ਚੰਡੀਗੜ੍ਹ-ਪੰਜ ਕਿਸਾਨ ਧਿਰਾਂ ਨੇ ਅੱਜ ਪਾਣੀਆਂ ਦੇ ਮਾਮਲੇ ’ਤੇ 30 ਦਸੰਬਰ ਤੋਂ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਪੰਜ ਕਿਸਾਨ ਯੂਨੀਅਨਾਂ
Author: Baljinder Singh
ਟੀ-20 ਕ੍ਰਿਕਟ ਵਿਸ਼ਵ ਕੱਪ-ਇੰਗਲੈਂਡ ਬਣਿਆ ਚੈਂਪੀਅਨ
ਮੈਲਬਰਨ- ਸੈਮ ਕਰਨ ਦੀ ਅਗਵਾਈ ਵਿੱਚ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਬੈਨ ਸਟਾਕਸ (ਨਾਬਾਦ 52 ਦੌੜਾਂ) ਦੇ ਨੀਮ ਸੈਂਕੜੇ ਦੀ ਬਦੌਲਤ ਇੰਗਲੈਂਡ ਅੱਜ ਇੱਥੇ ਟੀ-20 ਵਿਸ਼ਵ
ਅਮਰੀਕਾ: ਏਅਰਸ਼ੋਅ ਦੌਰਾਨ ਜਹਾਜ਼ਾਂ ਦੀ ਟੱਕਰ, ਛੇ ਮੌਤਾਂ
ਦੂਜੀ ਸੰਸਾਰ ਜੰਗ ਵਿਚ ਵਰਤੇ ਗਏ ਜਹਾਜ਼ਾਂ ਨੂੰ ਕੀਤਾ ਜਾ ਰਿਹਾ ਸੀ ਪ੍ਰਦਰਸ਼ਿਤਟੈਕਸਸ- ਅਮਰੀਕਾ ਦੇ ਟੈਕਸਸ ਸੂਬੇ ਦੇ ਡੱਲਾਸ ਵਿਚ ਇਕ ਏਅਰਸ਼ੋਅ ਦੌਰਾਨ ਦੋ ਜਹਾਜ਼ਾਂ
ਜੈਸ਼ੰਕਰ ਤੇ ਬਲਿੰਕਨ ਵੱਲੋਂ ਯੂਕਰੇਨ, ਹਿੰਦ-ਪ੍ਰਸ਼ਾਂਤ ਅਤੇ ਹੋਰ ਮੁੱਦਿਆਂ ’ਤੇ ਚਰਚਾ
ਨੌਮ ਪੇਨ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਅਮਰੀਕਾ ਦੇ ਆਪਣੇ ਹਮਰੁਤਬਾ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ,
ਪ੍ਰਿਯੰਕਾ ਨੇ ਰਾਜੀਵ ਗਾਂਧੀ ਦੀ ਹੱਤਿਆ ਬਾਰੇ ਪੁੱਛੇ ਸੀ ਸਵਾਲ: ਨਲਿਨੀ
ਨਲਿਨੀ ਸ੍ਰੀਹਰਨ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਲਈ ਦੁੱਖ ਪ੍ਰਗਟਾਇਆਚੇਨੱਈ- ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਕੇਸ ’ਚੋਂ ਰਿਹਾਅ ਹੋਏ ਦੋਸ਼ੀਆਂ ’ਚੋਂ ਇੱਕ ਨਲਿਨੀ
ਜੀ-20 ਸਿਖਰ ਵਾਰਤਾ ਦੇ ਤਿੰਨ ਅਹਿਮ ਸੈਸ਼ਨਾਂ ’ਚ ਸ਼ਾਮਲ ਹੋਣਗੇ ਮੋਦੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੇ ਬਾਲੀ ਵਿੱਚ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਜੀ-20 ਸਿਖਰ ਵਾਰਤਾ ਦੌਰਾਨ ਤਿੰਨ ਖੁਰਾਕ ਤੇ ਊਰਜਾ ਸੁਰੱਖਿਆ, ਡਿਜੀਟਲ
ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ: ਸੁਖਬੀਰ ਬਾਦਲ
ਨਿਹਾਲ ਸਿੰਘ ਵਾਲਾ/ਮੋਗਾ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਇਸ ਵੇਲੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ
ਪਾਣੀ ਦੇ ਵਾਧੂ ਬਿੱਲਾਂ ਤੋਂ ਨਾਰਾਜ਼ ਕਾਂਗਰਸੀਆਂ ਨੇ ਮੇਅਰ ਦਾ ਘਰ ਘੇਰਿਆ
ਬਿੱਲਾਂ ਵਿੱਚ ਸ਼ਾਮਲ ਕੂੜਾ ਚੁੱਕਣ ਦਾ ਖਰਚਾ ਹਟਾਉਣ ਦੀ ਮੰਗ; ਮੇਅਰ ਵੱਲੋਂ ਮਸਲੇ ਦੇ ਹੱਲ ਦਾ ਭਰੋਸਾਚੰਡੀਗੜ੍ਹ- ਸ਼ਹਿਰ ਵਿੱਚ ਪਾਣੀ ਦੇ ਵਾਧੂ ਬਿੱਲ ਆਉਣ ਤੋਂ
ਪੰਜਾਬ ਦੀ ਅੱਧੀ ਵਜ਼ਾਰਤ ਗੁਜਰਾਤ ਚੋਣਾਂ ਵਿੱਚ ਰੁੱਝੀ
ਚੰਡੀਗੜ੍ਹ- ਗੁਜਰਾਤ ’ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ’ਚ ਹੁਣ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵੀ ਕੁੱਦ ਪਏ ਹਨ। ਪੰਜਾਬ ਦੇ ਕਰੀਬ ਅੱਧੀ ਦਰਜਨ ਵਜ਼ੀਰ
‘ਗੰਨ ਸਭਿਆਚਾਰ’ ਠੱਲ੍ਹਣ ਲਈ ਨਵੇਂ ਲਾਇਸੈਂਸਾਂ ’ਤੇ ਪਾਬੰਦੀ
ਅਸਲੇ ਦੇ ਪੁਰਾਣੇ ਲਾਇਸੈਂਸਾਂ ਦੀ ਤਿੰਨ ਮਹੀਨਿਆਂ ’ਚ ਪੜਤਾਲ ਦੇ ਹੁਕਮਚੰਡੀਗੜ੍ਹ-ਪੰਜਾਬ ਸਰਕਾਰ ਨੇ ਅੱਜ ਸੂਬੇ ਵਿਚ ‘ਗੰਨ ਸਭਿਆਚਾਰ’ ਨੂੰ ਠੱਲ੍ਹਣ ਲਈ ਪੁਲੀਸ ਪ੍ਰਸ਼ਾਸਨ ’ਚ ਫੇਰਬਦਲ