ਸ਼ਹੀਦੀ ਪੰਦਰਵਾੜਾ- ਸੰਗਤ ਦੇ ਦਰਸ਼ਨਾਂ ਲਈ ਖੋਲ੍ਹੀ ਪਠਾਣ ਨਿਹੰਗ ਖਾਨ ਦੀ ਹਵੇਲੀ

ਸ਼ਹੀਦੀ ਪੰਦਰਵਾੜਾ- ਸੰਗਤ ਦੇ ਦਰਸ਼ਨਾਂ ਲਈ ਖੋਲ੍ਹੀ ਪਠਾਣ ਨਿਹੰਗ ਖਾਨ ਦੀ ਹਵੇਲੀਰੂਪਨਗਰ- ਪਿੰਡ ਕੋਟਲਾ ਸਥਿਤ ਮੁਗਲ ਪਠਾਣ ਨਿਹੰਗ ਖਾਨ ਦੀ ਹਵੇਲੀ ਕਿਰਤੀ ਕਿਸਾਨ ਮੋਰਚਾ ਤੇ

Read More

ਮਨਸੂਰਵਾਲ ਕਲਾਂ-ਸ਼ਰਾਬ ਫ਼ੈਕਟਰੀ ਅੱਗੇ ਧਰਨਾ ਦੇਣ ਵਾਲੇ ਕਿਸਾਨਾਂ ਖ਼ਿਲਾਫ਼ ਕੇਸ ਦਰਜ

ਪੰਚਾਇਤ ਮੰਤਰੀ ਧਾਲੀਵਾਲ ਵੱਲੋਂ ਕਿਸਾਨਾਂ ਨੂੰ ਮਨਾਉਣ ਦੇ ਯਤਨ ਅਸਫ਼ਲ ਰਹਿਣ ਮਗਰੋਂ ਪੁਲੀਸ ਨੇ ਦੇਰ ਸ਼ਾਮ ਕੀਤੀ ਕਾਰਵਾਈਫ਼ਿਰੋਜ਼ਪੁਰ/ਜ਼ੀਰਾ- ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫ਼ੈਕਟਰੀ

Read More

ਰਾਘਵ ਚੱਢਾ ਕੋਲ ਜਾਂਦੀਆਂ ਨੇ ਪੰਜਾਬ ਮਸਲਿਆਂ ਦੀਆਂ ਫਾਈਲਾਂ: ਕੈਪਟਨ

ਮੈਂ ਮੁੱਖ ਮੰਤਰੀ ਦਾ ਛੋਟਾ ਭਰਾ ਤੇ ਸਾਰਾ ਸਮਾਂ ਪੰਜਾਬ ਦੀ ਸੇਵਾ ਕਰ ਰਿਹਾਂ: ਚੱਢਾਚੰਡੀਗੜ੍ਹ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ

Read More

ਪੀਲੀਭੀਤ ਫ਼ਰਜ਼ੀ ਮੁਕਾਬਲਾ-ਹਾਈ ਕੋਰਟ ਦੇ ਫ਼ੈਸਲੇ ਨਾਲ ਪੀੜਤਾਂ ਦੇ ਫੱਟ ਹੋਏ ਅੱਲ੍ਹੇ

ਅਲਾਹਾਬਾਦ ਹਾਈ ਕੋਰਟ ਨੇ ਦੋਸ਼ੀ ਪੁਲੀਸ ਕਰਮੀਆਂ ਦੀ ਸਜ਼ਾ ਘਟਾਈਗੁਰਦਾਸਪੁਰ (ਸਤਕੋਹਾ)-ਅਲਾਹਾਬਾਦ ਹਾਈ ਕੋਰਟ ਦੇ ਇਕ ਫ਼ੈਸਲੇ ਤੋਂ ਬਾਅਦ ਮਰਹੂਮ ਹਰਮਿੰਦਰ ਸਿੰਘ ਮਿੰਟਾ ਦੇ ਪਰਿਵਾਰ ਨੂੰ

Read More

ਦਾਦੂਵਾਲ ਵੱਲੋਂ ਸੁਖਬੀਰ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

ਭਾਜਪਾ ਨਾਲ ਭਾਈਵਾਲੀ ਕਰਕੇ ਵਜ਼ੀਰੀਆਂ ਹਾਸਲ ਕਰਨ ਦਾ ਲਾਇਆ ਦੋਸ਼ਚੰਡੀਗੜ੍ਹ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ

Read More

ਮੁਕਤਸਰ: ਫਿਰੌਤੀ ਲਈ ਅਗਵਾ ਨੌਜਵਾਨ ਦਾ ਕਤਲ

ਤਿੰਨ ਹਫ਼ਤੇ ਪਹਿਲਾਂ ਅਗਵਾ ਹੋਏ ਕੋਟਭਾਈ ਦੇ ਨੌਜਵਾਨ ਦੀ ਲਾਸ਼ ਬਰਾਮਦਸ੍ਰੀ ਮੁਕਤਸਰ ਸਾਹਿਬ/ਦੋਦਾ/ਮਲੋਟ-ਪਿੰਡ ਕੋਟਭਾਈ ਵਸਨੀਕ ਹਰਮਨ ਸਿੰਘ (20) ਨੂੰ ਅਗਵਾ ਕਰ ਕੇ 30 ਲੱਖ ਰੁਪਏ

Read More

ਭਾਰਤ ’ਚ ਧਾਰਮਿਕ ਆਜ਼ਾਦੀ ਦੇ ਮੁੱਦੇ ’ਤੇ ਅਮਰੀਕੀ ਸੈਨੇਟਰ ਵੱਲੋਂ ਬਲਿੰਕਨ ਨੂੰ ਪੱਤਰ

ਰਿਪਬਲਿਕਨ ਸੈਨੇਟਰ ਜੇਮਸ ਲੈਂਕਫੋਰਡ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਭਾਰਤ ਨਾਲ ਠੋਸ ਵਿਚਾਰ-ਚਰਚਾ ਦੀ ਬੇਨਤੀ ਕੀਤੀਵਾਸ਼ਿੰਗਟਨ- ਅਮਰੀਕੀ ਰਿਪਬਲਿਕਨ ਸੈਨੇਟਰ ਜੇਮਸੰ ਲੈਂਕਫੋਰਡ ਨੇ ਵਿਦੇਸ਼ ਮੰਤਰੀ ਐਂਟਨੀ

Read More

ਰੂਸ ਨੇ ਯੂਕਰੇਨ ’ਤੇ 60 ਤੋਂ ਵੱਧ ਮਿਜ਼ਾਈਲਾਂ ਦਾਗੀਆਂ

ਹਮਲੇ ਕਾਰਨ ਦੋ ਵਿਅਕਤੀਆਂ ਦੀ ਮੌਤ; ਪਾਣੀ ਅਤੇ ਬਿਜਲੀ ਸੇਵਾਵਾਂ ਪ੍ਰਭਾਵਿਤਕੀਵ- ਰੂਸੀ ਸੈਨਾ ਨੇ ਯੁੂਕਰੇਨ ’ਤੇ ਹਮਲਾ ਤੇਜ਼ ਕਰਦਿਆਂ ਸ਼ੁੱਕਰਵਾਰ ਨੂੰ ਘੱਟੋ-ਘੱਟ 60 ਮਿਜ਼ਾਈਲਾਂ ਦਾਗ਼ੀਆਂ।

Read More

ਮੁਰਮੂ, ਮੋਦੀ ਤੇ ਰਾਜਨਾਥ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ

ਉੱਤਰ-ਪੂਰਬੀ ਸੂਬਿਆਂ ਵਿੱਚ 51ਵਾਂ ਵਿਜੈ ਦਿਵਸ ਮਨਾਇਆ; ਵੱਖ-ਵੱਖ ਥਾਈਂ ਹੋਏ ਸਮਾਗਮਨਵੀਂ ਦਿੱਲੀ/ਅਗਰਤਲਾ/ਸ਼ਿਲੌਂਗ- ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਅੱਜ ਵਿਜੈ ਦਿਵਸ ਮੌਕੇ ਕਿਹਾ ਕਿ 1971 ਦੀ ਜੰਗ

Read More

ਕੂਟਨੀਤਕ ਗੱਲਬਾਤ ਹੀ ਮਸਲੇ ਦਾ ਹੱਲ: ਮੋਦੀ

ਮੋਦੀ ਤੇ ਪੂਤਿਨ ਵੱਲੋਂ ਯੂਕਰੇਨ ਜੰਗ ਬਾਰੇ ਚਰਚਾਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਆਪਣੀ

Read More