ਕਾਨੂੰਨ ਦੀ ਵਰਤੋਂ ਕਿਸੇ ਨੂੰ ਦਬਾਉਣ ਲਈ ਨਾ ਹੋਵੇ: ਜਸਟਿਸ ਚੰਦਰਚੂੜ

ਨਵੀਂ ਦਿੱਲੀ-ਦੇਸ਼ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਹੈ ਕਿ ਨਾ ਸਿਰਫ ਜੱਜਾਂ ਬਲਕਿ ਫੈਸਲਾ ਲੈਣ ਵਾਲੇ ਹਰ ਵਿਅਕਤੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ

Read More

ਸੂਰੀ ਕਤਲ ਕਾਂਡ: ਸੰਦੀਪ ਸਿੰਘ ਸੰਨੀ ਨੂੰ ਮੁੜ ਪੁਲੀਸ ਰਿਮਾਂਡ ’ਤੇ ਭੇਜਿਆ

ਅੰਮ੍ਰਿਤਸਰ – ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਸੰਦੀਪ ਸਿੰਘ ਸੰਨੀ ਨੂੰ ਸੱਤ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ

Read More

ਗੋਲਡੀ ਬਰਾੜ ਦੀ ਧਮਕੀ ਮਗਰੋਂ ਕਾਂਗਰਸੀ ਆਗੂ ਘਰ ’ਚ ਨਜ਼ਰਬੰਦ

ਪੁਲੀਸ ਨੇ ਗਲੀ ਨੂੰ ਵੀ ਕੀਤਾ ਸੀਲ; ਘਰ ਦੇ ਬਾਹਰ ਬੰਕਰ ਬਣਾਏਲੁਧਿਆਣਾ- ਵਿਵਾਦਿਤ ਬਿਆਨ ਕਰਕੇ ਚਰਚਾ ਵਿੱਚ ਰਹਿਣ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ

Read More

ਤਿਲੰਗਾਨਾ ’ਚ ਹਰ ਥਾਂ ਖਿੜੇਗਾ ਕਮਲ ਦਾ ਫੁੱਲ: ਮੋਦੀ

ਪ੍ਰਧਾਨ ਮੰਤਰੀ ਨੇ ਸੱਤਾਧਾਰੀ ਟੀਆਰਐੱਸ ਤੇ ਮੁੱਖ ਮੰਤਰੀ ਰਾਓ ’ਤੇ ਸੇਧਿਆ ਨਿਸ਼ਾਨਾ; ਸੂਬੇ ’ਚ ਕਈ ਪ੍ਰਾਜੈਕਟਾਂ ਦਾ ਉਦਘਾਟਨਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿਲੰਗਾਨਾ

Read More

ਰਾਜੀਵ ਹੱਤਿਆ ਕੇਸ: ਦੋਸ਼ੀ ਜੇਲ੍ਹ ’ਚੋਂ ਰਿਹਾਅ

ਚੇਨੱਈ- ਸੁਪਰੀਮ ਕੋਰਟ ਵੱਲੋਂ ਰਿਹਾਅ ਕੀਤੇ ਗਏ ਰਾਜੀਵ ਗਾਂਧੀ ਹੱਤਿਆ ਕੇਸ ਦੇ ਪੰਜ ਦੋਸ਼ੀ ਅੱਜ ਜੇਲ੍ਹ ਵਿਚੋਂ ਬਾਹਰ ਆ ਗਏ। ਜੇਲ੍ਹ ਤੋਂ ਰਿਹਾਅ ਹੋਣ ਵਾਲਿਆਂ

Read More

ਸੇਵਾ ਅਤੇ ਸਿਮਰਨ ਸਿੱਖੀ ਦੇ ਦੋ ਥੰਮ

ਜੁਗੋ ਜੁਗ ਅਟੱਲ ਦਸਾਂ ਪਾਤਸ਼ਾਹੀਆਂ ਦੀ ਜਾਗਤੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ 43ਵੇਂ ਮਹਾਨ ਨਗਰ ਕੀਰਤਨ

Read More

ਟੀ-20 ਵਿਸ਼ਵ ਕੱਪ: ਸੈਮੀ-ਫਾਈਨਲ ਵਿੱਚ ਭਾਰਤ ਦੀ ਸ਼ਰਮਨਾਕ ਹਾਰ

ਡੀਲੇਡ- ਇੰਗਲੈਂਡ ਅੱਜ ਇਥੇ ਕਪਤਾਨ ਜੋਸ ਬਟਲਰ ਤੇ ਐਲਕਸ ਹੇਲਸ ਦੀ ਸਲਾਮੀ ਜੋੜੀ ਵੱਲੋਂ ਵਿਖਾਈ ਸ਼ਾਨਦਾਰ ਖੇਡ ਸਦਕਾ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ

Read More

ਬਰਤਾਨੀਆ: ਫੌਜੀਆਂ ਨੂੰ ਪਹਿਲੀ ਵਾਰ ‘ਨਿੱਤਨੇਮ ਗੁਟਕਾ’ ਜਾਰੀ

ਰੱਖਿਆ ਮੰਤਰਾਲੇ ਨੇ ਇਸ ਕਦਮ ਨੂੰ ਸਿੱਖਾਂ ਦੀ ਆਸਥਾ ਦੀ ਹਮਾਇਤ ਕਰਾਰ ਦਿੱਤਾਲੰਡਨ-ਬਰਤਾਨੀਆ ’ਚ ਫੌਜੀਆਂ ਲਈ 100 ਸਾਲ ਤੋਂ ਵੀ ਵੱਧ ਸਮੇਂ ਬਾਅਦ ਪਹਿਲੀ ਵਾਰ

Read More

ਅਮਰੀਕੀ ਲੋਕ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੇ ਨੇ: ਬਾਇਡਨ

ਅਮਰੀਕੀ ਸਦਰ ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਬਾਗੋ-ਬਾਗ਼, ਮੌਜੂਦਾ ਨੀਤੀਆਂ ਨੂੰ ਅੱਗੋਂ ਵੀ ਜਾਰੀ ਰੱਖਣ ਦਾ ਦਾਅਵਾਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਵਿੱਚ ਹੋਈਆਂ

Read More