ਭਾਜਪਾ ਦੀ ਚੋਣ ਕਮੇਟੀ ਦੀ ਮੀਟਿੰਗ ਰਾਜਸਥਾਨ ’ਤੇ ਰਹੀ ਕੇਂਦਰਤ

ਨਵੀਂ ਦਿੱਲੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਅਗਾਮੀ ਵਿਧਾਨ ਸਭਾ

Read More

ਤਿਲੰਗਾਨਾ ਚਾਹੁੰਦਾ ਹੈ ਭਾਜਪਾ ਸਰਕਾਰ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਸੂਬੇ ਵਿੱਚ 13500 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਤੇ ਉਦਘਾਟਨਮਹਬਿੂਬਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿਲੰਗਾਨਾ ਦੀ ਬੀਆਰਐੱਸ ਸਰਕਾਰ

Read More

ਪਰਨਿੀਤੀ ਤੇ ਰਾਘਵ ਦੀ ‘ਹਲਦੀ’ ਰਸਮ ਦੀ ਤਸਵੀਰ ਸਾਹਮਣੇ ਆਈ

ਮੁੰਬਈ: ਬੌਲੀਵੁੱਡ ਅਦਾਕਾਰਾ ਪਰਨਿੀਤੀ ਚੋਪੜਾ ਅਤੇ ‘ਆਪ’ ਆਗੂ ਰਾਘਵ ਚੱਢਾ ਪਿਛਲੇ ਹਫ਼ਤੇ ਵਿਆਹ ਦੇ ਬੰਧਨ ਬੱਝੇ ਸਨ। ਹੁਣ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ

Read More

ਭਾਰਤੀ ਹਾਈ ਕਮਿਸ਼ਨਰ ਨੂੰ ਸਕਾਟਲੈਂਡ ਦੇ ਗੁਰਦੁਆਰੇ ’ਚ ਜਾਣ ਤੋਂ ਰੋਕਿਆ

ਲੰਡਨ- ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਅੱਜ ਸਕਾਟਲੈਂਡ ਦੇ ਗਲਾਸਗੋ ਵਿਚਲੇ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ‘ਸਿੱਖ ਯੂਥ ਯੂਕੇ’

Read More

ਮੁਹਾਲੀ ’ਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਦਫ਼ਤਰ ’ਤੇ ਚਲਾਇਆ ਆਰਪੀਜੀ ਪਾਕਿਸਤਾਨ ਤੋਂ ਮੂਸੇਵਾਲਾ ’ਤੇ ਹਮਲੇ ਲਈ ਕੀਤਾ ਗਿਆ ਸੀ ਸਮਗਲ

ਨਵੀਂ ਦਿੱਲੀ- ਪਿਛਲੇ ਸਾਲ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਨੂੰ, ਜਿਸ ਆਰਪੀਜੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ, ਅਸਲ ਵਿੱਚ ਗਾਇਕ ਅਤੇ ਰੈਪਰ ਸਿੱਧੂ

Read More

ਅਗਲੇ ਸਾਲ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੀ ਸਮੀਖਿਆ ਲਈ ਵਾਪਸ ਆਵਾਂਗਾ: ਮੋਦੀ

ਪ੍ਰਧਾਨ ਮੰਤਰੀ ਵੱਲੋਂ ‘ਸੰਕਲਪ ਸਪਤਾਹ’ ਦੀ ਸ਼ੁਰੂਆਤ; ਅਧਿਕਾਰੀਆਂ ਨੂੰ ਐਸਪੀਰੇਸ਼ਨਲ ਬਲਾਕਾਂ ਦੇ ਵਿਕਾਸ ਲਈ ਹਦਾਇਤਾਂਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 112

Read More

ਮਹਬਿੂਬਾ ਮੁਫ਼ਤੀ ਵੱਲੋਂ ਫੌਜ ਨੂੰ ਬੰਧੂਆ ਮਜ਼ਦੂਰੀ ਦੇ ਦੋਸ਼ਾਂ ਦੀ ਜਾਂਚ ਦੀ ਅਪੀਲ

ਸ੍ਰੀਨਗਰ- ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਬਿੂਬਾ ਮੁਫ਼ਤੀ ਨੇ ਫੌਜ ਨੂੰ ਅਪੀਲ ਕੀਤੀ ਹੈ ਕਿ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਕੁਝ ਯੂਨਿਟਾਂ ਵੱਲੋਂ ਸਥਾਨਕ ਨੌਜਵਾਨਾਂ

Read More

ਮਨੀਪੁਰ: ਮੈਤੇਈ ਵੀ ਹੁਣ ਮੁੱਖ ਮੰਤਰੀ ਦੇ ਖ਼ਿਲਾਫ਼ ਹੋਣ ਲੱਗੇ

ਨਵੀਂ ਦਿੱਲੀ- ਮਨੀਪੁਰ ਦੇ ਕਮਿਊਨਿਸਟ ਆਗੂ ਤੇ ਇਨਕਲਾਬੀ ਆਜ਼ਾਦੀ ਘੁਲਾਟੀਏ ਇਰਾਬੋਟ ਸਿੰਘ (1896-1951) ਦੇ ਜਨਮ ਦਿਹਾੜੇ ਉਤੇ ਵੀ ਅੱਜ ਸੂਬੇ ’ਚ ਜਾਰੀ ਨਸਲੀ ਟਕਰਾਅ ਦਾ

Read More

ਈ-ਗੇਮਿੰਗ ’ਤੇ ਅੱਜ ਤੋਂ ਲਾਗੂ ਹੋਣਗੀਆਂ ਜੀਐੱਸਟੀ ਦੀਆਂ ਸੋਧੀਆਂ ਦਰਾਂ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਵੱਲੋਂ ਈ-ਗੇਮਿੰਗ, ਕੈਸੀਨੋਜ਼ ਤੇ ਘੋੜਿਆਂ ਦੀ ਦੌੜ ’ਤੇ ਜੀਐੱਸਟੀ ਦੀਆਂ ਸੋਧੀਆਂ ਹੋਈਆਂ ਦਰਾਂ ਪਹਿਲੀ ਅਕਤੂਬਰ ਤੋਂ ਲਾਗੂ ਕੀਤੀਆਂ ਜਾਣਗੀਆਂ। ਇਸ

Read More

ਗ੍ਰੰਥੀ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਕਾਰਵਾਈ ਅਰਦਾਸ ਨਾਲ ਸ਼ੁਰੂ ਕਰਵਾਕੇ ਇਤਿਹਾਸ ਰਚਿਆ

ਵਾਸ਼ਿੰਗਟਨ- ਅਮਰੀਕਾ ਦੇ ਨਿਊਜਰਸੀ ਦੇ ਗ੍ਰੰਥੀ ਨੇ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਕਾਰਵਾਈ ਸ਼ੁਰੂ ਕਰਨ ਲਈ ਅਰਦਾਸ ਕੀਤੀ, ਅਜਿਹਾ ਇਤਿਹਾਸ ਵਿੱਚ

Read More