ਮਾਛੀਵਾੜਾ ਸਾਹਿਬ: ਜੋੜ ਮੇਲ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤ ਹੋਈ ਨਤਮਸਤਕ

ਸਿਆਸੀ ਕਾਨਫਰੰਸਾਂ ਦੀ ਬਜਾਏ ਸਿਰਫ ਗੁਰਬਾਣੀ ਕੀਰਤਨ ਪ੍ਰਵਾਹ ਚੱਲਿਆਮਾਛੀਵਾੜਾ- ਮਾਛੀਵਾੜਾ ਸਾਹਿਬ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਯਾਦ ਨੂੰ ਸਮਰਪਿਤ ਜੋੜ ਮੇਲ ਦੇ ਦੂਜੇ

Read More

ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਖਾਲਸੇ ਦਾ ਮਾਣ: ਸੰਧਵਾਂ

ਚਮਕੌਰ ਸਾਹਿਬ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਹੀਦਾਂ

Read More

ਗੁਰਦੁਆਰਾ ਭੱਠਾ ਸਾਹਿਬ ਤੋਂ ਦਸਮੇਸ਼ ਪੈਦਲ ਮਾਰਚ ਅਗਲੇ ਪੜਾਅ ਲਈ ਰਵਾਨਾ

ਕੀਰਤਨੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ; ਸੰਗਤ ਲਈ ਥਾਂ-ਥਾਂ ਲੰਗਰ ਲਗਾਏਰੂਪਨਗਰ- ਆਨੰਦਪੁਰ ਸਾਹਿਬ ਤੋਂ ਮਹਿੰਦੀਆਣਾ ਸਾਹਿਬ ਜਾ ਰਿਹਾ 29ਵਾਂ ਦਸਮੇਸ਼ ਆਲੌਕਿਕ ਪੈਦਲ ਮਾਰਚ ਬੀਤੀ ਰਾਤ ਸਥਾਨਕ

Read More

ਮੈਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ: ਬ੍ਰਿਜਭੂਸ਼ਨ

ਜੇਪੀ ਨੱਢਾ ਨਾਲ ਮੁਲਾਕਾਤ ਦੌਰਾਨ ਕੁਸ਼ਤੀ ਬਾਰੇ ਕੋਈ ਚਰਚਾ ਨਾ ਹੋਣ ਦਾ ਕੀਤਾ ਦਾਅਵਾਨਵੀਂ ਦਿੱਲੀ- ਡਬਲਯੂਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਅੱਜ ਇੱਥੇ

Read More

ਇਕ ਲੱਖ ਦੇ ਕਰੀਬ ਲੋਕਾਂ ਨੇ ਸਮੂਹਿਕ ਤੌਰ ’ਤੇ ਕੀਤਾ ਗੀਤਾ ਦਾ ਪਾਠ

ਕੋਲਕਾਤਾ- ਇਥੋਂ ਦੇ ਬਿ੍ਗੇਡ ਪਰੇਡ ਗਰਾਊਂਡ ’ਚ ਵੱਖਰੀ ਤਰ੍ਹਾਂ ਦਾ ਇਕੱਠ ਕੀਤਾ ਗਿਆ ਜਿਥੇ ਤਕਰੀਬਨ ਇਕ ਲੱਖ ਲੋਕਾਂ ਨੇ ਸਮੂਹਿਕ ਰੂਪ ’ਚ ਗੀਤਾ ਦਾ ਪਾਠ

Read More

ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਲੱਖਾਂ ਸੰਗਤਾਂ ਗੁਰੂਘਰਾਂ ਵਿੱਚ ਹੋਈਆਂ ਨਤਮਸਤਕ

ਦਾਸਤਾਨ ਏ ਸ਼ਹਾਦਤ ਬਣਿਆਂ ਖਿੱਚ ਦਾ ਕੇਂਦਰਚਮਕੌਰ ਸਾਹਿਬ – ਸ਼ਹੀਦੀ ਜੋੜ ਮੇਲ ਦੇ ਅੱਜ ਅੰਤਿਮ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਚਮਕੌਰ ਦੀ ਗੜ੍ਹੀ ਦੇ

Read More

ਦੇਸ਼ ਵਾਸੀਆਂ ਨੂੰ ਆਤਮ-ਨਿਰਭਰ ਬਣਾਉਣਾ ਚਾਹੁੰਦੇ ਨੇ ਮੋਦੀ: ਸ਼ਾਹ

ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਦੇਸ਼ ਦੇ ਗਰੀਬਾਂ ਸਮੇਤ 140 ਕਰੋੜ ਲੋਕ ਆਤਮ-ਨਿਰਭਰ

Read More

ਭਗਵਦ ਗੀਤਾ ਪਾਠ ਸਮਾਗਮ: ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸ਼ਬਦੀ ਜੰਗ

ਭਗਵਾ ਪਾਰਟੀ ਵੱਲੋਂ ਹਿੰਦੂ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਸੱਦਾ; ਟੀਐੱਮਸੀ ਨੇ ਭਾਜਪਾ ’ਤੇ ਸਮਾਗਮ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ ਕੋਲਕਾਤਾ- ਇੱਥੇ ਬ੍ਰਿਗੇਡ

Read More

ਜਨਤਕ ਤੌਰ ’ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਅਪਰਾਧ: ਅਲਾਹਾਬਾਦ ਹਾਈ ਕੋਰਟ

ਅਲਾਹਾਬਾਦ: ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਸਕੂਲ ਮਾਲਕ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਅਪਰਾਧਿਕ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਅਦਾਲਤ ਦਾ ਮੰਨਣਾ

Read More

ਖੇਡ ਮੰਤਰਾਲੇ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਮੁਅੱਤਲ

ਨਵੀਂ ਦਿੱਲੀ – ਖੇਡ ਮੰਤਰਾਲੇ ਨੇ ਅੱਜ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਨਵੀਂ ਚੁਣੀ ਸੰਸਥਾ ਨੇ ਢੁੱਕਵੀਂ

Read More

1 72 73 74 75 76 597