ਜੀਐੱਮ ਸਰ੍ਹੋਂ ਦੇ ਟਰਾਇਲ ਦਾ ਬਾਈਕਾਟ ਕਰਾਂਗੇ: ਟਿਕੈਤ

ਪ੍ਰਯਾਗਰਾਜ-ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਇੱਥੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਜੈਨੇਟਿਕਲੀ ਸੋਧੀ (ਜੀਐੱਮ) ਸਰ੍ਹੋਂ ਦਾ ਟਰਾਇਲ ਨਹੀਂ ਕਰਨ ਦੇਣਗੇ।

Read More

ਹਿਮਾਚਲ ਦੇ ਲੋਕ ਜੈ ਰਾਮ ਠਾਕੁਰ ਨੂੰ ਕਹਿਣਗੇ ‘ਜੈ ਰਾਮ ਜੀ ਕੀ’: ਪਾਇਲਟ

ਸੁਲਾਹ/ਪਾਲਮਪੁਰ (ਹਿਮਾਚਲ ਪ੍ਰਦੇਸ਼) – ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਬਦਲਾਅ ਦੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਸੂਬੇ

Read More

ਨਫਰਤ ਫੈਲਾਉਣ ਵਾਲੇ ਨਕਾਰੇ ਜਾਣਗੇ: ਮੋਦੀ

ਗੁਜਰਾਤ ਵਿਧਾਨ ਸਭਾ ਚੋਣਾਂ ’ਚ ਮੁੜ ਜਿੱਤ ਦਰਜ ਕਰਨ ਦਾ ਕੀਤਾ ਦਾਅਵਾਨਾਨਾ ਪੌਂਧਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਫਰਤ ਫੈਲਾਉਣ ਵਾਲੀਆਂ ਤੇ ਗੁਜਰਾਤ

Read More

ਜ਼ਿਮਨੀ ਚੋਣਾਂ: ਭਾਜਪਾ ਨੇ ਜਿੱਤੀਆਂ ਚਾਰ ਸੀਟਾਂ

ਬਿਹਾਰ ਦੀ ਮੋਕਾਮਾ ਸੀਟ ਤੋਂ ਆਰਜੇਡੀ, ਮੁੰਬਈ ਦੇ ਅੰਧੇਰੀ ਤੋਂ ਸ਼ਿਵ ਸੈਨਾ (ਠਾਕਰੇ) ਅਤੇ ਤਿਲੰਗਾਨਾ ਦੀ ਇਕੋ-ਇਕ ਸੀਟ ਤੋਂ ਟੀਆਰਐੱਸ ਜੇਤੂਨਵੀਂ ਦਿੱਲੀ- ਛੇ ਸੂਬਿਆਂ ਦੇ

Read More

ਸੁਧੀਰ ਸੂਰੀ ਕਤਲ ਕੇਸ ਦੀ ਜਾਂਚ ਲਈ ਸਿਟ ਕਾਇਮ

ਏਡੀਜੀਪੀ ਆਰ.ਐੱਨ. ਢੋਕੇ ਕਰਨਗੇ ਨਿਗਰਾਨੀਅੰਮ੍ਰਿਤਸਰ- ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਮਾਮਲੇ ਦੀ ਜਾਂਚ ਹੁਣ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾਵੇਗੀ।

Read More

ਭਾਈ ਅੰਮ੍ਰਿਤਪਾਲ ਸਿੰਘ ਨੇ 51 ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ

ਨਿਹਾਲ ਸਿੰਘ ਵਾਲਾ-‘ਵਾਰਿਸ ਪੰਜਾਬ ਸੰਸਥਾ’ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ 51 ਨੌਜਵਾਨਾਂ ਨੇ

Read More

ਬੀਬੀ ਜਗੀਰ ਕੌਰ ਵੱਲੋਂ ਪ੍ਰਧਾਨਗੀ ਦੀ ਚੋਣ ਲਈ ਏਜੰਡਾ ਪੇਸ਼

ਅਕਾਲੀ ਦਲ ’ਤੇ ਅਕਾਲ ਤਖ਼ਤ ਦੇ ਹੁਕਮਾਂ ਦੀ ਅਣਦੇਖੀ ਕਰਨ ਦੇ ਦੋਸ਼ ਲਾਏਜਲੰਧਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ

Read More

ਬੱਚਿਆਂ ਨੂੰ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਕਿਵੇਂ ਬਚਾਈਏ ?

ਡਾ. ਗੁਰਿੰਦਰ ਕੌਰ 25 ਅਕਤੂਬਰ 2022 ਨੂੰ ਯੂਨੀਸੈੱਫ ਨੇ ‘ਦਿ ਕੋਲਡੈਸਟ ਈਅਰ ਆਫ਼ ਦਿ ਰੈਸਟ ਆਫ ਦਿਅਰ ਲਾਈਵਜ਼: ਪਰੋਟੈਕਟਿੰਗ ਚਿਲਡਰਨ ਫਰੌਮ ਐਸਕਲੇਟਿੰਗ ਇੰਪੈਕਸ ਆਫ ਹੀਟਵੇਵਜ਼’

Read More

ਸਿਹਤ ਵੀ ਮੌਲਿਕ ਅਧਿਕਾਰ ਹੋਵੇ

ਡਾ. ਅਰੁਣ ਮਿੱਤਰਾ ਕਤੰਤਰੀ ਪ੍ਰਣਾਲੀ ਵਿਚ ਵੋਟਾਂ ਰਾਹੀਂ ਅਸੀਂ ਇਹ ਫ਼ੈਸਲਾ ਕਰਦੇ ਹਾਂ ਕਿ ਅਸੀਂ ਕਿਹੋ ਜਿਹਾ ਸ਼ਾਸਨ ਚਾਹੁੰਦੇ ਹਾਂ। ਵੋਟਰਾਂ ਨੂੰ ਲੁਭਾਉਣ ਲਈ ਸਿਆਸੀ

Read More

ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ

ਜਗਰੂਪ ਸਿੰਘ ਸੇਖੋਂ ਪੰਜਾਬ ਇਸ ਸਮੇਂ ਫਿਰ ਇਕ ਵਾਰ ਬਹੁਤ ਨਾਜ਼ਕ ਦੌਰ ਵਿਚੋਂ ਲੰਘ ਰਿਹਾ ਹੈ। ਪੰਜਾਬ ਵਿਚ ਲੰਮੇ ਸਮੇਂ ਦੀ ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ

Read More