ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦੇ ਰਹੇ ਕਾਂਗਰਸ ਤੇ ਅਕਾਲੀ: ਚੀਮਾ

ਚੰਡੀਗੜ੍ਹ – ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੀਆਂ ਸਰਕਾਰਾਂ ’ਤੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਸ੍ਰੀ ਚੀਮਾ

Read More

ਬੇਅਦਬੀ ਮਾਮਲਿਆਂ ’ਚ ਇਨਸਾਫ਼ ਲਈ ਸੰਘਰਸ਼ ਤੇਜ਼ ਕਰਾਂਗੇ: ਮਾਨ

ਬਠਿੰਡਾ – ਸੰਗਰੂਰ ਜ਼ਿਮਨੀ ਚੋਣ ਵਿੱਚ ਜਿੱਤ ਹਾਸਲ ਕਰਨ ’ਤੇ ਲੋਕ ਸਭਾ ਮੈਂਬਰ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਅੱਜ ਬਠਿੰਡਾ

Read More

ਮੱਲਕੇ ਬੇਅਦਬੀ ਮਾਮਲਾ – ਤਿੰਨ ਡੇਰਾ ਪ੍ਰੇਮੀਆਂ ਨੂੰ ਤਿੰਨ-ਤਿੰਨ ਸਾਲ ਦੀ ਕੈਦ

ਮੋਗਾ ਅਦਾਲਤ ਨੇ ਦੋ ਡੇਰਾ ਪ੍ਰੇਮੀ ਬਰੀ ਕੀਤੇ; ਤਿੰਨ ਨੂੰ ਭਗੌੜਾ ਐਲਾਨਿਆਨਿਹਾਲ ਸਿੰਘ ਵਾਲਾ (ਮੋਗਾ) – ਜ਼ਿਲ੍ਹੇ ਦੇ ਪਿੰਡ ਮੱਲਕੇ ਵਿੱਚ ਗੁਟਕਾ ਸਾਹਿਬ ਦੇ ਅੰਗਾਂ

Read More

ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਤਿਵਾਦ ’ਤੇ ਫੈਸਲਾਕੁਨ ਦਬਦਬਾ ਕਾਇਮ ਕੀਤਾ: ਸ਼ਾਹ

ਵੀਡੀਓ ਕਾਨਫ਼ਰੰਸਿੰਗ ਰਾਹੀਂ ਸੋਨਾਵਰ ਵਿੱਚ ਰਾਮਾਨੁਜਾਚਾਰਿਆ ਦੇ ਸ਼ਾਂਤੀ ਬੁੱਤ ‘ਸਟੈਚੂ ਆਫ਼ ਪੀਸ’ ਦਾ ਉਦਘਾਟਨ ਕੀਤਾਸ੍ਰੀਨਗਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ

Read More

ਬਰਤਾਨਵੀ ਸਿੱਖਿਆ ਪ੍ਰਣਾਲੀ ‘ਨੌਕਰ ਜਮਾਤ’ ਤਿਆਰ ਕਰਨ ਲਈ ਬਣੀ ਸੀ: ਮੋਦੀ

ਸਿਰਫ਼ ਡਿਗਰੀ ਧਾਰਕਾਂ ਦੀ ਥਾਂ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੇ ਮਨੁੱਖੀ ਸਰੋਤ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਵਾਰਾਣਸੀ –ਪ੍ਰਧਾਨ ਮੰਤਰੀ ਨਰਿੰਦਰ

Read More

ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਵਿਆਹ ਬੰਧਨ ’ਚ ਬੱਝੇ

ਕੇਜਰੀਵਾਲ ਨੇ ਪਿਤਾ ਤੇ ਚੱਢਾ ਨੇ ਭਰਾ ਦੀਆਂ ਰਸਮਾਂ ਨਿਭਾਈਆਂਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਅੱਜ ਵਿਆਹ ਬੰਧਨ ਵਿੱਚ

Read More

ਬਰਤਾਨੀਆ: ਬੋਰਿਸ ਜੌਹਨਸਨ ਵੱਲੋਂ ਅਸਤੀਫ਼ਾ

ਨਵੇਂ ਆਗੂ ਦੀ ਚੋਣ ਤੱਕ ਪ੍ਰਧਾਨ ਮੰਤਰੀ ਅਹੁਦੇ ’ਤੇ ਬਣੇ ਰਹਿਣਗੇ, ਸਾਥੀ ਮੰਤਰੀਆਂ ਦੀ ‘ਝੁੰਡ ਪ੍ਰਵਿਰਤੀ’ ਨੂੰ ਭੰਡਿਆਲੰਡਨ – ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ

Read More

ਸੰਸਦ ’ਚ ਸਿੱਖ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਚੁੱਕਾਂਗੇ: ਸਿਮਰਨਜੀਤ ਮਾਨ

ਨਵੇਂ ਬਣੇ ਲੋਕ ਸਭਾ ਮੈਂਬਰ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕਅੰਮ੍ਰਿਤਸਰ – ਨਵੇਂ ਸੰਸਦ ਮੈਂਬਰ ਬਣੇ ਸਿਮਰਨਜੀਤ ਸਿੰਘ ਮਾਨ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ

Read More

ਬੇਅਦਬੀ ਕਾਂਡ-ਚੋਣਾਂ ਤੋਂ ਪਹਿਲਾਂ ਹੀ ਬਾਦਲਾਂ ਨੂੰ ਮਿਲ ਗਈ ਸੀ ਕਲੀਨ ਚਿਟ

ਇਕ ਮਾਮਲੇ ਵਿਚ ਕੈਪਟਨ ਤੇ ਦੂਜੇ ਵਿੱਚ ਚੰਨੀ ਸਰਕਾਰ ਵੇਲੇ ਮੁਕੰਮਲ ਹੋਈ ਸੀ ਕਾਰਵਾਈਫਰੀਦਕੋਟ – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ

Read More

ਭਗਵੰਤ ਮਾਨ ਸ਼ਰਾਬ ਨੀਤੀ ਦੀ ਸੀਬੀਆਈ ਜਾਂਚ ਕਰਵਾਉਣ: ਸਿਰਸਾ

‘ਆਪ’ ਦੀ ਆਬਕਾਰੀ ਨੀਤੀ ਵੱਡੇ ਠੇਕੇਦਾਰਾਂ ਨੂੰ ਲਾਭ ਦੇਣ ਵਾਲੀ ਕਰਾਰ ਨਵੀਂ ਦਿੱਲੀ – ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ

Read More