ਕੂਲਹੋਫ ਤੇ ਮੈਕਟਿਕ ਦੀ ਜੋੜੀ ਨੂੰ 7-6, 7-6 ਨਾਲ ਹਰਾਇਆਮੈਲਬਰਨ- ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲਿਆਈ ਜੋੜੀਦਾਰ ਮੈਥਿਊ ਐਬਡੇਨ ਅੱਜ ਇੱਥੇ ਨੈਦਰਲੈਂਡਜ਼ ਦੇ
Author: Baljinder Singh
ਰਾਮ ਦੇ ਰੰੰਗ ਵਿੱਚ ਰੰਗਿਆ ‘ਸੋਹਣਾ ਸ਼ਹਿਰ’ ਚੰਡੀਗੜ੍ਹ
ਚੰਡੀਗੜ੍ਹ- ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ ਸਿਟੀ ਬਿਊਟੀਫੁੱਲ ਵਿੱਚ ਵੀ ਉਤਸ਼ਾਹ ਦਾ ਮਾਹੌਲ
ਦਿੱਲੀ ਵਿੱਚ ਰਾਮ ਰਾਜ ਦੇ ਸੰਕਲਪ ’ਤੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ: ਕੇਜਰੀਵਾਲ
ਮੁੱਖ ਮੰਤਰੀ ਨੇ ‘ਆਪ’ ਆਗੂਆਂ ਨਾਲ ਦੇਖੀ ਰਾਮ ਲੀਲਾਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਸਰਕਾਰ ਦੀ ਹਿੰਦੀ ਅਕਾਦਮੀ ਵੱਲੋਂ ਪਿਆਰੇ ਲਾਲ ਭਵਨ ਵਿੱਚ
ਹਰਮੀਤ ਕਾਲਕਾ ਨੇ ਪਰਮਜੀਤ ਸਰਨਾ ’ਤੇ ਸੇਧੇ ਨਿਸ਼ਾਨੇ
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ’ਤੇ
ਪ੍ਰਾਣ-ਪ੍ਰਤਿਸ਼ਠਾ: ‘ਆਪ’ ਨੇ ਹਰ ਵਿਧਾਨ ਸਭਾ ਹਲਕੇ ’ਚ ਸ਼ੋਭਾ ਯਾਤਰਾਵਾਂ ਕੱਢੀਆਂ
ਨਵੀਂ ਦਿੱਲੀ- ਅਯੁੱਧਿਆ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਮਾਨਅੰਤਰ ਦਿੱਲੀ ਤੇ ਐੱਨਸੀਆਰ ਵਿੱਚ ਵੀ ਵੱਡੀ ਪੱਧਰ ਉੱਪਰ
‘ਮੇਰਾ ਪਰਿਵਾਰ ਮੇਰੀ ਪਛਾਣ’ ਦੇ ਥੀਮ ’ਤੇ ਹੋਵੇਗੀ ਹਰਿਆਣਾ ਦੀ ਝਾਕੀ
ਨਵੀਂ ਦਿੱਲੀ- 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਮੌਕੇ ‘ਮੇਰਾ ਪਰਿਵਾਰ-ਮੇਰੀ ਪਛਾਣ’ ਦੇ ਥੀਮ ’ਤੇ ਕਰਤੱਵਿਆ ਪੱਥ ’ਤੇ ਹਰਿਆਣਾ ਦੀ ਝਾਕੀ ਦਿਖਾਈ ਜਾਵੇਗੀ। ਤੀਜੀ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਨਾਟਕ ਖੇਡੇ
ਪਟਿਆਲਾ- ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ‘ਲਾਈਟ ਐਂਡ ਸਾਊਂਡ’ ਹਿੰਦੀ ਨਾਟਕ ਦੀ ਪੇਸ਼ਕਾਰੀ ਦਿੱਤੀ ਗਈ। ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਡਾਇਰੈਕਟਰ
ਗਣਤੰਤਰ ਦਿਵਸ: ਸਪੈਸ਼ਲ ਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ
ਐੱਸਐੱਸਪੀ ਸਣੇ ਹੋਰ ਅਧਿਕਾਰੀਆਂ ਨਾਲ਼ ਮੀਟਿੰਗ ਕਰਕੇ ਦਿੱਤੇ ਦਿਸ਼ਾ ਨਿਰਦੇਸ਼ਪਟਿਆਲਾ- ਗਣਤੰਤਰ ਦਿਵਸ ਸਬੰਧੀ ਐਤਕੀ ਰਾਜ ਵਿਆਪੀ ਪ੍ਰੋਗਰਾਮ ਪਟਿਆਲਾ ’ਚ ਹੋਵੇਗਾ। ਇਸ ਦੌਰਾਨ ਇਥੇ ਪੋਲੋ ਗਰਾਊਂਡ
ਬਾਜ਼ਾਰਾਂ ਅਤੇ ਮੰਦਰਾਂ ਵਿੱਚ ਅਯੁੱਧਿਆ ਤੋਂ ਸਿੱਧਾ ਪ੍ਰਸਾਰਨ ਵੱਡੀਆਂ ਸਕਰੀਨਾਂ ’ਤੇ ਦਿਖਾਇਆ
ਪ੍ਰਾਣ ਪ੍ਰਤਿਸ਼ਠਾ: ਵੱਖ-ਵੱਖ ਥਾਈਂ ਸ਼ੋਭਾ ਯਾਤਰਾਵਾਂ ਕੱਢੀਆਂਪਟਿਆਲਾ – ਅਯੁੱਧਿਆ ’ਚ ਭਗਵਾਨ ਰਾਮ ਚੰਦਰ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਤਹਿਤ ਸ਼ਾਹੀ ਸ਼ਹਿਰ ਪਟਿਆਲਾ ਭਗਵੇ ਰੰਗ ਵਿੱਚ
ਵਾਤਾਵਰਨ ਨਾਲ ਛੇੜ-ਛਾੜ ਅਤੇ ਕੁਦਰਤੀ ਆਫ਼ਤਾਂ
ਸ਼ਿਆਮ ਸਰਨ ਮਾਲਿਆ ਦੀ ਪਰਬਤਮਾਲਾ ਦਾ ਕੋਈ ਸਾਨੀ ਨਹੀਂ ਹੈ ਤੇ ਅਕਸਰ ਮੈਂ ਉੱਥੇ ਜਾਂਦਾ ਰਹਿੰਦਾ ਹਾਂ ਪਰ ਨਾਲ ਹੀ ਇਹ ਦੇਖ ਕੇ ਮਨ ਬੜਾ