ਸ਼ਵਿੰਦਰ ਕੌਰ ਪੰਜਾਬ ਨਾਂ ਫ਼ਾਰਸੀ ਦੇ ਸ਼ਬਦ ਪੰਜ+ਆਬ ਤੋਂ ਪਿਆ ਹੈ ਭਾਵ ਪੰਜ ਪਾਣੀਆਂ ਦੀ ਧਰਤੀ। ਪਰਬਤਾਂ ’ਚੋਂ ਨਿਕਲਦੇ ਇਨ੍ਹਾਂ ਪੰਜ ਦਰਿਆਵਾਂ ਰਾਹੀਂ ਲਿਆਂਦੀ ਮਿੱਟੀ
Category: Articles
ਕੈਨੇਡਾ ਵਵਿਾਦ ਧਿਆਨ ਨਾਲ ਸਿੱਝਣ ਦੀ ਲੋੜ
ਸ਼ਿਆਮ ਸ਼ਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਸੱਚਮੁੱਚ ਭਾਰੀ ਵਵਿਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਬੀਤੀ 18 ਜੂਨ ਨੂੰ ਕੈਨੇਡੀਅਨ
ਨਸ਼ਿਆਂ ਵਿਰੁੱਧ ਉੱਠੀ ਲਹਿਰ ਨੂੰ ਸੰਭਾਲਣ ਦੀ ਲੋੜ
ਗੁਰਪ੍ਰੀਤ ਸਿੰਘ ਤੂਰ ‘ਹੁਣ ਸਾਢੇ ਛੇ ਵੱਜੇ ਆ ਮੰਮੀ, ਜੇ ਤੁਸੀਂ ਸੱਤ ਵਜੇ ਤਕ ਏ.ਟੀ.ਐੱਮ. ਵਿਚ ਪੈਸੇ ਨਾ ਪਾਏ ਤਾਂ ਮੈਂ ਲੁੱਟਣ ਚਲੇ ਜਾਣਾ।’ ਇਕ
ਵੀਹਵੀਂ ਸਦੀ ਦੇ ਨਿਸ਼ਕਾਮ ਸੇਵਕ ਭਗਤ ਪੂਰਨ ਸਿੰਘ
ਡਾ. ਵੰਦਨਾ ਵੀਹਵੀਂ ਸਦੀ ਵਿੱਚ ਮਨੁੱਖਤਾ ਦੀ ਭਲਾਈ ਨਾਲ ਜੁੜੇ ਸੇਵਾ ਭਾਵਨਾ ਦੇ ਪੁੰਜ ਭਗਤ ਪੂਰਨ ਸਿੰਘ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਪੰਜਾਬ ਦੇ ਇਤਿਹਾਸ
ਕੁਦਰਤਿ ਹੈ ਕੀਮਤਿ ਨਹੀ ਪਾਇ।।
ਅੱਜ ਆਪਾਂ ਨੀਲੇ-ਸਫ਼ੈਦ ਰੰਗਾਂ ਵਿੱਚ ਨਜ਼ਰ ਆਉਣ ਵਾਲੇ ਹੁਸੀਨ ਫੁੱਲਾਂ ਲੱਦੇ ਵੇਲਨੁਮਾ ਪੌਦੇ ਦੀ ਗੱਲ ਕਰਾਂਗੇ, ਜਿਸ ਨੂੰ ‘ਅਪਰਾਜਿਤਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਘਰ ਦੀਆਂ ਜੜ੍ਹਾਂ
ਮਨਮੋਹਨ ਸਿੰਘ ਦਾਊਂ ਪੌਦੇ, ਬੂਟੇ ਤੇ ਰੁੱਖ ਆਪਣੀਆਂ ਜੜ੍ਹਾਂ ਤੋਂ ਬਿਨਾ ਵਧ-ਫੁੱਲ ਨਹੀਂ ਸਕਦੇ। ਜੜ੍ਹ ਕਾਇਮ ਰਹੇ, ਹਰੀ ਰਹੇ, ਤਦੇ ਰੁੱਖ-ਬੂਟੇ ਕਾਇਮ ਰਹਿ ਸਕਦੇ ਹਨ। ਉਨ੍ਹਾਂ
ਮਸਨੂਈ ਖੁਰਾਕ ਸਨਅਤ ਦਾ ਫੈਲ ਰਿਹਾ ਜਾਲ
ਦਵਿੰਦਰ ਸ਼ਰਮਾ ਦੁਨੀਆ ਅਜੀਬ ਦਿਸ਼ਾ ਵੱਲ ਵਧ ਰਹੀ ਹੈ। ਹਾਲਾਂਕਿ ਕਿਸਾਨਾਂ ਨੂੰ ਇਹ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਉਹ ਵਾਹਨਾਂ ਲਈ ਈਂਧਨ ਪੈਦਾ ਕਰਨ
ਸੈਰ ਸਪਾਟੇ ਲਈ ਸੰਭਾਵਨਾਵਾਂ ਭਰਪੂਰ ਹੁਸ਼ਿਆਰਪੁਰ
ਵਰਿੰਦਰ ਸਿੰਘ ਨਿਮਾਣਾਸੈਰ ਸਫ਼ਰ ਘੁੰਮਣਾ ਫਿਰਨਾ ਤੇ ਕੁਦਰਤ ਦੇ ਜਲਵਿਆਂ ਨੂੰ ਆਪਣੀਆਂ ਸਿਮਰਤੀਆਂ ਦਾ ਹਿੱਸਾ ਬਣਾਉਣਾ ਮਨੁੱਖ ਦੀ ਘੁਮੱਕੜ ਪ੍ਰਵਿਰਤੀ ਵੱਲ ਇਸ਼ਾਰਾ ਕਰਦੇ ਹਨ। ਇਸ
ਬਦਲੇ ਵਿਆਹਾਂ ਦੇ ਰੰਗ
ਸਲੀਮ ਮੁਹੰਮਦ ਮਲਿਕ ਸਮੇਂ ਦੀ ਕਰਵਟ ਦੇ ਨਾਲ ਨਾਲ ਜਿੱਥੇ ਬਹੁਤ ਸਾਰੇ ਹੱਥੀਂ ਕੀਤੇ ਜਾਣ ਵਾਲੇ ਕੰਮ ਮਸ਼ੀਨਾਂ ਦੁਆਰਾ ਹੋਣ ਲੱਗੇ ਹਨ, ਉੱਥੇ ਬਹੁਤ ਸਾਰੇ
ਮੇਲਿਆਂ ’ਚੋਂ ਮੇਲਾ, ਮੇਲਾ ਹੈ ਛਪਾਰ ਦਾ…
ਜਗਜੀਤ ਸਿੰਘ ਲੋਹਟਬੱਦੀ ਸਤੰਬਰ ਦਾ ਮਹੀਨਾ ਚੜਿ੍ਹਐ, ਪੰਜਾਬ ਨੂੰ ਛਪਾਰ ਦੇ ਮੇਲੇ ਦਾ ਚਾਅ ਚੜਿ੍ਹਐ। ਸ਼੍ਰੋਮਣੀ ਕਵੀਸ਼ਰ ਫ਼ਜ਼ਲਦੀਨ ਲੋਹਟਬੱਦੀ ਨੇ ਤੂੰਬੇ ਦੀ ਤਾਰ ਕਸੀ ਹੈ