ਐੱਸਵਾਈਐੱਲ: ਪੰਜਾਬ ਤੇ ਹਰਿਆਣਾ ਵਿਚਾਲੇ ਮੀਟਿੰਗ ਬੇਸਿੱਟਾ

ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ: ਭਗਵੰਤ ਮਾਨਚੰਡੀਗੜ੍ਹ – ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਦੇ ਮੁੱਦੇ ’ਤੇ ਅੱਜ

Read More

‘ਆਪ’ ਵਰਕਰਾਂ ਵੱਲੋਂ ਮਹਿਲਾ ਕਮਿਸ਼ਨ ਦੇ ਦਫ਼ਤਰ ਅੱਗੇ ਮੁਜ਼ਾਹਰਾ

ਗੋਪਾਲ ਇਟਾਲੀਆ ਨੂੰ ਹਿਰਾਸਤ ਵਿੱਚ ਲੈਣ ’ਤੇ ‘ਆਪ’ ਵਰਕਰਾਂ ਵਿੱਚ ਰੋਹ ਨਵੀਂ ਦਿੱਲੀ-ਇੱਥੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਹਿਲਾ ਕਮਿਸ਼ਨ ਦਫਤਰ ਦੇ ਬਾਹਰ

Read More

ਰੂਸ ਖ਼ਿਲਾਫ਼ ਨਿੰਦਾ ਮਤੇ ’ਤੇ ਵੋਟਿੰਗ ਮੌਕੇ ਭਾਰਤ ਰਿਹਾ ਗ਼ੈਰਹਾਜ਼ਰ

ਸੰਯੁਕਤ ਰਾਸ਼ਟਰ-ਯੂਕਰੇਨ ਦੇ ਚਾਰ ਖਿੱਤਿਆਂ ਦੋਨੇਤਸਕ, ਖੇਰਸਾਨ, ਲੁਹਾਂਸਕ ਤੇ ਜ਼ਾਪੋਰਿਜ਼ੀਆ ’ਤੇ ਰੂਸ ਦੇ ‘ਗ਼ੈਰਕਾਨੂੰਨੀ ਕਬਜ਼ੇ ਦੀ ਕੋਸ਼ਿਸ਼’ ਦੀ ਨਿੰਦਾ ਕਰਨ ਤੇ ਇਹ ਕਦਮ ਤੁਰੰਤ ਵਾਪਸ

Read More

ਹਿਜਾਬ ਵਿਵਾਦ: ਫ਼ੈਸਲੇ ਬਾਰੇ ਇਕਮਤ ਨਹੀਂ ਹੋਇਆ ਬੈਂਚ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਹਿਜਾਬ ਵਿਵਾਦ ’ਤੇ ਵੰਡਵਾਂ ਫ਼ੈਸਲਾ ਸੁਣਾਇਆ ਹੈ। ਇਸ ਮਾਮਲੇ ’ਤੇ ਦੋ ਜੱਜਾਂ ਨੇ ਵੱਖੋ-ਵੱਖਰੀ ਰਾਇ ਜ਼ਾਹਿਰ ਕੀਤੀ ਹੈ।

Read More

ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ: ਮੋਦੀ

‘ਨਵਾਂ ਭਾਰਤ ਚੁਣੌਤੀਆਂ ਨਾਲ ਸਿੱਝ ਕੇ ਤੇਜ਼ੀ ਨਾਲ ਅੱਗੇ ਵਧ ਰਿਹੈ’ ਊਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਪਿਛਲੀਆਂ ਸਰਕਾਰਾਂ ’ਤੇ ਲੋਕਾਂ ਨੂੰ ਉਹ

Read More

ਪੁਸਤਕ ‘ਗੁਰੂ ਨਾਨਕ ਉਦਾਸੀ ਦਰਪਣ’ ਸੰਗਤ ਅਰਪਣ

ਅੰਮ੍ਰਿਤਸਰ- ਸਿੱਖ ਵਿਦਵਾਨ ਅਤੇ ਕਥਾਵਾਚਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂਕੇ ਦੀ ਪੁਸਤਕ ‘ਗੁਰੂ ਨਾਨਕ ਉਦਾਸੀ ਦਰਪਣ’ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਸੰਗਤ ਅਰਪਣ ਕੀਤੀ ਗਈ।

Read More

ਬਹਿਬਲ ਗੋਲੀ ਕਾਂਡ – ਸੱਤ ਸਾਲ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਦੀ ਉਡੀਕ

ਬਾਦਲਾਂ ਕੋਲੋਂ ਪੁੱਛ-ਪੜਤਾਲ ਕਰਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ਫਰੀਦਕੋਟ – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਗੋਲੀ ਕਾਂਡ ਦੇ ਪੀੜਤ

Read More

ਪੱਕਾ ਮੋਰਚਾ: ਹਾਕਮਾਂ ਖ਼ਿਲਾਫ਼ ਕਿਸਾਨਾਂ ਦੇ ਹੌਸਲੇ ਬੁਲੰਦ

15 ਅਕਤੂਬਰ ਦੀ ‘ਲਲਕਾਰ ਦਿਵਸ ਰੈਲੀ’ ਤੋੜੇਗੀ ਹਾਕਮਾਂ ਦੀ ਚੁੱਪ: ਕੋਕਰੀ ਕਲਾਂਸੰਗਰੂਰ-ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਵੱਲੋਂ ਮੁੱਖ ਮੰਤਰੀ ਭਗਵੰਤ

Read More

ਆਨੰਦਪੁਰ ਸਾਹਿਬ ਵਿੱਚ ‘ਵੰਦੇ ਭਾਰਤ ਐਕਸਪ੍ਰੈੱਸ’ ਦਾ ਭਰਵਾਂ ਸਵਾਗਤ

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਅਸ਼ਵਨੀ ਸ਼ਰਮਾ ਤੇ ਇਕਬਾਲ ਸਿੰਘ ਲਾਲਪੁਰਾ ਨੇ ਕੀਤਾ ਸਫ਼ਰਸ੍ਰੀ ਆਨੰਦਪੁਰ ਸਾਹਿਬ-ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਤੇ ਨਵੀਂ ਦਿੱਲੀ ਦਰਮਿਆਨ ਅੱਜ

Read More

ਭਗਤੂਪੁਰਾ ਜ਼ਮੀਨ ਘਪਲਾ: ਪੰਚਾਇਤ ਮੰਤਰੀ ਨੇ ਗੇਂਦ ਮੁੱਖ ਮੰਤਰੀ ਦੇ ਪਾਲੇ ’ਚ ਸੁੱਟੀ

ਮੇਰਾ ਕੰਮ ਜਾਂਚ ਕਰਵਾਉਣ ਤੱਕ ਸੀ: ਧਾਲੀਵਾਲ; ਪੰਚਾਇਤਾਂ ਦੀ 26 ਹਜ਼ਾਰ ਏਕੜ ਜ਼ਮੀਨ ਦੀ ਸ਼ਨਾਖ਼ਤ ਹੋਈਚੰਡੀਗੜ੍ਹ-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ

Read More