ਰਾਘਵ ਤੇ ਪਰਿਨੀਤੀ ਵਿਆਹ ਦੇ ਬੰਧਨ ਵਿੱਚ ਬੱਝੇ

ਕਿਸ਼ਤੀ ਵਿੱਚ ਬਰਾਤ ਲੈ ਕੇ ਪੁੱਜੇ ਰਾਘਵ; ਕੇਜਰੀਵਾਲ ਸਾਫਾ ਬੰਨ੍ਹ ਕੇ ਬਰਾਤ ਚੜ੍ਹੇਨਵੀਂ ਦਿੱਲੀ- ‘ਆਪ’ ਆਗੂ ਰਾਘਵ ਚੱਢਾ ਤੇ ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਅੱਜ ਵਿਆਹ

Read More

ਗਤਕਾ ਕੱਪ: ਫਰੀ ਸੋਟੀ ਮੁਕਾਬਲੇ ’ਚ ਬਾਬਾ ਬਿਧੀ ਚੰਦ ਅਖਾੜਾ ਜੇਤੂ

ਖੇਡਾਂ ਨੂੰ ਹੋਰ ਪ੍ਰਫੁੱਲਿਤ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ ਸਰਕਾਰ: ਸ਼ੈਰੀ ਕਲਸੀਬਟਾਲਾ- ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ਮੌਕੇ ਗਤਕਾ ਫੈਡਰੇਸ਼ਨ

Read More

ਪੰਜ ਰੋਜ਼ਾ ਬਾਬਾ ਫ਼ਰੀਦ ਆਗਮਨ ਪੁਰਬ ਉਤਸ਼ਾਹ ਨਾਲ ਸਮਾਪਤ

ਨਗਰ ਕੀਰਤਨ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਸ਼ਿਰਕਤ; ਵੱਖ-ਵੱਖ ਥਾਈਂ ਨਿੱਘਾ ਸਵਾਗਤਫ਼ਰੀਦਕੋਟ- ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਦੀ ਯਾਦ ਵਿਚ ਪੰਜ ਰੋਜ਼ਾ ਆਗਮਨ ਪੁਰਬ ਅੱਜ

Read More

ਖਹਿਰਾ ਵੱਲੋਂ ਪਰਿਵਾਰ ਨੂੰ ਇਨਸਾਫ਼ ਤੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ

ਬੱਲੀ ਕਤਲ ਕਾਂਡਮੋਗਾ-ਪਿੰਡ ਡਾਲਾ ਵਿੱਚ ਮਰਹੂਮ ਕਾਂਗਰਸ ਆਗੂ ਬਲਜਿੰਦਰ ਸਿੰਘ ਬੱਲੀ ਦੀ ਹੱਤਿਆ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅਫਸੋਸ ਕਰਨ ਲਈ ਸਿਆਸੀ ਆਗੂਆਂ ਦਾ

Read More

ਵਿਜੀਲੈਂਸ ਜਾਂਚ: ਮਨਪ੍ਰੀਤ ਨੇ ਪੇਸ਼ਗੀ ਜ਼ਮਾਨਤ ਮੰਗੀ

ਬਠਿੰਡਾ- ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅਦਾਲਤ ਵਿਚ ਪਲਾਟਾਂ ਦੀ ਖਰੀਦੋ-ਫਰੋਖਤ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ।

Read More

ਪੰਜਾਬ ਦੀ ‘ਸੇਵਾ’ ਕਰਨ ਵਾਲਿਆਂ ਦਾ ਕਰਜ਼ਾ ਲਾਹ ਰਹੇ ਹਾਂ: ਭਗਵੰਤ ਮਾਨ

ਮੁੱਖ ਮੰਤਰੀ ਨੇ ਨਵੇਂ ਭਰਤੀ 427 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ; ਪਾਵਰਕੌਮ ਦਾ 9020 ਕਰੋੜ ਰੁਪਏ ਦਾ ਕਰਜ਼ਾ ਲਾਹੁਣ ਦਾ ਦਾਅਵਾਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ

Read More

ਇਕੱਠਿਆਂ ਚੋਣਾਂ ਕਰਾਉਣ ਬਾਰੇ ਸਿਆਸੀ ਪਾਰਟੀਆਂ ਤੋਂ ਸੁਝਾਅ ਮੰਗੇਗੀ ਕਮੇਟੀ

ਨਵੀਂ ਦਿੱਲੀ- ਦੇਸ਼ ਵਿਚ ਲੋਕ ਸਭਾ, ਵਿਧਾਨ ਸਭਾਵਾਂ ਤੇ ਨਿਗਮ ਚੋਣਾਂ ਇਕੱਠਿਆਂ ਕਰਵਾਉਣ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ

Read More

ਸਿਆਸੀ ਦਖ਼ਲ ਨੇ ਸਹਿਕਾਰੀ ਖੇਤਰ ਨੂੰ ਨੁਕਸਾਨ ਪਹੁੰਚਾਇਆ: ਸ਼ਾਹ

ਮੁੰਬਈ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਸਹਿਕਾਰੀ ਖੇਤਰ ‘ਅਪ੍ਰਸੰਗਿਕ ਨਹੀਂ’ ਹੈ ਪਰ ਅਤੀਤ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਾਰਨ ਇਸ ਨੂੰ ਨੁਕਸਾਨ ਪਹੁੰਚਿਆ

Read More

ਸੌਖੇ ਢੰਗ ਤੇ ਭਾਰਤੀ ਭਾਸ਼ਾਵਾਂ ’ਚ ਕਾਨੂੰਨ ਬਣਾਉਣ ਲਈ ਸਰਕਾਰ ਯਤਨਸ਼ੀਲ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਵਕੀਲਾਂ ਦੀ ਕੌਮਾਂਤਰੀ ਕਾਨਫਰੰਸ ਦਾ ਉਦਘਾਟਨਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਿੰਨਾ ਸੰਭਵ ਹੋ ਸਕੇ,

Read More

ਕਰਨਾਟਕ: ਮਾਂਡਿਆ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਬੰਗਲੂਰੂ/ਮਾਂਡਿਆ- ਕਰਨਾਟਕ ਦੇ ਡੈਮਾਂ ਤੋਂ ਕਾਵੇਰੀ ਦਾ ਪਾਣੀ ਤਾਮਿਲਨਾਡੂ ਵੱਲ ਛੱਡਣ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨਾਂ ਅਤੇ ਕੰਨੜ ਪੱਖੀ ਜਥੇਬੰਦੀਆਂ ਵੱਲੋਂ ‘ਬੰਦ’ ਦੇ ਦਿੱਤੇ ਗਏ

Read More