ਮੋਦੀ ਵੱਲੋਂ ਸਰਦਾਰ ਪਟੇਲ ਦੀ ਬਰਸੀ ਮੌਕੇ ਸ਼ਰਧਾਂਜਲੀਆਂ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਦਾਰ ਵੱਲਭਭਾਈ ਪਟੇਲ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਭਾਰਤ ਲਈ ਉਨ੍ਹਾਂ ਦੇ ਯੋਗਦਾਨ ਨੂੰ

Read More

ਮੈਨੂੰ ਸਿਆਸੀ ਤੌਰ ’ਤੇ ਕੋਈ ਵੀ ਖ਼ਤਮ ਨਹੀਂ ਕਰ ਸਕਦੈ: ਯੇਦੀਯੁਰੱਪਾ

ਮੁੱਖ ਮੰਤਰੀ ਬੋਮਈ ਨੇ ਯੇਦੀਯੁਰੱਪਾ ਨਾਲ ਮੱਤਭੇਦ ਹੋਣ ਤੋਂ ਕੀਤਾ ਇਨਕਾਰਬੰਗਲੂਰੂ/ਕੋਪਾਲ-ਭਾਜਪਾ ਦੇ ਕਰਨਾਟਕ ’ਚ ਸੀਨੀਅਰ ਆਗੂ ਬੀ ਐੱਸ ਯੇਦੀਯੁਰੱਪਾ ਨੇ ਪਾਰਟੀ ਵੱਲੋਂ ਉਨ੍ਹਾਂ ਨੂੰ ਖੁੱਡੇ

Read More

ਬੇਅਦਬੀ ਕਾਂਡ-ਪੰਥਕ ਇਕੱਠ ਮਗਰੋਂ ਕੌਮੀ ਮਾਰਗ ’ਤੇ ਪੱਕਾ ਮੋਰਚਾ ਲਾਇਆ

ਸਿੱਖ ਆਗੂੁਆਂ ਵੱਲੋਂ ਸਰਕਾਰਾਂ ਦੀ ਆਲੋਚਨਾ; ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀਫਰੀਦਕੋਟ, ਜੈਤੋ, ਕੋਟਕਪੂਰਾ- ਬਹਿਬਲ ਕਲਾਂ ਵਿੱਚ ਚੱਲ ਰਹੇ ‘ਇਨਸਾਫ਼ ਮੋਰਚੇ’ ਵਾਲੀ ਥਾਂ ’ਤੇ ਅੱਜ ਹੋਏ

Read More

ਹਾਕੀ ਦੀ ਪੁਰਾਤਨ ਸ਼ਾਨ ਬਹਾਲ ਕੀਤੀ ਜਾਵੇਗੀ: ਮਾਨ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਵਿੱਚ ਉੜੀਸਾ ਦੇ ਭੁਵਨੇਸ਼ਵਰ ਵਿੱਚ 13 ਤੋਂ 29 ਜਨਵਰੀ ਤੱਕ ਹੋਣ ਵਾਲੀ ਵਿਸ਼ਵ ਹਾਕੀ ਕੱਪ (ਪੁਰਸ਼)

Read More

ਚੌਲਾਂਗ ਪਲਾਜ਼ਾ ’ਤੇ ਕਿਸਾਨਾਂ ਤੇ ਟੌਲ ਕਾਮਿਆਂ ਵਿਚਾਲੇ ਝੜਪ

ਕਿਸਾਨ ਜਥੇਬੰਦੀ ਨੇ ਟੌਲ ’ਤੇ ਪੱਕਾ ਮੋਰਚਾ ਲਾਇਆਟਾਂਡਾ- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਸੂਬੇ ਦੇ ਟੌਲ ਪਲਾਜ਼ਿਆਂ ਨੂੰ ਇੱਕ ਮਹੀਨੇ

Read More

ਪੰਜਾਬ ਵਿੱਚ ਕਿਸਾਨਾਂ ਵੱਲੋਂ ਟੌਲ ਪਲਾਜ਼ਿਆਂ ਦਾ ਘਿਰਾਓ ਸ਼ੁਰੂ

19 ਟੌਲ ਪਲਾਜ਼ਿਆਂ ਉਤੇ ਇਕ ਮਹੀਨੇ ਲਈ ਵਸੂਲੀ ਬੰਦ ਕਰਵਾਈਚੰਡੀਗੜ੍ਹ-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਪੰਜਾਬ ਦੇ 19 ਟੌਲ ਪਲਾਜ਼ਿਆਂ ਦਾ ਅੱਜ ਮਹੀਨੇ

Read More

ਕੈਟਪਨ ਅਮਰਿੰਦਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਜਾਣੂ ਕਰਵਾਇਆਨਵੀਂ ਦਿੱਲੀ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ

Read More

ਦਰਦ-ਏ-ਵਜ਼ਾਰਤ: ਵਜ਼ੀਰਾਂ ਕੋਲ ਤਾਂ ਗੱਲਾਂ ਦਾ ਹੀ ਖਜ਼ਾਨਾ ਏ..!

ਅਖ਼ਤਿਆਰੀ ਕੋਟੇ ਦੇ ਫੰਡਾਂ ’ਚ ਕਟੌਤੀ ਦੇ ਰਾਹ ’ਤੇ ਪੰਜਾਬ ਸਰਕਾਰਚੰਡੀਗੜ੍-‘ਆਪ’ ਸਰਕਾਰ ਦੇ ਕੈਬਨਿਟ ਵਜ਼ੀਰ ਫੰਡਾਂ ਦੀ ਤੰਗੀ ਨਾਲ ਘੁਲ ਰਹੇ ਹਨ। ਤਾਹੀਓਂ ਇਨ੍ਹਾਂ ਵਜ਼ੀਰਾਂ

Read More

ਮੁੱਖ ਮੰਤਰੀ ਵੱਲੋਂ ਲਾਚੋਵਾਲ ਟੌਲ ਪਲਾਜ਼ਾ ਬੰਦ ਕਰਨ ਦਾ ਐਲਾਨ

ਪੰਜਾਬ ਸਰਕਾਰ ਨਾਲ ਕੰਪਨੀ ਦਾ 15 ਸਾਲ ਦਾ ਸਮਝੌਤਾ ਹੋਇਆ ਖ਼ਤਮਹੁਸ਼ਿਆਰਪੁਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਪਿਛਲੇ 15 ਸਾਲਾਂ

Read More

ਚੀਨ ਨਾਲ ਤਣਾਅ ਮਗਰੋਂ ਹਵਾਈ ਸੈਨਾ ਵੱਲੋਂ ਉੱਤਰ-ਪੂਰਬ ’ਚ ਜੰਗੀ ਅਭਿਆਸ ਸ਼ੁਰੂ

ਜੰਗੀ ਮਸ਼ਕ ਵਿੱਚ ਲੜਾਕੂ ਜਹਾਜ਼ ਰਾਫੇਲ ਵੀ ਸ਼ਾਮਲਨਵੀਂ ਦਿੱਲੀ-ਭਾਰਤੀ ਹਵਾਈ ਸੈਨਾ ਨੇ ਆਪਣੇ ਜੰਗੀ ਜਹਾਜ਼ਾਂ ਦੀ ਜੰਗ ਸਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਅੱਜ ਤੋਂ

Read More