ਸਾਡੀ ਸੰਸਦ ਨੇ 7 ਦਹਾਕਿਆਂ ’ਚ 4000 ਤੋਂ ਵੱਧ ਬਿੱਲ ਪਾਸ ਕੀਤੇ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਮੈਂਬਰਾਂ ਨੂੰ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਦੀ ਅਪੀਲ

Read More

ਭਾਰਤ ਨੇ ਕੈਨੇਡਾ ਦਾ ਡਿਪਲੋਮੈਟ ਕੱਢਿਆ, ਨਿੱਝਰ ਹੱਤਿਆ ਮਾਮਲੇ ’ਚ ਟਰੂਡੋ ਦੇ ਦੋਸ਼ ਨਕਾਰੇ

ਕੈਨੇਡਾ ਵੱਲੋਂ ਭਾਰਤੀ ਡਿਪਲੋਮੈਟ ਨੂੰ ਕੱਢਣ ਮਗਰੋਂ ਵਿਦੇਸ਼ ਮੰਤਰਾਲੇ ਦੀ ਜਵਾਬੀ ਕਾਰਵਾਈਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਭਾਰਤੀ ਏਜੰਟਾਂ’ ’ਤੇ ਲਾਏ ਖਾਲਿਸਤਾਨ ਸਮਰਥਕ ਹਰਦੀਪ ਨਿੱਝਰ ਦੀ

Read More

‘ਆਪ’ ਸਰਕਾਰ ਨੂੰ ਨਸ਼ਿਆਂ ਦੀ ਲਪੇਟ ’ਚ ਆਏ ਪੰਜਾਬ ਦੀ ਫ਼ਿਕਰ ਨਹੀਂ: ਜਾਖੜ

ਜਲੰਧਰ-ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਬਦੀ ਹਮਲਾ ਸੇਧਦਿਆਂ ਕਿਹਾ ਕਿ ਰਾਜ ਚਲਾਉਣ ਵਾਲੇ ਸਿਰਫ਼ ਸੱਤਾ ਦੇ ਨਸ਼ੇ ’ਚ

Read More

ਜੇਲ੍ਹ ’ਚੋਂ ਬਿਸ਼ਨੋਈ ਦੀ ਵੀਡੀਓ ਮੁੜ ਵਾਇਰਲ ਹੋਣ ’ਤੇ ਮੂਸੇਵਾਲਾ ਦੇ ਪਿਤਾ ਖਫ਼ਾ

ਮਾਨਸਾ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਰਕਾਰ ਦਾ ਸਾਰਾ ਸਿਸਟਮ ਖਰੀਦ ਲਿਆ ਹੈ

Read More

ਸ਼ਿਲਪਕਾਰਾਂ ਦੇ ਹੁਨਰ ਵਿੱਚ ਹੋਰ ਨਿਖਾਰ ਲਿਆਏਗੀ ਪ੍ਰਧਾਨ ਮੰਤਰੀ ਯੋਜਨਾ: ਪੁਰੀ

ਪੀਐੱਮ ਵਿਸ਼ਵਕਰਮਾ ਯੋਜਨਾ ਵਿੱਚ 18 ਰਵਾਇਤੀ ਕਿੱਤੇ ਸ਼ਾਮਲਅੰਮ੍ਰਿਤਸਰ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਗੈਰ-ਰਸਮੀ ਖੇਤਰ ਵਿੱਚ ਕੰਮ ਕਰ ਰਹੇ

Read More

ਮਨੀਪੁਰ: ਪੰਜ ਵਿਅਕਤੀ ਹਥਿਆਰਾਂ ਸਣੇ ਕਾਬੂ

ੲਿੰਫਾਲ- ਮਨੀਪੁਰ ਪੁਲੀਸ ਨੇ ਪੰਜ ਹਥਿਆਰਬੰਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਨੂੰ ਜੁਡੀਸ਼ਲ ਮੈਜਿਸਟਰੇਟ ਅੱਗੇ ਪੇਸ਼ ਕੀਤਾ ਜਿਥੋਂ ਪੰਜੋਂ ਵਿਅਕਤੀਆਂ ਨੂੰ ਪੁਲੀਸ

Read More

ਨਵੇਂ ਸੰਸਦ ਭਵਨ ’ਚ ਪਹਿਲਾ ਐਲਾਨ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਦਾ ਹੋਵੇ: ਟਿਕੈਤ

ਕਿਸਾਨ ਆਗੂ ਨੇ ਕੇਂਦਰ ’ਤੇ ਲਾਇਆ ਵਾਅਦਾਖ਼ਿਲਾਫ਼ੀ ਦਾ ਦੋਸ਼ਲਖਨਊ- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਤੋਂ

Read More

ਅਨੰਤਨਾਗ: ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਛੇਵੇਂ ਦਿਨ ’ਚ ਦਾਖਲ

ਬੁੱਧਵਾਰ ਤੋਂ ਲਾਪਤਾ ਸੈਨਿਕ ਦੀ ਦੇਹ ਜੰਗਲ ’ਚੋਂ ਮਿਲੀ; ਸੁਰੱਖਿਆ ਬਲਾਂ ਵੱਲੋਂ ਬਰਾਮਦ ਇਕ ਹੋਰ ਲਾਸ਼ ਦੀ ਸ਼ਨਾਖ਼ਤ ਬਾਕੀਸ੍ਰੀਨਗਰ- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ

Read More

ਦੱਖਣ-ਏਸ਼ਿਆਈ ਭਾਈਚਾਰੇ ਨੇ ਜਾਹਨਵੀ ਕੰਦੂਲਾ ਲਈ ਇਨਸਾਫ਼ ਮੰਗਿਆ

ਸਿਆਟਲ ਦੇ ਮੇਅਰ ਤੇ ਪੁਲੀਸ ਮੁਖੀ ਨਾਲ ਕੀਤੀ ਮੁਲਾਕਾਤ; ਹਾਦਸੇ ਵਾਲੀ ਥਾਂ ਕੀਤੀ ਰੈਲੀਸਿਆਟਲ- ਜਾਹਨਵੀ ਕੰਦੂਲਾ ਲਈ ਨਿਆਂ ਮੰਗ ਰਹੇ ਦੱਖਣ-ਏਸ਼ਿਆਈ ਭਾਈਚਾਰੇ ਦੇ ਲੋਕਾਂ ਨੇ

Read More

ਪਾਕਿਸਤਾਨ ’ਚ ਸੁਪਰੀਮ ਕੋਰਟ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ

ਇਸਲਾਮਾਬਾਦ- ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਸੁਪਰੀਮ ਕੋਰਟ ਨੇ ਅੱਜ ਕੇਸਾਂ ਦੀ ਲਾਈਵ ਸਟਰੀਮਿੰਗ (ਨਾਲੋ-ਨਾਲ ਪ੍ਰਸਾਰਨ) ਸ਼ੁਰੂ ਕੀਤੀ ਹੈ। ਦੱਸਣਯੋਗ ਹੈ ਕਿ ਅੱਜ ਨਵੇਂ

Read More