ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ: ਭਗਵੰਤ ਮਾਨ

ਨਹਿਰੀ ਪਾਣੀ ਦੀ ਵਰਤੋਂ ਵਧਾ ਕੇ ਸਬਸਿਡੀ ਦੀ ਬਚੀ ਰਕਮ ਰਾਹੀਂ ਔਰਤਾਂ ਨੂੰ ਸਨਮਾਨ ਰਾਸ਼ੀ ਦੇਣ ਦਾ ਐਲਾਨਰੂਪਨਗਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ

Read More

ਦਿੱਲੀ ਫਤਹਿ ਦਿਵਸ: ਲਾਲ ਕਿਲ੍ਹੇ ’ਤੇ ਜਰਨੈਲੀ ਮਾਰਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਲ ਕਿਲ੍ਹੇ ’ਤੇ ਦਿੱਲੀ ਫਤਹਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1783 ਵਿਚ

Read More

ਲਾਲ ਸਾਗਰ ਵਿੱਚ ਸਮੁੰਦਰੀ ਬੇੜੇ ’ਤੇ ਯਮਨ ਦੇ ਹੂਤੀ ਬਾਗੀਆਂ ਵੱਲੋਂ ਹਮਲੇ ਦਾ ਸ਼ੱਕ

ਯੇਰੂਸ਼ਲਮ- ਲਾਲ ਸਾਗਰ ਵਿੱਚ ਅੱਜ ਯਮਨ ਦੇ ਹੂਤੀ ਬਾਗੀਆਂ ਵੱਲੋਂ ਕੀਤੇ ਗਏ ਸ਼ੱਕੀ ਹਮਲੇ ਵਿੱਚ ਇਕ ਸਮੁੰਦਰੀ ਬੇੜੇ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਜਾਣਕਾਰੀ ਅਧਿਕਾਰੀਆਂ

Read More

ਪੱਛਮੀ ਕੀਨੀਆ ’ਚ ਬੰਨ੍ਹ ਟੁੱਟਿਆ, 45 ਹਲਾਕ

ਪਾਣੀ ’ਚ ਕਈ ਘਰ ਰੁੜ੍ਹੇ; ਪ੍ਰਮੁੱਖ ਸੜਕਾਂ ਨਾਲੋਂ ਸੰਪਰਕ ਟੁੱਟਿਆਨੈਰੋਬੀ (ਕੀਨੀਆ)- ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਪੱਛਮੀ ਕੀਨੀਆ ਵਿਚ ਸੋਮਵਾਰ ਤੜਕੇ

Read More

ਇਜ਼ਰਾਈਲ ਵੱਲੋਂ ਰਾਫਾਹ ’ਤੇ ਹਵਾਈ ਹਮਲੇ, 22 ਹਲਾਕ

ਮ੍ਰਿਤਕਾਂ ਵਿੱਚ ਪੰਜ ਦਿਨਾਂ ਦਾ ਬੱਚਾ ਵੀ ਸ਼ਾਮਲ; ਐਂਟਨੀ ਬਲਿੰਕਨ ਵੱਲੋਂ ਮੱਧ ਪੂਰਬ ’ਚ ਸੱਤਵਾਂ ਕੂਟਨੀਤਕ ਮਿਸ਼ਨ ਸ਼ੁਰੂਯੇਰੂਸ਼ਲਮ- ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਦੇ ਸ਼ਹਿਰ ਰਾਫਾਹ

Read More

ਗਾਜ਼ਾ ਵਿਚ ਜੰਗ ਖ਼ਿਲਾਫ਼ ਅਮਰੀਕੀ ’ਵਰਸਿਟੀਆਂ ਤੇ ਕਾਲਜਾਂ ’ਚ ਮੁਜ਼ਾਹਰੇ

ਪੁਲੀਸ ਨੇ ਵਿਦਿਆਰਥੀਆਂ ਵੱਲੋਂ ਲਾਏ ਤੰਬੂ ਪੁੱਟੇ, ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਨਿਊਯਾਰਕ- ਕੋਲੰਬੀਆ ਯੂਨੀਵਰਸਿਟੀ ਵਿਚ ਪਿਛਲੇ ਹਫ਼ਤੇ ਸੌ ਤੋਂ ਵੱਧ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤੇ

Read More

ਸੰਵਿਧਾਨ ਬਦਲਣਾ ਚਾਹੁੰਦੇ ਹਨ ਭਾਜਪਾ ਤੇ ਆਰਐੱਸਐੱਸ: ਰਾਹੁਲ

ਸੱਤਾ ਵਿਚ ਆਉਣ ’ਤੇ ਰਾਖਵਾਂਕਰਨ ’ਤੇ ਲੱਗੀ 50 ਫੀਸਦ ਹੱਦ ਖ਼ਤਮ ਕਰਨ ਦਾ ਦਾਅਵਾਬਿਲਾਸਪੁਰ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਤੇ ਆਰਐੱਸਐੇੱਸ

Read More

ਪ੍ਰਜਵਲ ਰੇਵੰਨਾ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਚੁੱਪ ਕਿਉਂ: ਪ੍ਰਿਯੰਕਾ

ਕਾਂਗਰਸ ਵੱਲੋਂ ਰੇਵੰਨਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਰਨਾਟਕ ਵਿੱਚ ਪ੍ਰਦਰਸ਼ਨ ਨਵੀਂ ਦਿੱਲੀ/ਕਰਨਾਟਕ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਬਕਾ ਪ੍ਰਧਾਨ

Read More

ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਰਹਿਣ ਲੋਕ: ਨਰਿੰਦਰ ਮੋਦੀ

ਵਿਰੋਧੀਆਂ ’ਤੇ ਅਗਲੇ ਇਕ ਮਹੀਨੇ ’ਚ ਕਿਸੇ ਵੱਡੀ ਘਟਨਾ ਦੀ ਯੋਜਨਾ ਘੜਨ ਦਾ ਦੋਸ਼ ਲਾਇਆਸਤਾਰਾ/ਸ਼ੋਲਾਪੁਰ(ਮਹਾਰਾਸ਼ਟਰ)/ਬਾਗਲਕੋਟ (ਕਰਨਾਟਕ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ

Read More

1 23 24 25 26 27 488