਾਰ ਕਰਨ

Read More

ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਹੋਇਆ: ਹਰਸਿਮਰਤ ਬਾਦਲ

ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨਾਲ ਕਾਮੇਡੀ ਕਰਨਾ ਬੰਦ ਕਰਨ ਦਾ ਮਸ਼ਵਰਾਮਾਨਸਾ- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਕਿਹਾ ਕਿ ਸੂਬੇ

Read More

ਹੁਕਮਨਾਮਾ ਜਾਰੀ ਕਰਨ ਦਾ ਮਾਮਲਾ-ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵੱਲੋਂ ਹੁਕਮਨਾਮਾ ਰੱਦ

ਗ੍ਰ੍ੰਥੀ ਗੁਰਦਿਆਲ ਸਿੰਘ ਨੂੰ ਮੁਅੱਤਲ ਕੀਤਾ; ਹੁਕਮਨਾਮਾ ਜਾਰੀ ਕਰਨ ਵਾਲੇ ਪੰਜ ਪਿਆਰਿਆਂ ਵਿਚੋਂ ਤਿੰਨ ਨੂੰ ਅਣਅਧਿਕਾਰਤ ਦੱਸਿਆਅੰਮ੍ਰਿਤਸਰ- ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ

Read More

ਬਰਾੜ ਨੇ ਚਿੱਠੀ ਲਿਖ ਕੇ ਵੱਡੇ ਸਵਾਲ ਖੜ੍ਹੇ ਕੀਤੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਇੱਕ ਚਿੱਠੀ ਮੀਡੀਆ ਨੂੰ ਜਾਰੀ

Read More