ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ’ਤੇ ਰੋਸ

ਚੇਤਨਪੁਰਾ – ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਵੱਲੋਂ ਵਿਧਾਨ ਸਭਾ ਹਲਕਾ

Read More

ਪਾਣੀ ਹੋਏ ਡੂੰਘੇ: ਪੰਜਾਬ ਦੇ ਇੱਕ ਲੱਖ ਕਿਸਾਨਾਂ ਨੇ ਵਧਾਏ ਬਿਜਲੀ ਲੋਡ

ਫੀਸ ਘਟਾਏ ਜਾਣ ਨਾਲ ਕਿਸਾਨਾਂ ਨੂੰ ਇੱਕ ਸੌ ਕਰੋੜ ਰੁਪਏ ਦੀ ਬੱਚਤ; 24 ਜੁਲਾਈ ਤੱਕ ਭਰੀ ਜਾ ਸਕਦੀ ਹੈ ਫੀਸਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਬਿਜਲੀ ਲੋਡ

Read More

‘ਆਪ’ ਨੇ ਪੰਜਾਬ ਲਈ ਪਹਾੜੀ ਰਾਜਾਂ ਦੀ ਤਰਜ਼ ’ਤੇ ਵਿਸ਼ੇਸ਼ ਵਿੱਤੀ ਪੈਕੇਜ ਮੰਗਿਆ

ਚੰਡੀਗੜ੍ਹ – ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਪਹਾੜੀ ਰਾਜਾਂ ਦੀ ਤਰਜ਼ ’ਤੇ ਸੂਬੇ ਨੂੰ ਵਿਸ਼ੇਸ਼ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਹੈ। ਪਾਰਟੀ ਦੇ

Read More

ਸਿੱਖ ਕੌਮ ਦੇ ਸ਼ਹੀਦਾਂ ਨੂੰ ਆਦਰਸ਼ ਬਣਾਉਣ ਨੌਜਵਾਨ: ਜਥੇਦਾਰ

ਅੰਮ੍ਰਿਤਸਰ – ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਧਰਤੀ ’ਤੇ ਵਧ ਰਹੇ ਧਰਮ

Read More

ਭਗਵੰਤ ਮਾਨ ਦੀ ਕੋਠੀ ਅੱਗੇ ਤਿੰਨ ਨੌਜਵਾਨਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਦੋ ਨੌਜਵਾਨਾਂ ਨੇ ਜ਼ਹਿਰੀਲੀ ਦਵਾਈ ਨਿਗਲੀ ਅਤੇ ਇੱਕ ਵੱਲੋਂ ਫਾਹਾ ਲੈਣ ਦਾ ਯਤਨ; ਮਰਨ ਵਰਤ ਜਾਰੀਸੰਗਰੂਰ – ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਤਿੰਨ

Read More

ਵਿਕਰਮਸਿੰਘੇ ਨੇ ਸ੍ਰੀਲੰਕਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਹਲਫ਼ ਲਿਆ

ਸੰਵਿਧਾਨ ਦੀ 19ਵੀਂ ਸੋਧ ਬਹਾਲ ਕਰਨ ਦਾ ਲਿਆ ਅਹਿਦ; ਸਪੀਕਰ ਵੱਲੋਂ ਰਾਜਪਕਸੇ ਦਾ ਅਸਤੀਫ਼ਾ ਸਵੀਕਾਰ ਕੋਲੰਬੋ – ਮਾਲਦੀਵ ਤੋਂ ਸਿੰਗਾਪੁਰ ਭੱਜੇ ਗੋਟਾਬਾਯਾ ਰਾਜਪਕਸੇ ਦਾ ਅਸਤੀਫ਼ਾ

Read More

ਬਾਇਡਨ ਵੱਲੋਂ ਇਜ਼ਰਾਈਲ ਤੇ ਫਲਸਤੀਨ ਨੂੰ ਨੇੜੇ ਲਿਆਉਣ ਦੀ ਵਕਾਲਤ

ਬੈਥਲੇਹਮ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਮੰਨਿਆ ਕਿ ਫਲਸਤੀਨੀਆਂ ਲਈ ਸੁਤੰਤਰ ਰਾਜ ‘ਦੂਰ ਦੀ ਮੰਗ’ ਜਾਪਦੀ ਹੈ ਕਿਉਂਕਿ ਇਜ਼ਰਾਈਲ ਨਾਲ ਫਲਸਤੀਨ ਦੀ

Read More

ਕੈਨੇਡਾ ਪੁਲੀਸ ਰਿਪੁਦਮਨ ਮਲਿਕ ਦੇ ਕਤਲ ਦੀ ਜਾਂਚ ਵਿੱਚ ਜੁਟੀ

ਨਕਾਬਪੋਸ਼ਾਂ ਨੇ ਸਰੀ ’ਚ ਕੱਪੜਾ ਸਟੋਰ ਦੇ ਬਾਹਰ ਮਲਿਕ ਨੂੰ ਗੋਲੀਆਂ ਮਾਰੀਆਂਵੈਨਕੂਵਰ – ਕੈਨੇਡਾ ਪੁਲੀਸ ਨੇ ਉੱਘੇ ਸਿੱਖ ਆਗੂ ਤੇ 1985 ਦੇ ਏਅਰ ਇੰਡੀਆ ਬੰਬ

Read More

ਰੁਬੱਈਆ ਸਈਦ ਨੇ ਯਾਸੀਨ ਮਲਿਕ ਤੇ ਤਿੰਨ ਹੋਰਨਾਂ ਦੀ ਅਗਵਾਕਾਰ ਵਜੋਂ ਪਛਾਣ ਕੀਤੀ

ਜੰਮੂ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਮੁਫ਼ਤੀ ਮੁਹੰਮਦ ਸਈਦ ਦੀ ਧੀ ਰੁਬੱਈਆ ਸਈਦ ਨੇ ਜੇਕੇਐੱਲਐੱਫ ਮੁਖੀ ਯਾਸੀਨ ਮਲਿਕ ਤੇ ਤਿੰਨ ਹੋਰਨਾਂ ਦੀ ਆਪਣੇ ਅਗਵਾਕਾਰਾਂ

Read More

ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਕਰਨਗੇ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ – ਲੋਕ ਸਭਾ ਸਪੀਕਰ ਓਮ ਬਿਰਲਾ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਅੱਜ ਸਰਬ ਪਾਰਟੀ ਮੀਟਿੰਗ ਕਰਨਗੇ। ਇਹ ਬੈਠਕ

Read More