ਦਿੱਲੀ ’ਚ ਸਿੱਖਾਂ ਵਲੋਂ ਕਰਤਾਰਪੁਰ ਦਰਬਾਰ ਸਾਹਿਬ ਪਾਕਿਸਤਾਨ ਗੁਰਦੁਆਰੇ ਨਜ਼ਦੀਕ ਹੋਈ ਕਥਿਤ ਪਾਰਟੀ ਦਾ ਪਾਕਿਸਤਾਨ ਹਾਈ ਕਮਿਸ਼ਨ ਸਾਹਮਣੇ ਸ਼ਾਂਤੀਪੂਰਵਕ ਵਿਰੋਧ

ਨਵੀਂ ਦਿੱਲੀ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰੇ ਵਿਖੇ ਆਯੋਜਿਤ ਕਥਿਤ ਪਾਰਟੀ ਦੇ ਖਿਲਾਫ ਦਿੱਲੀ ਦੇ ਸਿੱਖਾਂ ਨੇ

Read More

ਪ੍ਰਕਾਸ਼ ਪੁਰਬ: ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਪੁਰਬ ਦੀ ਦਿੱਤੀ ਵਧਾਈਅੰਮ੍ਰਿਤਸਰ- ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿੱਚ ਅੱਜ ਗੁਰੂ

Read More

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ

ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ; ਅਲੌਕਿਕ ਜਲੌਅ ਸਜਾਏ ਤੇ ਦੀਪਮਾਲਾ ਕੀਤੀਅੰਮ੍ਰਿਤਸਰ- ਹਰਿਮੰਦਰ ਸਾਹਿਬ ਵਿੱਚ ਅੱਜ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ

Read More

ਉੱਤਰਕਾਸ਼ੀ: ਸੁਰੰਗ ਦੇ ਉਪਰੋਂ 36 ਮੀਟਰ ਤੱਕ ਡਰਿਲਿੰਗ ਹੋਈ

ਮਲਬੇ ਨੂੰ ਹੱਥਾਂ ਨਾਲ ਹਟਾਉਣ ਦਾ ਕੰਮ ਵੀ ਹੋਇਆ ਸ਼ੁਰੂ ਉੱਤਰਕਾਸ਼ੀ- ਪਿਛਲੇ 15 ਦਿਨਾਂ ਤੋਂ ਸਿਲਕਿਆਰਾ ਸੁਰੰਗ ’ਚ ਫਸੇ 41 ਵਰਕਰਾਂ ਨੂੰ ਬਾਹਰ ਕੱਢਣ ਲਈ

Read More

ਤਿਲੰਗਾਨਾ ਨੂੰ ਬੀਆਰਐੱਸ ਤੋਂ ਮੁਕਤ ਕਰਵਾਏਗੀ ਭਾਜਪਾ: ਮੋਦੀ

ਪ੍ਰਧਾਨ ਮੰਤਰੀ ਨੇ ਚੋਣ ਰੈਲੀਆਂ ਨੂੰ ਕੀਤਾ ਸੰਬੋਧਨ; ਭਾਜਪਾ ਸਰਕਾਰ ਬਣਨ ’ਤੇ ਰਾਓ ਨੂੰ ਜੇਲ੍ਹ ਭੇਜਣ ਦਾ ਐਲਾਨਹੈਦਰਾਬਾਦ- ਇੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ

Read More

ਮਸਕ ਵੱਲੋਂ ਨੇਤਨਯਾਹੂ ਨਾਲ ਇਜ਼ਰਾਈਲ ਦੇ ਪਿੰਡ ਦਾ ਦੌਰਾ

ਦੋਵਾਂ ਨੇ ਹਮਾਸ ਅਤਿਵਾਦੀਆਂ ਵੱਲੋਂ ਕੀਤੇ ਗਏ ਕਤਲੇਆਮ ਦਾ ਮੰਜ਼ਰ ਦੇਖਿਆਯੇਰੂਸ਼ਲਮ- ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਯਹੂਦੀਆਂ ਖ਼ਿਲਾਫ਼ ਹੋ ਰਹੇ ਪ੍ਰਚਾਰ ਦੇ ਦੋਸ਼ਾਂ ’ਚ

Read More

ਗਾਜ਼ਾ: ਜੰਗਬੰਦੀ ਦੋ ਦਿਨ ਹੋਰ ਵਧਾਉਣ ਦਾ ਸਮਝੌਤਾ ਸਿਰੇ ਚੜ੍ਹਿਆ

ਕਤਰ ਅਤੇ ਮਿਸਰ ਦੇ ਸਹਿਯੋਗ ਨਾਲ ਇਜ਼ਰਾਈਲ ਅਤੇ ਹਮਾਸ ਸਮਝੌਤੇ ਲਈ ਹੋਏ ਰਾਜ਼ੀਗਾਜ਼ਾ/ਯੇਰੂਸ਼ਲਮ- ਇਜ਼ਰਾਈਲ ਅਤੇ ਹਮਾਸ ਵਿਚਕਾਰ ਚਾਰ ਦਿਨਾਂ ਜੰਗਬੰਦੀ ਦੀ ਮਿਆਦ ਅੱਜ ਖ਼ਤਮ ਹੋ

Read More

ਗੁਜਰਾਤ: ਤਨਖਾਹ ਮੰਗਣ ’ਤੇ ਮਹਿਲਾ ਕਾਰੋਬਾਰੀ ਨੇ ਦਲਿਤ ਨੂੰ ਕੁੱਟਿਆ ਤੇ ਆਪਣੀ ਜੁੱਤੀ ਉਸ ਦੇ ਮੂੰਹ ’ਚ ਪਾਈ

ਮੋਰਬੀ- ਗੁਜਰਾਤ ਦੇ ਮੋਰਬੀ ਸ਼ਹਿਰ ਦੀ ਪੁਲੀਸ ਨੇ ਮਹਿਲਾ ਕਾਰੋਬਾਰੀ ਅਤੇ ਛੇ ਹੋਰਾਂ ਵਿਰੁੱਧ 21 ਸਾਲਾ ਦਲਿਤ ਵਿਅਕਤੀ ਨੂੰ ਤਨਖਾਹ ਮੰਗਣ ’ਤੇ ਉਸ ਦੀ ਕੁੱਟਮਾਰ

Read More

ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਰਹਿਬਰ: ਸਿੱਧੂ

ਬਨੂੜ- ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਗੁਰੂ ਨਾਨਕ ਦੇਵ ਸਮੁੱਚੀ ਮਾਨਵਤਾ ਦੇ ਰਹਿਬਰ ਸਨ ਤੇ ਉਨ੍ਹਾਂ ਦੀਆਂ ਸਿਖਿਆਵਾਂ ਸਮਾਜ ਨੂੰ ਹਮੇਸ਼ਾ

Read More

1 83 84 85 86 87 597