40 ਮਜ਼ਦੂਰਾਂ ਨੂੰ ਸੁਰੰਗ ’ਚੋਂ ਬਾਹਰ ਕੱਢਣ ਲਈ ਮਲਬੇ ’ਚ ਪਾਈਪ ਪਾਉਣੀ ਸ਼ੁਰੂ

ਉੱਤਰਕਾਸ਼ੀ- ਬਚਾਅ ਕਰਮਚਾਰੀਆਂ ਨੇ ਅੱਜ ਸਿਲਕਿਆਰਾ-ਡੰਡਾਲਗਾਓਂ ਸੁਰੰਗ ਦਾ ਹਿੱਸਾ ਢਹਿਣ ਤੋਂ ਬਾਅਦ ਦੋ ਦਿਨਾਂ ਤੋਂ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਮਲਬੇ ਵਿੱਚ ਹਲਕੇ

Read More

ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਚੋਂ ਹਜ਼ਾਰਾਂ ਲੋਕ ਰੁਖ਼ਸਤ

ਸ਼ਿਫ਼ਾ ਹਸਪਤਾਲ ਦੇ ਬਾਹਰ ਇਜ਼ਰਾਇਲੀ ਫ਼ੌਜ ਅਤੇ ਹਮਾਸ ਵਿਚਕਾਰ ਹੋ ਰਹੀ ਹੈ ਜੰਗ; ਫ਼ੌਜ ਨੇ ਹਸਪਤਾਲ ਲਈ ਦਿੱਤਾ ਈਂਧਣਲੋਕਾਂ ’ਚ ਡਰ ਦਾ ਮਾਹੌਲ; ਹਮਾਸ ਉੱਤੇ

Read More

ਬਰਤਾਨੀਆ: ਸੁਏਲਾ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ

ਕਲੈਵਰਲੀ ਹੋਣਗੇ ਨਵੇਂ ਗ੍ਰਹਿ ਮੰਤਰੀ; ਕੈਮਰੋਨ ਨੂੰ ਵਿਦੇਸ਼ ਮੰਤਰੀ ਥਾਪਿਆਲੰਡਨ- ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਸੋਮਵਾਰ ਸਵੇਰੇ ਕੈਬਨਿਟ ’ਚ ਫੇਰਬਦਲ ਕਰਕੇ ਸਾਰਿਆਂ ਨੂੰ

Read More

ਟਰੂਡੋ ਨੇ ਨਿੱਝਰ ਕਾਂਡ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਦੁਹਰਾਏ

‘ਭਾਰਤ ਨੇ 40 ਡਿਪਲੋਮੈਟ ਕੱਢ ਕੇ ਵੀਏਨਾ ਸੰਧੀ ਦੀ ਉਲੰਘਣਾ ਕੀਤੀ’ਭਾਰਤ ਨਾਲ ਉਸਾਰੂ ਢੰਗ ਨਾਲ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ ਨਵੀਂ ਦਿੱਲੀ- ਗਰਮਖ਼ਿਆਲੀ ਸਿੱਖ

Read More

ਰਾਜਨਾਥ ਸਿੰਘ ਵੱਲੋਂ ਬਰਤਾਨਵੀ ਹਮਰੁਤਬਾ ਨਾਲ ਫੋਨ ’ਤੇ ਗੱਲਬਾਤ

ਬ੍ਰਿਟਿਸ਼ ਰੱਖਿਆ ਮੰਤਰੀ ਨੇ ਰਾਜਨਾਥ ਨੂੰ ਬਰਤਾਨੀਆ ਆਉਣ ਦਾ ਸੱਦਾ ਦਿੱਤਾਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਬਰਤਾਨਵੀ ਹਮਰੁਤਬਾ ਗਰਾਂਟ ਸ਼ੈੱਪਸ ਨਾਲ ਟੈਲੀਫੋਨ

Read More

ਜੋਕੋਵਿਚ ਰਿਕਾਰਡ ਅੱਠਵੀਂ ਵਾਰ ਸੀਜ਼ਨ ਦੇ ਅਖੀਰ ਵਿੱਚ ਸਿਖਰਲੇ ਦਰਜੇ ’ਤੇ ਕਾਇਮ

ਤੁਰਿਨ- ਏਟੀਪੀ ਫਾਈਨਲਜ਼ ਵਿੱਚ 24 ਵਾਰ ਦੇ ਗਰੈਂਡਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਟੈਨਿਸ ਖਿਡਾਰੀ ਹੋਲਗਰ ਰੂਨੇ ਨੂੰ 7-6 (4), 6-7 (1), 6-3 ਨਾਲ ਹਰਾਇਆ ਅਤੇ

Read More

ਭਾਰਤੀ ਗੇਂਦਬਾਜ਼ੀ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ: ਮਹਾਮਬਰੇ

ਬੰਗਲੂਰੂ-ਭਾਰਤ ਦੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਗੇਂਦਬਾਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਿਵੇਕਲੇ ਅੰਦਾਜ਼ ਨੇ ਉਨ੍ਹਾਂ

Read More

ਕਰਨਾਟਕ ’ਚ 8 ਕਿਸ਼ਤੀਆਂ ਨੂੰ ਅੱਗ ਲੱਗੀ

ਮੰਗਲੌਰ: ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਗੰਗੋਲੀ ਵਿਚ ਨਦੀ ਦੇ ਕੰਢੇ ਖੜ੍ਹੀਆਂ ਅੱਠ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅੱਜ ਸਵੇਰੇ ਭਿਆਨਕ ਅੱਗ ਵਿਚ ਸੜ ਗਈਆਂ। ਅੱਗ

Read More

ਵੱਖ-ਵੱਖ ਥਾਈਂ ਵਿਸ਼ਵਕਰਮਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਧਾਰਮਿਕ ਸਮਾਗਮਾਂ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਤੇ ਸੰਗਤ ਨੇ ਕੀਤਾ ਸ਼ਿਲਪਕਲਾ ਦੇ ਬਾਨੀ ਨੂੰ ਸਿਜਦਾ; ਅਤੁੱਟ ਲੰਗਰ ਵਰਤਾਏਘਨੌਲੀ- ਭਗਵਾਨ ਵਿਸ਼ਵਕਰਮਾ ਦੇ ਜਨਮ ਦਿਹਾੜੇ ਮੌਕੇ ਬਾਬਾ ਵਿਸ਼ਵਕਰਮਾ

Read More

ਲੋਕ-ਬੋਲੀਆਂ ਦਾ ਵਾਰਤਾਲਾਪੀ ਰੰਗ

ਭੋਲਾ ਸਿੰਘ ਸ਼ਮੀਰੀਆ ਗਿੱਧਾ ਸਾਡੇ ਸੱਭਿਆਚਾਰ ਦੀ ਅਜਿਹੀ ਵਿਧਾ ਹੈ ਜੋ ਜ਼ੁਬਾਨ, ਹੱਥਾਂ ਤੇ ਪੈਰਾਂ ਦੀ ਤਾਲ ਦੇ ਨਾਲ ਪੂਰ ਚੜ੍ਹਦਾ ਹੈ। ਗਿੱਧਾ ਤਿੰਨ ਅਦਾਵਾਂ

Read More

1 94 95 96 97 98 597