ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 1984 ਦੀ ਸਿੱਖ ਕਤਲੇਆਮ ਦੀ ਯਾਦ
Author: Baljinder Singh
ਟੀ-20 ਵਿਸ਼ਵ ਕੱਪ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾਇਆ
ਬ੍ਰਿਸਬਨ-ਇੰਗਲੈਂਡ ਨੇ ਅੱਜ ਇੱਥੇ ਆਈਸੀਸੀ ਟੀ-20 ਵਿਸ਼ਵ ਕੱਪ ਮੈਚ ਵਿੱਚ ਨਿਊਜ਼ੀਲੈਂਡ ਨੂੰ 20 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲੇ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ
ਹਥੌੜੇ ਨਾਲ ਹਮਲਾ ਕਰਨ ਵਾਲਾ ਮਸ਼ਕੂਕ ਸਪੀਕਰ ਪੈਲੋਸੀ ਦੇ ਗੋਡੇ ਤੋੜਨਾ ਚਾਹੁੰਦਾ ਸੀ: ਪੁਲੀਸ
ਸਾਂ ਫਰਾਂਸਿਸਕੋ –ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਦੇ ਪਤੀ ’ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਮਸ਼ਕੂਕ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਡੈਮੋਕਰੈਟਿਕ
ਦੋਹਰਾ ਸੰਵਿਧਾਨ: ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਰਾਹਤ
ਹੁਸ਼ਿਆਰਪੁਰ ਅਦਾਲਤ ’ਚ ਬਾਦਲਾਂ ਤੇ ਚੀਮਾ ਖ਼ਿਲਾਫ਼ ਸੁਣਵਾਈ ਰੋਕੀਨਵੀਂ ਦਿੱਲੀ/ਹੁਸ਼ਿਆਰਪੁਰ – ਹੁਸ਼ਿਆਰਪੁਰ ਦੇ ਸਮਾਜਿਕ ਕਾਰਕੁਨ ਬਲਵੰਤ ਸਿੰਘ ਖੇੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ
ਮੁੱਖ ਮੰਤਰੀ ਵੱਲੋਂ ਜੱ਼ਚਾ-ਬੱਚਾ ਸਿਹਤ ਕੇਂਦਰ ਦਾ ਉਦਘਾਟਨ
ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਚਨਬੱਧ: ਮਾਨਫਗਵਾੜਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਸਰਕਾਰ ਲੋਕਾਂ
ਪਿੰਡ ਕੈਰੇ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ
ਟੱਲੇਵਾਲ- ਜ਼ਿਲ੍ਹਾ ਬਰਨਾਲਾ ਦੇ ਪਿੰਡ ਕੈਰੇ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ ਬਲਵੀਰ ਸਿੰਘ (49) ਪੁੱਤਰ ਜੋਗਿੰਦਰ ਸਿੰਘ
ਅਕਾਲੀ ਦਲ ਲਈ ਚੁਣੌਤੀ ਬਣਿਆ ਸ਼੍ਰੋਮਣੀ ਕਮੇਟੀ ਦਾ ਇਜਲਾਸ
ਬੀਬੀ ਜਗੀਰ ਕੌਰ ਨੇ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਸਮੀਕਰਨ ਵਿਗਾੜੇਅੰਮ੍ਰਿਤਸਰ- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਲਈ 9 ਨਵੰਬਰ ਨੂੰ ਸੱਦੇ ਗਏ
ਪੰਜਾਬ ਨੂੰ ਮੈਡੀਕਲ ਹੱਬ ਬਣਾਵਾਂਗੇ: ਭਗਵੰਤ ਮਾਨ
ਸਿਹਤ ਮਹਿਕਮੇ ਿਵੱਚ ਜਲਦੀ ਨਵੀਂ ਭਰਤੀ ਕਰਨ ਦਾ ਭਰੋਸਾਜਗਰਾਉਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਵੇਂ ਜਗਰਾਉਂ ਮੂੰਗੀ ਦਾ ਹੱਬ ਬਣ ਚੁੱਕਾ ਹੈ, ਉਸੇ
ਮੋਰਬੀ ਹਾਦਸਾ: ਮੋਦੀ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ
ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਕੀਤਾ ਹਸਪਤਾਲ ’ਚ ਰੰਗ-ਰੋਗਨਮੋਰਬੀ (ਗੁਜਰਾਤ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪਿੱਤਰੀ ਰਾਜ ਗੁਜਰਾਤ ਵਿੱਚ ਮੋਰਬੀ ’ਚ
ਪਟੇਲ ਪ੍ਰਧਾਨ ਮੰਤਰੀ ਹੁੰਦੇ ਤਾਂ ਕਈ ਸਮੱਸਿਆਵਾਂ ਮੁੱਕ ਜਾਂਦੀਆਂ: ਸ਼ਾਹ
ਸਰਦਾਰ ਪਟੇਲ ਨੂੰ 147ਵੀਂ ਜੈਅੰਤੀ ਮੌਕੇ ਕੀਤਾ ਯਾਦ; ਮਾਂ ਬੋਲੀ ਨੂੰ ਨਾ ਛੱਡਣ ਦਾ ਸੱਦਾਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ